No Image

ਗਦਰੀ ਬਾਬੇ, ਗਦਰੀ ਬਾਬੇ ਸਨ

March 19, 2014 admin 0

ਸਾਲ 2013 ਨੂੰ ਭਾਰਤੀ ਆਜ਼ਾਦੀ ਦੇ ਇਤਿਹਾਸ ਦੇ ਮਿਸਾਲੀ ਘੋਲ ‘ਗਦਰ ਲਹਿਰ’ ਦੇ ਸ਼ਤਾਬਦੀ ਵਰ੍ਹੇ ਵਜੋਂ ਮਨਾਇਆ ਗਿਆ ਹੈ। ਗਦਰੀਆਂ ਵੱਲੋਂ ਕੌਮੀ ਕਾਜ ਵਿਚ ਪਾਏ […]

No Image

ਪੰਨੂੰ ਅਤੇ ਪਰਾਗ ਦੀਆਂ ਟਿੱਪਣੀਆਂ ਦਾ ਪ੍ਰਤੀਕਰਮ

March 19, 2014 admin 0

ਪ੍ਰਭਸ਼ਰਨਬੀਰ ਸਿੰਘ ਪੰਜਾਬ ਟਾਈਮਜ਼ ਦੇ ਅੰਕ 10 ਵਿਚ ਛਪੇ ਮੇਰੇ ਲੇਖ Ḕਗੁਰਦਿਆਲ ਬੱਲ ਦੇ ਸਿਆਸੀ ਚਿੰਤਨ ਦੀਆਂ ਗੁੱਝੀਆਂ ਰਮਜ਼ਾਂḔ ਦੇ ਪ੍ਰਤੀਕਰਮ ਵਜੋਂ ਪ੍ਰਿੰæ ਅਮਰਜੀਤ ਪਰਾਗ […]

No Image

ਪ੍ਰਭਸ਼ਰਨਬੀਰ ਦੀ ਬਲ ਉਪਰ ਟਿੱਪਣੀ

March 12, 2014 admin 0

ਗੁਰਦਿਆਲ ਬਲ ਉਨ੍ਹਾਂ ਥੋੜੇ ਕੁ ਖੁਸ਼ਕਿਸਮਤ ਪੰਜਾਬੀਆਂ ਵਿਚੋਂ ਇਕ ਹੈ ਜਿਨ੍ਹਾਂ ਦੀ ਸੰਸਾਰ ਸਾਹਿਤ ਪੜ੍ਹਨ ਵਿਚ ਉਮਰ ਭਰ ਰੁਚੀ ਰਹੀ| ਕੋਈ ਕਿਸ ਕਿਸਮ ਦਾ ਸਾਹਿਤ […]

No Image

ਮਸੀਹੀ ਮੁਸੀਬਤ

March 12, 2014 admin 0

ਅਮਰਜੀਤ ਪਰਾਗ ਗੁਰਦਿਆਲ ਬਲ ਨੇ ਕਾਮਰੇਡ ਤ੍ਰਾਤਸਕੀ ਦੀ ਪ੍ਰਸੰਗਿਕਤਾ ਬਾਰੇ ਆਪਣੇ ਖਤਨੁਮਾ ਲੇਖ ਵਿਚ ਜੋਜ਼ਫ ਸਟਾਲਿਨ ਦੀ ਪੁਨਰਸਥਾਪਤੀ ਦੇ ਯਤਨਾਂ ਦੇ ਸੰਭਾਵੀ ਖਤਰਿਆਂ ਵਿਰੁਧ ਚਿਤਾਵਨੀ […]

No Image

ਗੁਰਦਿਆਲ ਬੱਲ ਦੇ ‘ਸਿਆਸੀ ਚਿੰਤਨ’ ਦੀਆਂ ਗੁੱਝੀਆਂ ਰਮਜ਼ਾਂ

March 5, 2014 admin 0

ਰੂਸੀ ਇਨਕਲਾਬ ਦੇ ਆਗੂ ਲਿਓਨ ਤ੍ਰਾਤਸਕੀ ਬਾਰੇ ਚੱਲ ਰਹੀ ਬਹਿਸ ਦੌਰਾਨ ਅਸੀਂ ਪ੍ਰਭਸ਼ਰਨਦੀਪ ਸਿੰਘ ਦੇ ਵਿਚਾਰ ਛਾਪੇ ਸਨ ਜਿਨ੍ਹਾਂ ਵਿਚ ਉਨ੍ਹਾਂ ਪਹਿਲਾਂ ਛਪੇ ਇਕ ਲੇਖ […]

No Image

ਮਨੁੱਖ ਹੋਣ ਦਾ ਸਵਾਲ ਅਤੇ ਚਿੰਤਕ-2

February 26, 2014 admin 0

ਆਵਾਗਵਣ ਵਿਚਾਰਧਾਰਕ ਸੁਪਨਸਾਜ਼ੀ ਦੇ ਖਤਰੇ-3 ਰੂਸੀ ਇਨਕਲਾਬ ਦੇ ਆਗੂ ਲਿਓਨ ਤ੍ਰਾਤਸਕੀ ਬਾਰੇ ਚੱਲ ਰਹੀ ਬਹਿਸ ਦੌਰਾਨ ਅਸੀਂ ਪ੍ਰਭਸ਼ਰਨਦੀਪ ਸਿੰਘ ਦੇ ਵਿਚਾਰ ਛਾਪੇ ਸਨ। ਆਪਣੇ ਇਸ […]

No Image

ਮਨੁੱਖ ਹੋਣ ਦਾ ਸਵਾਲ ਅਤੇ ਚਿੰਤਕ

February 19, 2014 admin 0

ਆਵਾਗਵਣ ਵਿਚਾਰਧਾਰਕ ਸੁਪਨਸਾਜ਼ੀ ਦੇ ਖਤਰੇ-2 ਰੂਸੀ ਇਨਕਲਾਬ ਦੇ ਆਗੂ ਲਿਓਨ ਤ੍ਰਾਤਸਕੀ ਬਾਰੇ ਚੱਲ ਰਹੀ ਬਹਿਸ ਦੌਰਾਨ ਅਸੀਂ ਪ੍ਰਭਸ਼ਰਨਦੀਪ ਸਿੰਘ ਦੇ ਵਿਚਾਰ ਛਾਪੇ ਸਨ। ਆਪਣੇ ਇਸ […]

No Image

ਪੜਿਆ ਹੋਵੈ ਗੁਨਹਗਾਰੁ

February 12, 2014 admin 0

ਸਿੱਖ ਚਿੰਤਕ ਡਾæ ਅਰਵਿੰਦਪਾਲ ਸਿੰਘ ਮੰਡੇਰ ਦੀ ਸੰਨ 2009 ਵਿਚ ਅੰਗਰੇਜ਼ੀ ‘ਚ ਛਪੀ ਪੁਸਤਕ ‘ਧਰਮ ਅਤੇ ਪੱਛਮ ਦਾ ਪ੍ਰੇਤ: ਸਿੱਖੀ, ਭਾਰਤ, ਉਤਰਬਸਤੀਵਾਦ ਅਤੇ ਤਰਜਮੇ ਦੀ […]