No Image

ਖਾਲਿਸਤਾਨ ਬਾਰੇ ਕੁੱਝ ਵਿਚਾਰ

February 1, 2017 admin 0

ਕਮਿਊਨਿਸਟ (ਨਕਸਲੀ) ਆਗੂ ਤੋਂ ਸਿੱਖ ਵਿਦਵਾਨ ਬਣੇ ਸ਼ ਅਜਮੇਰ ਸਿੰਘ ਵੱਲੋਂ ਇਕ ਟੀæਵੀæ ਚੈਨਲ ਨੂੰ ਦਿਤੀ ਇੰਟਰਵਿਊ ਨਾਲ ਸਿੱਖ ਹਲਕਿਆਂ ਵਿਚ ਬੜੀ ਤਿੱਖੀ ਹਲਚਲ ਹੋਈ […]

No Image

ਅਜਮੇਰ ਸਿੰਘ ਦੇ ਚਿੰਤਨ ਵਿਰੁਧ ਬਹਿਸ ਦਾ ਪੱਧਰ ਉਚੀ ਦਿਸ਼ਾ ਵੱਲ

January 25, 2017 admin 0

ਕਮਿਊਨਿਸਟ (ਨਕਸਲੀ) ਆਗੂ ਤੋਂ ਸਿੱਖ ਵਿਦਵਾਨ ਬਣੇ ਸ਼ ਅਜਮੇਰ ਸਿੰਘ ਵੱਲੋਂ ਟੀæਵੀæ ਚੈਨਲ ਨੂੰ ਦਿਤੀ ਇੰਟਰਵਿਊ ਨਾਲ ਸਿੱਖ ਹਲਕਿਆਂ ਵਿਚ ਬੜੀ ਤਿੱਖੀ ਹਲਚਲ ਹੋਈ ਹੈ। […]

No Image

ਸੰਦੀਪ ਸਿੰਘ ਦੇਣ ਜਵਾਬ

January 25, 2017 admin 0

‘ਪੰਜਾਬ ਟਾਈਮਜ਼’ ਦੇ 21 ਜਨਵਰੀ 2017 ਵਾਲੇ ਅੰਕ ਵਿਚ ‘ਅਜਮੇਰ ਸਿੰਘ ਦੇ ਖਿਆਲਾਂ ਦੀ ਹਕੀਕਤ’ ਦੇ ਸਿਰਲੇਖ ਹੇਠ ਡਾæ ਸੰਦੀਪ ਸਿੰਘ ਦੇ ਵਿਚਾਰ ਪੜ੍ਹਨ ਨੂੰ […]

No Image

ਕਰਮਜੀਤ ਸਿੰਘ ਚੰਡੀਗੜ੍ਹ ਦੇ ਤਰਕਾਂ ਦੀਆਂ ਕਮਜ਼ੋਰ ਤੰਦਾਂ

January 18, 2017 admin 0

ਕਮਲਜੀਤ ਸਿੰਘ ਬਾਸੀ ਫਰੀਮਾਂਟ, ਕੈਲੀਫੋਰਨੀਆ ‘ਪੰਜਾਬ ਟਾਈਮਜ਼’ (7 ਜਨਵਰੀ 2017) ਵਿਚ ‘ਥਿੜਕ ਗਏ ਹਨ ਅਜਮੇਰ ਸਿੰਘ ਆਪਣੀ ਮੰਜ਼ਿਲ ਤੋਂ’ ਸਿਰਲੇਖ ਹੇਠ ਕਰਮਜੀਤ ਸਿੰਘ ਚੰਡੀਗੜ੍ਹ ਦਾ […]

No Image

ਅਜਮੇਰ ਸਿੰਘ ਖਾਲਿਸਤਾਨ ਦਾ ਨਕਸ਼-ਨਿਗਾਰ ਨਹੀਂ ਸੀ

January 11, 2017 admin 0

ਕਮਿਊਨਿਸਟ (ਨਕਸਲੀ) ਆਗੂ ਤੋਂ ਸਿੱਖ ਵਿਦਵਾਨ ਬਣੇ ਸ਼ ਅਜਮੇਰ ਸਿੰਘ ਨੇ ਇਕ ਟੀæਵੀæ ਚੈਨਲ ਨੂੰ ਦਿਤੀ ਇੰਟਰਵਿਊ (ਯੂਟਿਊਬ ‘ਤੇ ਹਟਟਪਸ://ੱੱੱ।ੁਟੁਬe।ਚੋਮ/ੱਅਟਚਹ?ਵ=ਢੇਹਭ1ੀ0ੁਦਭਓ&ਟ=1437ਸ) ਦੌਰਾਨ ਇਹ ਕਹਿ ਕੇ, ਕਿ […]

No Image

ਐਸਕੇਪ ਰੂਟ ਦੀ ਤਲਾਸ਼ ਕਰ ਰਹੇ ਹਨ ਅਜਮੇਰ ਸਿੰਘ

January 11, 2017 admin 0

ਸ਼ ਅਜਮੇਰ ਸਿੰਘ ਦੀਆਂ ਖਾਲਿਸਤਾਨੀਆਂ ਬਾਰੇ ਟਿੱਪਣੀਆਂ ਤੋਂ ਛਿੜੀ ਬਹਿਸ ਦੇ ਸਿਲਸਿਲੇ ਵਿਚ ਸੋਸ਼ਲ ਮੀਡੀਏ ਉਤੇ ਸ਼ ਜਸਜੀਤ ਸਿੰਘ (ਮਾਲਕ ‘ਕੌਮਾਂਤਰੀ ਅੰਮ੍ਰਿਤਸਰ ਟਾਈਮਜ਼) ਦੀਆਂ ਕੁਝ […]