No Image

ਪੰਜਾਬ ‘ਵਰਸਿਟੀ ‘ਤੇ ਹਰਿਆਣਾ ਦੀ ਹੱਕ ਜਤਾਈ ਦੀ ਹਕੀਕਤ

June 7, 2023 admin 0

ਨਵਕਿਰਨ ਸਿੰਘ ਪੱਤੀ ਪਿਛਲੇ ਹਫਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਾਰੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੀ ਪ੍ਰਧਾਨਗੀ ਹੇਠ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ […]

No Image

ਘੱਲੂਘਾਰਾ ਦਿਵਸ: ਜਥੇਦਾਰ ਵੱਲੋਂ ਸਿੱਖਾਂ ƒ ਇੱਕਮੁੱਠ ਹੋਣ ਦਾ ਸੱਦਾ

June 7, 2023 admin 0

ਅੰਮ੍ਰਿਤਸਰ: 6 ਜੂਨ 1984 ਦੇ ਸਾਕਾ ਨੀਲਾ ਤਾਰਾ ਫੌਜੀ ਹਮਲੇ ਦੀ ਯਾਦ ਵਿਚ ਅਕਾਲ ਤਖਤ ਵਿਖੇ ਕਰਵਾਇਆ ਘੱਲੂਘਾਰਾ ਦਿਵਸ ਸਮਾਗਮ ਸ਼ਹੀਦਾਂ ƒ ਸ਼ਰਧਾਂਜਲੀ ਭੇਟ ਕਰਦਿਆਂ […]

No Image

ਸ਼੍ਰੋਮਣੀ ਅਕਾਲੀ ਦਲ ਲਈ ਹੁਣ ਨਵੀਂ ਚੁਣੌਤੀ

June 7, 2023 admin 0

ਅੰਮ੍ਰਿਤਸਰ: ਆਪਣੀ ਹੋਂਦ ਬਚਾਉਣ ਲਈ ਹੱਥ-ਪੈਰ ਮਾਰ ਰਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਆਉਂਦੇ ਦਿਨ ਹੋਰ ਚੁਣੌਤੀ ਵਾਲੇ ਹੋਣਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਦੀਆਂ […]

No Image

ਚੁਣਾਵੀ ਦਾਅਪੇਚ ਅਤੇ ਸਿਆਸਤ

June 7, 2023 admin 0

ਜਿਉਂ-ਜਿਉਂ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦਾ ਵਕਤ ਨੇੜੇ ਆ ਰਿਹਾ ਹੈ, ਕੇਂਦਰ ਵਿਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਅਤੇ ਇਸ ਦੀ ਸਿਆਸੀ ਸਰਪ੍ਰਸਤ […]

No Image

ਉਦਾਸ ਰੁੱਤ ਦਾ ਗੀਤ

June 7, 2023 admin 0

ਡਾ ਗੁਰਬਖ਼ਸ਼ ਸਿੰਘ ਭੰਡਾਲ ਕਦੇ ਕਦੇ ਉਦਾਸੀ ਮਨ ਵਿਚ ਖ਼ਲਬਲੀ ਪੈਦਾ ਕਰਦੀ। ਚਿੱਤ ਵਿਆਕੁਲ ਹੋ ਉਠਦਾ ਅਤੇ ਇਸ ਵਿਆਕੁਲਤਾ ਵਿਚ ਸਿਰਫ਼ ਹੋਠਾਂ `ਤੇ ਪਸਰੀ ਚੁੱਪ […]