No Image

ਵਿਸ਼ਵ ਪੰਜਾਬੀ ਕਾਨਫ਼ਰੰਸਾਂ ਦੀ ਸਮਕਾਲੀ ਸਾਰਥਿਕਤਾ

August 6, 2025 admin 0

ਡਾ.ਲਖਵਿੰਦਰ ਸਿੰਘ ਜੌਹਲ ਵਿਸ਼ਵ ਪੰਜਾਬੀ ਕਾਨਠਫ਼ਰੰਸਾਂ ਦਾ ਰੁਝਾਨ ਵਿਸ਼ਵ ਭਰ ਵਿਚ ਵਸਦੇ ਪੰਜਾਬੀਆਂ ਦੀ ਫ਼ਿਤਰਤ ਦਾ ਨਿਵੇਕਲਾ ਪਹਿਲੂ ਹੈ। ਵਿਸ਼ਵ ਪੰਜਾਬੀ ਕਾਨਫ਼ਰੰਸਾਂ ਦੇ ਇਤਿਹਾਸ ਨੂੰ […]

No Image

ਮਾਲੇਗਾਓਂ ਬੰਬ ਕੇਸ ਅਤੇ ਐੱਨ.ਆਈ.ਏ. ਅਦਾਲਤ ਦੀ ਕਲੀਨ ਚਿੱਟ

August 6, 2025 admin 0

-ਬੂਟਾ ਸਿੰਘ ਮਹਿਮੂਦਪੁਰ ਆਖਿæਰਕਾਰ 31 ਜੁਲਾਈ ਨੂੰ ਐੱਨਆਈਏ (ਕੌਮੀ ਜਾਂਚ ਏਜੰਸੀ) ਦੀ ਵਿਸ਼ੇਸ਼ ਅਦਾਲਤ ਨੇ ਮਾਲੇਗਾਓਂ ਬੰਬ ਕੇਸ ਵਿਚ ਫ਼ੈਸਲਾ ਸੁਣਾ ਦਿੱਤਾ ਹੈ। 29 ਸਤੰਬਰ […]

No Image

ਮੁਸਲਮਾਨਾਂ ਦੇ ਨਾਲ ਹੁਣ ‘ਉਹ’ ਈਸਾਈਆਂ ਲਈ ਵੀ ਆਉਂਦੇ ਹਨ

August 6, 2025 admin 0

ਰਾਮ ਪੁਨਿਆਨੀ ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ ਉੱਘੇ ਲੇਖਕ ਤੇ ਮਨੁੱਖੀ ਅਧਿਕਾਰਾਂ ਦੇ ਪਹਿਰੇਦਾਰ ਡਾ. ਰਾਮ ਪੁਨਿਆਨੀ ਧਰਮ-ਨਿਰਪੱਖ ਮੁੱਲਾਂ ਦੇ ਮੁੱਦਈ ਅਤੇ ਮਜ਼੍ਹਬੀ ਕੱਟੜਪੁਣੇ ਦੇ ਤਿੱਖੇ […]

No Image

ਬਿਹਾਰ `ਚ ਵੋਟਰ ਸੂਚੀ ਦੇ ਖਰੜੇ ਦੇ ਪ੍ਰਕਾਸ਼ਨ `ਤੇ ਅੰਤ੍ਰਿਮ ਰੋਕ ਤੋਂ ਸੁਪਰੀਮ ਕੋਰਟ ਦੀ ਨਾਂਹ

July 30, 2025 admin 0

ਨਵੀਂ ਦਿੱਲੀ:ਸੁਪਰੀਮ ਕੋਰਟ ਨੇ ਬਿਹਾਰ ਦੀ ਵੋਟਰ ਸੂਚੀ ਦੇ ਖਰੜੇ ਦੇ ਪ੍ਰਕਾਸ਼ਨ ‘ਤੇ ਠੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ।ਸੋਮਵਾਰ ਨੂੰ ਸਮੇਂ ਦੀ ਕਮੀ ਕਾਰਨ […]

No Image

ਤਿੰਨ ਪਾਕਿਸਤਾਨੀ ਅਤਿਵਾਦੀ ਢੇਰ

July 30, 2025 admin 0

ਸ੍ਰੀਨਗਰ:ਸੰਸਦ ਭਵਨ ‘ਚ ਸੋਮਵਾਰ ਨੂੰ ਇਕ ਪਾਸੇ ਵਿਰੋਧੀ ਧਿਰ ਪਹਿਲਗਾਮ ਹਮਲੇ ਦੇ ਗੁਨਾਹਗਾਰਾਂ ਦੇ ਪਾਕਿਸਤਾਨ ਨਾਲ ਜੁੜਾਅ ‘ਤੇ ਸਵਾਲ ਚੁੱਕ ਰਹੀ ਸੀ ਤਾਂ ਦੂਜੇ ਪਾਸੇ […]

No Image

ਗੁਰੂ ਤੇਗ਼ ਬਹਾਦਰ ਦੀ ਸ਼ਤਾਬਦੀ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ

July 30, 2025 admin 0

ਅੰਮ੍ਰਿਤਸਰ:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਮਤਾ ਪਾਸ ਕਰ ਕੇ ਭਾਰਤ ਸਰਕਾਰ ਤੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾ ਸ਼ਹੀਦੀ ਸ਼ਤਾਬਦੀ […]

No Image

ਲੈਂਡ ਪੂਲਿੰਗ ਨੀਤੀ ਪੰਜਾਬ ਸਰਕਾਰ ਲਈ ਬਣੀ ਗਲ਼ੇ ਦੀ ਹੱਡੀ; ਵਿਆਪਕ ਵਿਰੋਧ

July 30, 2025 admin 0

ਐੱਸਏਐੱਸ ਨਗਰ:ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਸੋਧੀ ਗਈ ‘ਲੈਂਡ ਪੁਲਿੰਗ ਨੀਤੀ’ ਸੂਬੇ ਵਿੱਚ ਭਾਰੀ ਸਿਆਸੀ ਅਤੇ ਕਿਸਾਨੀ ਵਿਰੋਧ ਦਾ ਸਾਹਮਣਾ ਕਰ ਰਹੀ ਹੈ। ਭਾਵੇਂ […]