ਹੁਣ ਰੋਸ ਪ੍ਰਗਟਾਉਣ ‘ਤੇ ਵੀ ਲਾਈ ਪਾਬੰਦੀ!
ਬੂਟਾ ਸਿੰਘ ਫੋਨ: +91-94634-74342 ਨੈਸ਼ਨਲ ਗਰੀਨ ਟ੍ਰਿਬਿਊਨਲ (ਐਨæਜੀæਟੀæ) ਨੇ ਆਦੇਸ਼ ਜਾਰੀ ਕੀਤਾ ਹੈ ਕਿ ਹੁਣ ਜੰਤਰ ਮੰਤਰ ਦਿੱਲੀ ਵਿਖੇ ਵਿਰੋਧ ਪ੍ਰਦਰਸ਼ਨ ਨਹੀਂ ਕੀਤੇ ਜਾ ਸਕਣਗੇ; […]
ਬੂਟਾ ਸਿੰਘ ਫੋਨ: +91-94634-74342 ਨੈਸ਼ਨਲ ਗਰੀਨ ਟ੍ਰਿਬਿਊਨਲ (ਐਨæਜੀæਟੀæ) ਨੇ ਆਦੇਸ਼ ਜਾਰੀ ਕੀਤਾ ਹੈ ਕਿ ਹੁਣ ਜੰਤਰ ਮੰਤਰ ਦਿੱਲੀ ਵਿਖੇ ਵਿਰੋਧ ਪ੍ਰਦਰਸ਼ਨ ਨਹੀਂ ਕੀਤੇ ਜਾ ਸਕਣਗੇ; […]
ਅਭੈ ਸਿੰਘ ਫੋਨ: +91-98783 75903 ਅਮਰੀਕਾ ਵਿਚ ਲਾਸ ਵੇਗਸ ਦੇ ਮੁਕਾਮ ਉਪਰ ਹੱਸਦੇ ਖੇਡਦੇ ਲੋਕਾਂ ਉਪਰ ਇੱਕ ਦਮ ਮੌਤਾਂ ਦਾ ਮੀਂਹ ਆਣ ਲੱਥਾ। ਇਸ ਦੀ […]
ਜਤਿੰਦਰ ਸਿੰਘ ਹਾਂਸ ਦੀ ਕਹਾਣੀ ‘ਅੰਨ ਬ੍ਰਹਮ ਹੈ’ ਅੱਜ ਦੇ ਜੀਵਨ ਦੀਆਂ ਕਈ ਝਾਕੀਆਂ ਪੇਸ਼ ਕਰਦੀ ਹੈ। ਲਿਖਾਰੀ ਨੇ ਇਕ ਘਟਨਾ ਨੂੰ ਆਧਾਰ ਬਣਾ ਕੇ […]
ਬਲਜੀਤ ਬਾਸੀ ਸਰਕਾਰਾਂ ਦੇ ਮੁਖੀਆਂ ਦੀ ਹੋਣ ਵਾਲੀ ਮੀਟਿੰਗ ਵਿਚ ਕੀਤੇ ਜਾਂਦੇ ਵਿਚਾਰਾਂ ਨੂੰ ‘ਸਿਖਰ ਵਾਰਤਾ’ ਆਖਦੇ ਹਨ ਜਿਵੇਂ ਜੀ-20 ਸਿਖਰ ਵਾਰਤਾ। ਇਹ ਅੰਗਰੇਜ਼ੀ ਦੇ […]
ਪਿਛਲੇ ਦੋ ਹਫਤਿਆਂ ਵਿਚ ਹੋਈਆਂ ਡੇਢ ਦਰਜਨ ਕਿਸਾਨ ਖੁਦਕੁਸ਼ੀਆਂ ਨੇ ਦਰਦਮੰਦਾਂ ਦਾ ਧਿਆਨ ਇਸ ਵਹਿਸ਼ਤ ਵੱਲ ਖਿਚਿਆ ਹੈ। ਬੇਸ਼ਕ ਕਿਸਾਨ ਕਰਜਿਆਂ ਦੀ ਬਿਪਤਾ ਤੋਂ ਅੱਕ […]
ਡਾæ ਗੁਰਨਾਮ ਕੌਰ ਕੈਨੇਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 488 ‘ਤੇ ਰਾਗ ਆਸਾ ਵਿਚ ਦਰਜ ਸ਼ਬਦ ‘ਜਿਨ੍ਹ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ’ […]
ਗੁਰੂਤਾ ਤਰੰਗਾਂ ਦੀ ਖੋਜ ਲਈ ਨੋਬਲ ਪੁਰਸਕਾਰ ਮਿਲਣ ‘ਤੇ ਵਿਗਿਆਨਕ ਖੋਜਾਂ ਨੇ ਮਨੁੱਖ ਦੀ ਝੋਲੀ ਵਿਚ ਸੁੱਖ-ਸੁਵਿਧਾਵਾਂ ਪਾਈਆਂ ਹਨ ਜਿਸ ਵਿਚ ਵਿਗਿਆਨੀਆਂ ਦੀ ਨਿਰੰਤਰ ਘਾਲਣਾ […]
ਤਰਲੋਚਨ ਸਿੰਘ ਦੁਪਾਲਪੁਰ ਫੋਨ: 408-915-1268 ਚਾਰ-ਚੁਫੇਰੇ ਰਾਮ ਰਹੀਮ ਦੀ ਚਰਚਾ ਚੱਲਦਿਆਂ ਕੁਝ ਇਹੋ ਜਿਹੇ ਨਿਲੱਜੇ ਰੰਗ-ਰੂਪ ਵਾਲੀ ਸੁੱਚਾ ਸਿੰਘ ਲੰਗਾਹ ਦੀ ‘ਲਾæææਲਾæææਲਾæææਲਾ’ ਸੁਣ ਕੇ ਮੈਨੂੰ […]
ਹਰਮੋਹਿੰਦਰ ਚਹਿਲ ਪੰਦਰਵੀਂ ਸਦੀ ਦੇ ਅਖੀਰ ਵਿਚ ਸਪੇਨ, ਫਰਾਂਸ, ਪੁਰਤਗਾਲ ਅਤੇ ਇੰਗਲੈਂਡ ਵਰਗੇ ਹੋਰਨਾਂ ਯੂਰਪੀਅਨ ਦੇਸ਼ਾਂ ਦੀ ਤਰ੍ਹਾਂ ਇਕਮੁੱਠ ਹੋ ਕੇ ਮਜ਼ਬੂਤ ਮੁਲਕ ਬਣ ਚੁਕਾ […]
ਅਸ਼ੋਕ ਭੌਰਾ ਪੰਜਾਬੀ ਗਾਇਕੀ ਵਿਚ ਸ਼ਾਇਦ ਸਭ ਤੋਂ ਵੱਡਾ ਤੇ ਇੱਕੋ ਇਕ ਦੁਖਾਂਤ ਬਣਿਆ ਰਹੇਗਾ ਕਿ ਕਿਸੇ ਮਹਿਲਾ ਗਾਇਕਾ ਦਾ ਕਤਲ ਹੋਇਆ ਹੋਵੇ, ਕਤਲ ਵੀ […]
Copyright © 2025 | WordPress Theme by MH Themes