No Image

ਅਜਮੇਰ ਸਿੰਘ ਖਾਲਿਸਤਾਨ ਦਾ ਨਕਸ਼-ਨਿਗਾਰ ਨਹੀਂ ਸੀ

January 11, 2017 admin 0

ਕਮਿਊਨਿਸਟ (ਨਕਸਲੀ) ਆਗੂ ਤੋਂ ਸਿੱਖ ਵਿਦਵਾਨ ਬਣੇ ਸ਼ ਅਜਮੇਰ ਸਿੰਘ ਨੇ ਇਕ ਟੀæਵੀæ ਚੈਨਲ ਨੂੰ ਦਿਤੀ ਇੰਟਰਵਿਊ (ਯੂਟਿਊਬ ‘ਤੇ ਹਟਟਪਸ://ੱੱੱ।ੁਟੁਬe।ਚੋਮ/ੱਅਟਚਹ?ਵ=ਢੇਹਭ1ੀ0ੁਦਭਓ&ਟ=1437ਸ) ਦੌਰਾਨ ਇਹ ਕਹਿ ਕੇ, ਕਿ […]

No Image

ਐਸਕੇਪ ਰੂਟ ਦੀ ਤਲਾਸ਼ ਕਰ ਰਹੇ ਹਨ ਅਜਮੇਰ ਸਿੰਘ

January 11, 2017 admin 0

ਸ਼ ਅਜਮੇਰ ਸਿੰਘ ਦੀਆਂ ਖਾਲਿਸਤਾਨੀਆਂ ਬਾਰੇ ਟਿੱਪਣੀਆਂ ਤੋਂ ਛਿੜੀ ਬਹਿਸ ਦੇ ਸਿਲਸਿਲੇ ਵਿਚ ਸੋਸ਼ਲ ਮੀਡੀਏ ਉਤੇ ਸ਼ ਜਸਜੀਤ ਸਿੰਘ (ਮਾਲਕ ‘ਕੌਮਾਂਤਰੀ ਅੰਮ੍ਰਿਤਸਰ ਟਾਈਮਜ਼) ਦੀਆਂ ਕੁਝ […]

No Image

ਸਨਾਤਨਤਾ ਦੀ ਦਲਦਲ ‘ਚ ਖੁੱਭੀ ਮਾਨਸਿਕਤਾ ਦਾ ਸੱਚ-ਕੱਚ

November 23, 2016 admin 0

ਪੰਜਾਬ ਟਾਈਮਜ਼ ਦੇ 17 ਸਤੰਬਰ ਦੇ ਅੰਕ ਵਿਚ ਪ੍ਰਭਸ਼ਰਨਬੀਰ ਸਿੰਘ ਨੇ ਆਪਣੇ ਲੇਖ ‘ਆਧੁਨਿਕਤਾ, ਬਰਬਰਤਾ ਅਤੇ ਪੰਜਾਬੀ ਕਵਿਤਾ’ ਵਿਚ ਪ੍ਰੋæ ਹਰਿੰਦਰ ਸਿੰਘ ਮਹਿਬੂਬ ਅਤੇ ਸੁਰਜੀਤ […]

No Image

ਸੰਨੀ ਮਲਹਾਂਸ: ਪਰਤ ਦਰ ਪੜ੍ਹਤ

November 23, 2016 admin 0

ਹਰਪਾਲ ਸਿੰਘ (ਪ੍ਰੋæ) ਬੰਗਿਆਂਵਾਲਾ ਮੈਂ ਪੰਜਾਬ ਟਾਈਮਜ਼ ਦਾ ਬਾਕਾਇਦਾ ਪਾਠਕ ਨਹੀਂ ਹਾਂ, ਪਰ ਪ੍ਰਭਸ਼ਰਨਬੀਰ ਸਿੰਘ ਤੇ ਪ੍ਰੋæ ਅਵਤਾਰ ਸਿੰਘ ਦਰਮਿਆਨ ਚੱਲ ਰਹੀ ਸਾਰੀ ਵਿਚਾਰ-ਚਰਚਾ ਪੜ੍ਹੀ […]

No Image

ਜਾਤ ਅਤੇ ਜਾਤੀਵਾਦ ਦਾ ਤੱਥ ਸੱਚ

November 23, 2016 admin 0

ਅਵਤਾਰ ਸਿੰਘ (ਪ੍ਰੋ) ਫੋਨ: 91-94175-18384 Ḕਪੰਜਾਬ ਟਾਈਮਜ਼Ḕ ਦੇ 12 ਨਵੰਬਰ ਦੇ ਅੰਕ ਵਿਚ ਸੰਨੀ ਮਲਹਾਂਸ ਦਾ ਚੱਲ ਰਹੀ ਵਿਚਾਰ-ਚਰਚਾ ਵਿਚ ਪ੍ਰਤੀਕਰਮ ਛਪਿਆ। ਧੰਨ ਭਾਗ! ਉਨ੍ਹਾਂ […]

No Image

ਸਥਾਨਕਤਾ ਦੀਆਂ ਖੁੱਡਾਂ ‘ਚ ਕੈਦ ਚੂਹੇ ਮਾਨਸਿਕਤਾ

November 9, 2016 admin 0

ਪੰਜਾਬ ਟਾਈਮਜ਼ ਦੇ 17 ਸਤੰਬਰ ਦੇ ਅੰਕ ਵਿਚ ਪ੍ਰਭਸ਼ਰਨਬੀਰ ਸਿੰਘ ਨੇ ਆਪਣੇ ਲੇਖ ‘ਆਧੁਨਿਕਤਾ, ਬਰਬਰਤਾ ਅਤੇ ਪੰਜਾਬੀ ਕਵਿਤਾ’ ਵਿਚ ਪ੍ਰੋæ ਹਰਿੰਦਰ ਸਿੰਘ ਮਹਿਬੂਬ ਅਤੇ ਸੁਰਜੀਤ […]

No Image

ਪ੍ਰਭਸ਼ਰਨਬੀਰ ਦੇ ਮਹਿਬੂਬ ਤੇ ਪਾਤਰ ਦੀ ਕਵਿਤਾ ਬਾਰੇ ਵਿਚਾਰ!

November 9, 2016 admin 0

ਗੁਰਦੇਵ ਚੌਹਾਨ ਫੋਨ: 647-866-2630 ਪੰਜਾਬ ਟਾਈਮਜ਼ ਦੇ 5 ਨਵੰਬਰ ਦੇ ਅੰਕ ਵਿਚ ਹਰਿੰਦਰ ਮਹਿਬੂਬ ਅਤੇ ਸੁਰਜੀਤ ਪਾਤਰ ਦੀ ਕਵਿਤਾ ਬਾਰੇ ਬਹਿਸ ਸਬੰਧੀ ਪ੍ਰਭਸ਼ਰਨਬੀਰ ਦਾ ਤਾਜਾ […]

No Image

ਮਹਿਬੂਬ ਬਨਾਮ ਪਾਤਰ:ਬਹਿਸ ਦਾ ਜਾਇਜਾ

November 9, 2016 admin 0

ਸੰਨੀ ਮਲਹਾਂਸ ਮੈਂ ਪ੍ਰੋæ ਪ੍ਰਭਸ਼ਰਨਬੀਰ ਸਿੰਘ ਦਾ ਲੇਖ ‘ਆਧੁਨਿਕਤਾ, ਬਰਬਰਤਾ ਅਤੇ ਪੰਜਾਬੀ ਕਵਿਤਾ’ ਪੜ੍ਹਿਆ ਹੈ ਅਤੇ ਇਸ ਪਿਛੋਂ ਛਪੇ ਪ੍ਰਤੀਕਰਮ ਵੀ ਪੜ੍ਹੇ ਹਨ। ਜਿਸ ਤਰਾਂ੍ਹ […]

No Image

ਫੁੱਟਨੋਟਾਂ ਦੀ ਤਲਾਸ਼ ਵਿਚ ਗੁਆਚੀ ਸੋਚ ਦੀ ਤ੍ਰਾਸਦੀ

November 2, 2016 admin 0

ਪੰਜਾਬ ਟਾਈਮਜ਼ ਦੇ 17 ਸਤੰਬਰ ਦੇ ਅੰਕ ਵਿਚ ਪ੍ਰਭਸ਼ਰਨਬੀਰ ਸਿੰਘ ਨੇ ਆਪਣੇ ਲੇਖ ‘ਆਧੁਨਿਕਤਾ, ਬਰਬਰਤਾ ਅਤੇ ਪੰਜਾਬੀ ਕਵਿਤਾ’ ਵਿਚ ਪ੍ਰੋæ ਹਰਿੰਦਰ ਸਿੰਘ ਮਹਿਬੂਬ ਅਤੇ ਸੁਰਜੀਤ […]