No Image

ਕਿੱਥੇ ਹੈ ਤੂੰ ਪਿਆਰੇ ਡੇਨੀਅਲ

December 25, 2013 admin 0

ਛਾਤੀ ਅੰਦਰਲੇ ਥੇਹ (16) ਗੁਰਦਿਆਲ ਦਲਾਲ ਬੁਨਿਆਦੀ ਰੂਪ ਵਿਚ ਗਲਪਕਾਰ ਹੈ। ਹੁਣੇ-ਹੁਣੇ ਉਨ੍ਹਾਂ ਦਾ ਵੱਡ-ਆਕਾਰੀ ਨਾਵਲ ‘ਪੈੜਾਂ’ ਛਪਿਆ ਹੈ। ‘ਛਾਤੀ ਅੰਦਰਲੇ ਥੇਹ’ ਲੇਖ-ਲੜੀ ਵਿਚ ਉਨ੍ਹਾਂ […]

No Image

ਨਵੇਂ ਸਾਲ ਦਾ ਸਵਾਗਤ ਕਿਵੇਂ ਕਰੀਏ

December 25, 2013 admin 0

ਗੁਰਬਚਨ ਸਿੰਘ ਭੁੱਲਰ ਫੋਨ: 0091-11-65736868 ਈਮੇਲ: ਬਹੁਲਲਅਰਗਸ@ਨਗਮਅਲਿ। ਚੋਮ ਨਵੇਂ ਸਾਲ ਦਾ ਪਹਿਲਾ ਦਿਨ ਪਹਿਲੀ ਜਨਵਰੀ ਜਸ਼ਨਾਂ ਨਾਲ ਮਨਾਇਆ ਜਾਂਦਾ ਹੈ। ਜੇ ਪੂਰੀ ਦੁਨੀਆਂ ਵਿਚ ਨਾ […]

No Image

ਆਟਾ-ਦਾਲ ਸਕੀਮ ਨੇ ਸਰਕਾਰੀ ਏਜੰਸੀਆਂ ਦੇ ਭਾਂਡੇ ਵਿਕਵਾਏ

December 25, 2013 admin 0

ਚੰਡੀਗੜ੍ਹ: ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਵੱਡੀ ਪ੍ਰਾਪਤੀ ਦੱਸੀ ਜਾਂਦੀ ਆਟਾ-ਦਾਲ ਸਕੀਮ ਸੂਬੇ ਦੀਆਂ ਕਈ ਸਰਕਾਰੀ ਏਜੰਸੀਆਂ ਨੂੰ ਡੋਬ ਗਈ। ਇਥੋਂ ਤੱਕ ਕਿ ਪੰਜਾਬ ਸਰਕਾਰ […]

No Image

ਭਾਰਤ-ਪਾਕਿ ਸੀਮਾ ਦੀ ਕੰਡਿਆਲੀ ਤਾਰ ਤੇ ਜਰਨੈਲੀ ਸੜਕ

December 25, 2013 admin 0

ਗੁਲਜ਼ਾਰ ਸਿੰਘ ਸੰਧੂ ਪਾਕਿਸਤਾਨੀ ਪੰਜਾਬ ਦੇ ਮੁਖ ਮੰਤਰੀ ਜਨਾਬ ਮੁਹੰਮਦ ਸ਼ਾਹਬਾਜ਼ ਸ਼ਰੀਫ ਦੀ ਸੱਜਰੀ ਭਾਰਤ ਫੇਰੀ ਨੇ ਮੈਨੂੰ ਪੇਸ਼ਾਵਰ ਤੋਂ ਕਲਕੱਤਾ ਵਾਲੀ ਜਰਨੈਲੀ ਸੜਕ ਚੇਤੇ […]

No Image

ਆਹਲਣਿਓਂ ਡਿੱਗਾ ਬੋਟ

December 25, 2013 admin 0

ਜਮੀਲ ਅਹਿਮਦ ਇਕ ਮਕਬੂਲ ਉਰਦੂ ਅਫਸਾਨਾਨਿਗਾਰ ਹੈ। ਇਸ ਕਹਾਣੀ ਵਿਚ ਉਸ ਨੇ ਚਿੜੀਆਂ ਦੇ ਬੋਟ ਦੇ ਜ਼ਰੀਏ ਔਰਤ ਦੇ ਦਰਦ ਦੀ ਦਾਸਤਾਨ ਕਹਿਣ ਦਾ ਯਤਨ […]