No Image

ਟੈਕਸ ਡਿਓਢੀਆਂ ਸਨ ਮਿਸਲਾਂ ਵੇਲੇ ਸੁਚੱਜੇ ਪ੍ਰਸ਼ਾਸਨ ਦੀ ਮਿਸਾਲ

July 5, 2017 admin 0

ਅੰਮ੍ਰਿਤਸਰ: ਸਿੱਖ ਮਿਸਲਾਂ ਦੇ ਸਮੇਂ ਅੰਮ੍ਰਿਤਸਰ ਸ਼ਹਿਰ ਨੂੰ ਛੋਟੇ-ਛੋਟੇ ਹਿੱਸਿਆਂ ‘ਚ ਵੰਡਣ ਵਾਲੇ ਕਟੜਿਆਂ ਦੀਆਂ ਚੁੰਗੀ ਡਿਓਢੀਆਂ ਅੱਜ ਵੀ ਅੰਦਰੂਨੀ ਸ਼ਹਿਰ ‘ਚ ਮੌਜੂਦ ਹਨ। ਇਨ੍ਹਾਂ […]

No Image

ਮਗਨਰੇਗਾ ਦੇ ਹਿਸਾਬ ਕਿਤਾਬ ‘ਚ ਊਣਤਾਈਆਂ ਨੇ ਕਸੂਤੀ ਫਸਾਈ ਕੈਪਟਨ ਸਰਕਾਰ

July 5, 2017 admin 0

ਚੰਡੀਗੜ੍ਹ: ਪੰਜਾਬ ਵਿਚ ਮਹਾਤਮਾ ਗਾਂਧੀ ਦਿਹਾਤੀ ਰੁਜ਼ਗਾਰ ਗਰੰਟੀ ਕਾਨੂੰਨ (ਮਗਨਰੇਗਾ) ਤਹਿਤ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਮਜ਼ਦੂਰੀ ਮਿਲਣ ਵਿਚ ਦੇਰੀ ਹੋਣੀ ਆਮ ਗੱਲ ਹੈ ਪਰ […]

No Image

ਕਾਰ ਤੇ ਵਿਧਾਨਕਾਰ!

July 5, 2017 admin 0

ਚੋਣ-ਪ੍ਰਚਾਰ ਵੇਲੇ ਥੱਕਦੇ ਨਾ ਦਿਨ ਰਾਤ, ‘ਡੋਰ-ਟੂ-ਡੋਰ’ ਪਹੁੰਚ ਘਾਲਦੇ ਨੇ ਘਾਲਣਾ। ਵੰਡਦੇ ਨੇ ‘ਪੁੱਤ’ ਹੀ ਨਿਸੰਗ ਹੋ ਕੇ ਸਾਰਿਆਂ ਨੂੰ, ਬਣਦੇ ਹੀ ਐਮæਐਲ਼ਏæ ਸਿੱਖ ਜਾਂਦੇ […]

No Image

ਰੱਬ ਨਾਲ ਗੱਲਾਂ

July 5, 2017 admin 0

ਉਮਰ ਦੇ ਆਖਰੀ ਪੜਾਅ ਵਿਚ ਕਲਮ ਵਾਹੁਣ ਵਾਲੇ ਦਰਸ਼ਨ ਸਿੰਘ ਦੀਆਂ ਰਚਨਾਵਾਂ ਬਾਤਾਂ ਵਰਗਾ ਸੁਆਦ ਦਿੰਦੀਆਂ ਹਨ। ਉਹਦੀ ਕਹਾਣੀ ਪੜ੍ਹੋ ਜਾਂ ਨਾਵਲ; ਰਸਦਾਰ, ਸਰਲ, ਸਹਿਜ […]

No Image

ਜਿੰਦ ਦਾ ਖੌਅ

July 5, 2017 admin 0

ਭਾਰਤੀ ਸਮਾਜ ਵਿਚ ਸਦੀਆਂ ਤੋਂ ਔਰਤਾਂ ਨੂੰ Ḕਪੈਰ ਦੀ ਜੁੱਤੀḔ ਆਖ ਕੇ ਛੁਟਿਆਇਆ ਜਾਂਦਾ ਰਿਹਾ ਹੈ। ਪਤੀ ਦੀ ਮੌਤ ਪਿਛੋਂ ਔਰਤ ਨੂੰ ਸਤੀ ਹੋਣ ਲਈ […]

No Image

ਟੁੱਟ ਰਹੀ ਸਾਹਾਂ ਦੀ ਤੰਦ

July 5, 2017 admin 0

ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਹਨ, ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ […]

No Image

ਗਰੀਬ ਦੀਆਂ ਮੋਈਆਂ ਸੱਧਰਾਂ ਦੀ ਕਹਾਣੀ ਹੈ ਲਘੂ ਫਿਲਮ ਰਿਜਕਦਾਤਾ

July 5, 2017 admin 0

ਸੁਰਜੀਤ ਜੱਸਲ ਫੋਨ: 91-98146-07737 ਸਵਰਨਦੀਪ ਸਿੰਘ ਨੂਰ ਸਮਾਜ ਵਿਚ ਵਾਪਰਦੀਆਂ ਘਟਨਾਵਾਂ ‘ਤੇ ਗੰਭੀਰਤਾ ਨਾਲ ਲਿਖਣ ਵਾਲਾ ਸਮਰੱਥ ਕਹਾਣੀਕਾਰ ਹੈ। ਗਰੀਬੀ ਦੀ ਦਲਦਲ ਵਿਚ ਜ਼ਿੰਦਗੀ ਜਿਉਣ […]