No Image

ਗੁਰਮਤਿ ਅਤੇ ਸਿੱਖ ਧਰਮ

July 15, 2015 admin 0

ਹਾਕਮ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਿੱਖ ਧਰਮ ਦੀ ਬੁਨਿਆਦ ਮੰਨੀ ਜਾਂਦੀ ਹੈ। ਸਿੱਖ ਧਾਰਮਕ ਸੰਸਥਾਵਾਂ ਆਪਣੀਆਂ ਗਤੀਵਿਧੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ […]

No Image

ਫਿਲਮ ‘ਨਾਨਕ ਸ਼ਾਹ ਫਕੀਰ’ ਬਾਰੇ

May 6, 2015 admin 0

ਪ੍ਰੋਫੈਸਰ ਬਲਕਾਰ ਸਿੰਘ ਫੋਨ: 91-93163-01328 ਫਿਲਮ ‘ਨਾਨਕ ਸ਼ਾਹ ਫਕੀਰ’ ਭਾਵੇਂ ਇਸ ਦੇ ਨਿਰਮਾਤਾ ਹਰਵਿੰਦਰ ਸਿੰਘ ਸਿੱਕਾ ਨੇ ਦੇਸ਼-ਵਿਦੇਸ਼ ਵਿਚ ਸਿਨੇਮਿਆਂ ਤੋਂ ਉਤਰਵਾ ਦਿਤੀ ਹੈ ਪਰ […]

No Image

ਸਿਰੁ ਦੀਜੈ ਕਾਣਿ ਨ ਕੀਜੈ

March 4, 2015 admin 0

ਪ੍ਰੋæ ਹਰਪਾਲ ਸਿੰਘ ਫੋਨ: 916-478-1640 ਸੱਚ ਸੁਣਨਾ, ਬੋਲਣਾ, ਸੱਚ ‘ਤੇ ਚੱਲਣਾ ਅਤੇ ਸੱਚ ਲਈ ਕੁਰਬਾਨ ਹੋਣ ਦਾ ਨਾਂ ਹੀ ਸ਼ਹੀਦੀ ਹੈ। ਸ਼ਹੀਦ ਉਹ ਬੰਦਾ ਹੁੰਦਾ […]

No Image

ਪਾਲਕ ਪੁੱਤਰ ਅਜੀਤ ਸਿੰਘ

February 18, 2015 admin 0

ਸੁਰਜੀਤ ਸਿੰਘ ਪੰਛੀ, ਬੇਕਰਜ਼ਫੀਲਡ ‘ਪੰਜਾਬ ਟਾਈਮਜ਼’ ਦੇ 24 ਜਨਵਰੀ 2015 ਦੇ ਅੰਕ ਵਿਚ ਮੇਰੇ ਲੇਖ ‘ਅਨੰਦਪੁਰ ਸਾਹਿਬ ਤੋਂ ਸਰਹਿੰਦ ਤੱਕ’ ਬਾਰੇ ਪ੍ਰੋæ ਜਗਿੰਦਰ ਸਿੰਘ ਰਮਦੇਵ […]

No Image

ਕੈਲੰਡਰ ਵਿਵਾਦ: ਵਿਰੋਧ ਦੇ ਕੁਝ ਕਾਰਣ

February 11, 2015 admin 0

ਡਾæ ਗੁਰਮੀਤ ਸਿੰਘ ਬਰਸਾਲ e-ਮਅਲਿ: ਗਸਬਅਰਸਅਲ@ਗਮਅਲਿ।ਚੋਮ ਸਮੇਂ ਨੂੰ ਮਿਣਨ ਲਈ ਸਮੇਂ ਸਮੇਂ ਕੈਲੰਡਰ ਬਣਦੇ ਆਏ ਹਨ ਅਤੇ ਇਨ੍ਹਾਂ ਵਿਚ ਸੋਧਾਂ ਵੀ ਹੁੰਦੀਆਂ ਰਹੀਆਂ ਹਨ। ਕਿਸੇ […]

No Image

ਸੁਹਿਰਦ ਪੰਥਕ ਸੋਚ ਅਤੇ ਨਾਨਕਸ਼ਾਹੀ ਕੈਲੰਡਰ

February 11, 2015 admin 0

ਡਾæ ਸੁਖਪ੍ਰੀਤ ਸਿੰਘ ਉਦੋਕੇ ਫੋਨ: 91-98722-72004 ਕੌਮ ਲਈ ਹਿੱਤਕਾਰੀ ਮੁੱਦਿਆਂ ਪ੍ਰਤੀ ਸਾਡੀ ਸੋਚ ਧੜੇਬੰਦੀ ਤੋਂ ਮੁਕਤ ਨਹੀਂ ਹੈ। ਚਲੰਤ ਮਸਲਿਆਂ ਵਿਚੋਂ ਜੇਕਰ ਨਾਨਕਸ਼ਾਹੀ ਕੈਲੰਡਰ ਦਾ […]

No Image

ਖਾਲਸਾ ਕੈਲੰਡਰ ਦਾ ਗੋਰਖਧੰਦਾ

February 4, 2015 admin 0

ਡਾæ ਹਰਪਾਲ ਸਿੰਘ ਪਨੂੰ ਫੋਨ: 91-94642-51454 ਮੇਰੀ ਲਿਖਤ ਖਾਲਸਾ ਕੈਲੰਡਰ ਬਾਰੇ ਛਪੀ ਤਾਂ ਪਾਠਕਾਂ ਦੀਆਂ ਫੋਨ ਕਾਲਾਂ ਦੀ ਨਿਰੰਤਰ ਝੜੀ ਲਗੀ ਰਹੀ| ਇਸ ਲਿਖਤ ਵਿਚ […]