ਛਾਲਾ ਫਿੱਸ ਗਿਆ
ਹਥਲੀ ਕਹਾਣੀ ਦਾ ਸਿਰਲੇਖ ‘ਛਾਲਾ ਫਿੱਸ ਪਿਆ’ ਪੜ੍ਹਦਿਆਂ ਹੀ ਮਨ ਵਿਚ ਭਾਵੇਂ ਸਰੀਰ ‘ਤੇ ਹੋਏ ਕਿਸੇ ਛਾਲੇ ਦੇ ਫਿੱਸ ਜਾਣ ਦਾ ਅਹਿਸਾਸ ਉਪਜਦਾ ਹੈ, ਪਰ […]
ਹਥਲੀ ਕਹਾਣੀ ਦਾ ਸਿਰਲੇਖ ‘ਛਾਲਾ ਫਿੱਸ ਪਿਆ’ ਪੜ੍ਹਦਿਆਂ ਹੀ ਮਨ ਵਿਚ ਭਾਵੇਂ ਸਰੀਰ ‘ਤੇ ਹੋਏ ਕਿਸੇ ਛਾਲੇ ਦੇ ਫਿੱਸ ਜਾਣ ਦਾ ਅਹਿਸਾਸ ਉਪਜਦਾ ਹੈ, ਪਰ […]
ਅਮਰੀਕਾ ਵਿਚ ਸਿਆਹਫਾਮ ਵਿਅਕਤੀ ਜੌਰਜ ਫਲਾਇਡ ਦੇ ਕਤਲ ਤੋਂ ਬਾਅਦ ਸਮੁੱਚੇ ਸੰਸਾਰ ਨੇ ਅਮਰੀਕਾ ਅੰਦਰ ਰੋਸ ਵਿਖਾਵੇ ਦੇਖੇ। ਇਸ ਪ੍ਰਸੰਗ ਵਿਚ ‘ਦਲਿਤ ਕੈਮਰਾ’ ਨੇ ਈਮੇਲ […]
ਪੰਜਾਬ ਦੇ ਜੰਮੇ-ਪਲੇ ਅਤੇ ਲੰਡਨ (ਵਲਾਇਤ) ਵਿਚ ਵੱਸਣ ਵਾਲੇ ਅਮੀਨ ਮਲਿਕ ਦਾ ਸਦੀਵੀ ਵਿਛੋੜਾ ਦੁੱਖ ਦੇਣ ਵਾਲਾ ਹੈ। ਉਹਦੇ ਅੰਦਰ ਆਪਣਾ ਪੰਜਾਬ ਆਬਾਦ ਸੀ ਅਤੇ […]
ਡਾ. ਪਰਮਜੀਤ ਸਿੰਘ ਕੱਟੂ ਫੋਨ: 91-70873-20578 “ਜੇ ਬ੍ਰਿਗੇਡੀਅਰ ਪ੍ਰੀਤਮ ਸਿੰਘ ਨਾ ਹੁੰਦੇ ਤਾਂ ਅੱਜ ਪੁਣਛ ਪਾਕਿਸਤਾਨ ਵਿਚ ਹੁੰਦਾ ਤੇ ਅਸੀਂ ਸਾਰੇ ਮਾਰੇ ਜਾ ਚੁਕੇ ਹੁੰਦੇ। […]
ਗੁਰਬਚਨ ਸਿੰਘ ਪੰਜਾਬ ਦੇ ਅਲਬੇਲੇ ਸ਼ਾਇਰ ਪ੍ਰੋ. ਪੂਰਨ ਸਿੰਘ ਨੇ ਕਿਹਾ ਹੈ, “ਪੰਜਾਬ ਜਿਉਂਦਾ ਗੁਰਾਂ ਦੇ ਨਾਂ ‘ਤੇ।” ਇਥੇ ਗਿਆਨ ਅਤੇ ਗੁਰਮਤਿ ਫਲਸਫੇ ਦੇ ਸਿਰਮੌਰ […]
ਸੰਪਾਦਕ ਦੀ ਡਾਕ ਮਾਣਯੋਗ ਸੰਪਾਦਕ ਜੀ, ‘ਪੰਜਾਬ ਟਾਈਮਜ਼’ ਦੇ 27 ਜੂਨ 2020 ਦੇ ਅੰਕ ਵਿਚ ‘ਗੁਰਬਾਣੀ ਤੇ ਮੁਹਾਵਰੇ’ ਲੇਖ ਵਿਚ ਲੇਖਕ ਨੇ ਗੁਰਬਾਣੀ ਵਿਚ ਆਏ […]
ਰਾਜਸਥਾਨੀ ਲੋਕਧਾਰਾ ਦੀ ਅਹਿਮ ਹਸਤੀ ਵਿਜੇਦਾਨ ਦੇਥਾ ਬਾਰੇ ਪੰਜਾਬੀ ਲੇਖਕ ਸ਼ ਸੋਜ਼ ਦੀ ਇਹ ਲਿਖਤ ਅੰਮ੍ਰਿਤਾ ਪ੍ਰੀਤਮ ਦੇ ਪਰਚੇ ‘ਨਾਗਮਣੀ’ ਦੇ ਜਨਵਰੀ 1999 ਵਾਲੇ ਅੰਕ […]
ਵਿਜੇਦਾਨ ਦੇਥਾ (ਪਹਿਲੀ ਸਤੰਬਰ 1926-10 ਨਵੰਬਰ 2013) ਰਾਜਸਥਾਨੀ ਲੋਕਧਾਰਾ ਦਾ ਅਹਿਮ ਨਾਂ ਹੈ। ਉਹਨੇ ਰਾਜਸਥਾਨੀ ਲੋਕ ਕਹਾਣੀ ਇਕੱਠੀਆਂ ਕੀਤੀਆਂ। ਇਸ ਤੋਂ ਇਲਾਵਾ ਮੌਲਿਕ ਕਹਾਣੀ ਦੀ […]
ਨਿੰਦਰ ਘੁਗਿਆਣਵੀ ਕਮਾਲ ਦੇ ਦਿਨ ਸਨ। ਜਿੱਦਣ ਸਕੂਲੋਂ ਛੁੱਟੀ ਹੋਣੀਂ, ਤਾਏ ਤੇ ਪਿਓ ਨਾਲ ਖੇਤ ਜਾਣ ਦੀ ਖੁਸ਼ੀ ਪੱਬਾਂ ਭਾਰ ਹੋ ਜਾਣੀ। ਸਵੇਰੇ ਉਠਦਿਆਂ ਹੀ […]
ਗੁਲਜ਼ਾਰ ਸਿੰਘ ਸੰਧੂ ਕਰੋਨਾ ਵਾਇਰਸ ਨੇ ਦੁਨੀਆਂ ਭਰ ਦੇ ਲੋਕਾਂ ਲਈ ਕੀ ਕੀ ਮੁਸੀਬਤਾਂ ਪੈਦਾ ਕੀਤੀਆਂ ਹਨ। ਹਰ ਨਵੇਂ ਦਿਨ ਮਿਲ ਰਹੇ ਅੰਕੜੇ ਬੱਚੇ ਬੱਚੇ […]
Copyright © 2025 | WordPress Theme by MH Themes