No Image

ਲੀਹੋਂ ਲਹਿੰਦੀ ਸਿਆਸਤ

June 21, 2023 admin 0

ਪੰਜਾਬ ਵਿਧਾਨ ਸਭਾ ਨੇ ਦੋ ਦਿਨਾ ਵਿਸ਼ੇਸ਼ ਇਜਲਾਸ ਦੇ ਆਖਰੀ ਦਿਨ ਸਿੱਖ ਗੁਰਦੁਆਰਾ (ਸੋਧ) ਬਿੱਲ-2023 ਉੱਤੇ ਮੋਹਰ ਲਾ ਦਿੱਤੀ। ਇਸ ਬਿੱਲ ਦੇ ਕਾƒਨ ਦਾ ਰੂਪ […]

No Image

ਜਥੇਦਾਰਾਂ ਤੇ ਐਸ.ਜੀ.ਪੀ.ਸੀ. ਪ੍ਰਧਾਨ ਦੀ ਨਿਯੁਕਤੀ `ਚ ਸਿਆਸੀ ਦਖਲ

June 21, 2023 admin 0

ਨਵਕਿਰਨ ਸਿੰਘ ਪੱਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਵੱਲੋਂ ਮਹਿਜ਼ 72 ਘੰਟੇ ਦੇ ਨੋਟਿਸ ‘ਤੇ ਕਾਹਲੀ-ਕਾਹਲੀ ਸੱਦੀ ਅੰਤ੍ਰਿਗ ਕਮੇਟੀ ਮੀਟਿੰਗ ‘ਚ ਅਕਾਲ ਤਖਤ ਸਾਹਿਬ ਦੇ […]

No Image

ਦੋ ਕਿਸਾਨਾਂ ਦੀਆਂ ਧੀਆਂ ਹਵਾਈ ਫੌਜ ‘ਚ ਫਲਾਇੰਗ ਅਫਸਰ ਬਣੀਆਂ

June 21, 2023 admin 0

ਚੰਡੀਗੜ੍ਹ: ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏ.ਐਫ.ਪੀ.ਆਈ.) ਫਾਰ ਗਰਲਜ਼ ਮੁਹਾਲੀ ਦੀਆਂ ਦੋ ਸਾਬਕਾ ਵਿਦਿਆਰਥਣਾਂ ਇਵਰਾਜ ਕੌਰ ਅਤੇ ਪ੍ਰਭ ਸਿਮਰਨ ਕੌਰ ƒ ਏਅਰ ਫੋਰਸ ਅਕੈਡਮੀ, […]

No Image

ਗਿਆਨੀ ਰਘਬੀਰ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਿਯੁਕਤ

June 21, 2023 admin 0

ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ ਕੋਲੋਂ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਵਜੋਂ ਸੌਂਪੀਆਂ ਵਾਧੂ ਸੇਵਾਵਾਂ ਵਾਪਸ ਲੈਂਦਿਆਂ ਗਿਆਨੀ ਰਘਬੀਰ ਸਿੰਘ ƒ ਸ੍ਰੀ […]

No Image

ਸਾƒ ਮੁਆਫ ਕਰੀਂ ਬਾਪੂ…

June 21, 2023 admin 0

ਕੈਨੇਡਾ ਵੱਸਦੇ ਪੱਤਰਕਾਰ ਗੁਰਪ੍ਰੀਤ ਸਿੰਘ ਨੇ ਪਿਤਾ ਦਿਵਸ ਮੌਕੇ ਮਹਾਤਮਾ ਗਾਂਧੀ ਦੇ ਨਾਂ ਇਹ ਬੜੀ ਦਿਲਚਸਪ ਇਬਾਰਤ ਲਿਖੀ ਹੈ। ਇਸ ਵਿਚ ਉਸ ਨੇ ਅੱਜ ਦੇ […]

No Image

ਹੈੱਡ ਮਿਸਤਰੀ ਅਮਰਾ

June 21, 2023 admin 0

ਅਵਤਾਰ ਸਿੰਘ ਬਿਲੰਿਗ ਫੋਨ: +1-253-368-1966 ਅਵਤਾਰ ਸਿੰਘ ਬਿਲੰਿਗ ਬੁਨਿਆਦੀ ਰੂਪ ਵਿਚ ਗਲਪਕਾਰ ਹੈ। ਉਸ ਦੀਆਂ ਕਹਾਣੀਆਂ ਅਤੇ ਨਾਵਲਾਂ ਵਿਚ ਪੇਸ਼ ਹੋਏ ਪਾਤਰ ਅਤੇ ਘਟਨਾਵਾਂ ਆਪਣੀ […]