No Image

ਬੀ.ਬੀ.ਸੀ. ਡਾਕੂਮੈਂਟਰੀ ਨੇ 56 ਇੰਚ ਛਾਤੀ ਵਾਲੇ ਹਿਲਾਏ

January 25, 2023 admin 0

ਬੂਟਾ ਸਿੰਘ ਮਹਿਮੂਦਪੁਰ ਫੋਨ: +91-94634-74342 ਬੀ.ਬੀ.ਸੀ. ਵੱਲੋਂ ਗੁਜਰਾਤ ਕਤਲੇਆਮ ਬਾਰੇ ਬਣਾਈ ਦਸਤਾਵੇਜ਼ੀ ਫਿਲਮ ‘ਇੰਡੀਆ: ਦਿ ਮੋਦੀ ਕੁਐਸਚਨ` ਇਸ ਤਰ੍ਹਾਂ ਦੀ ਪਹਿਲੀ ਕੋਸ਼ਿਸ਼ ਨਹੀਂ ਹੈ। ਸੰਸਥਾ […]

No Image

ਬੇਇਨਸਾਫੀ ਦੀ ਦਾਸਤਾਨ

January 25, 2023 admin 0

ਸਾਲ 2002 ਵਿਚ ਹੋਇਆ ਗੁਜਰਾਤ ਕਤਲੇਆਮ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਭੂਤ ਬਣ ਕੇ ਆਣ ਖਲੋਇਆ ਹੈ। ਜਿਸ ਵਕਤ ਇਹ ਕਤਲੇਆਮ ਹੋਇਆ […]

No Image

ਪੰਜਾਬ ਵਿਚ ਕਮਿਊਨਿਸਟ ਧਿਰਾਂ ਅਤੇ ਸਿੱਖ ਵਿਦਵਾਨਾਂ ਦੀ ਪਹੁੰਚ ਦੇ ਮਸਲੇ

January 25, 2023 admin 0

‘ਸਾਕਾ ਨੀਲਾ ਤਾਰਾ’ ਦੇ ਦੁਖਾਂਤ ਦੇ ਵੱਖ-ਵੱਖ ਪੱਖਾਂ ਬਾਰੇ ਕਈ ਕੁਝ ਸਾਹਮਣੇ ਆ ਚੁੱਕਾ ਹੈ। ਉਸ ਸਮੇਂ ਦੇ ਪੰਜਾਬ ਦੇ ਗਵਰਨਰ ਬੀ.ਡੀ. ਪਾਂਡੇ, ਅੰਮ੍ਰਿਤਸਰ ਦੇ […]

No Image

ਕਲਮਾਂ ਵਾਲੀਆਂ: ਨਿਓਟਿਆਂ-ਨਿਆਸਰਿਆਂ ਦੀ ਆਵਾਜ਼ ਤੇ ਮਾਂ: ਮਹਾਂਸਵੇਤਾ ਦੇਵੀ

January 25, 2023 admin 0

ਗੁਰਬਚਨ ਸਿੰਘ ਭੁੱਲਰ (ਸੰਪਰਕ: +91-80763-63058) ਸਾਹਿਤ ਮੁੱਖ ਰੂਪ ਵਿਚ ਕਲਪਨਾ ਦਾ, ਸਮਾਜਕ ਯਥਾਰਥ ਨੂੰ ਦੇਖ ਕੇ, ਉਹਦੀਆਂ ਕਰੂਪਤਾਵਾਂ ਨੂੰ ਪਛਾਣ ਕੇ, ਉਨ੍ਹਾਂ ਦੇ ਖ਼ਾਤਮੇ ਦੀ […]

No Image

ਸੰਜੀਦਾ ਅਭਿਨੇਤਰੀ ਸਮਿਤਾ ਪਾਟਿਲ

January 18, 2023 admin 0

ਸੁਖਮਿੰਦਰ ਸੇਖੋਂ ਫੋਨ: +91-98145-07693 ਉੱਘੀ ਅਭਿਨੇਤਰੀ ਸਮਿਤਾ ਪਾਟਿਲ ਦਾ ਜਨਮ 17 ਅਕਤੂਬਰ 1955 ਨੂੰ ਮਹਾਰਾਸ਼ਟਰ ਦੇ ਮਰਾਠੀ ਪਰਿਵਾਰ ਵਿਚ ਹੋਇਆ ਸੀ। ਉਸ ਦੇ ਪਿਤਾ ਰਾਜਨੀਤੀ […]

No Image

ਆਖਰੀ ਗੁਫ਼ਤਗੂ-ਇੱਕ ਟੀਸ

January 18, 2023 admin 0

ਅਮਰਬੀਰ ਸਿੰਘ ਚੀਮਾ ਫੋਨ: 98889-40211 ਆਰਥਿਕ ਪੱਖੋਂ, ਜਾਤ-ਪਾਤ ਤੇ ਪੜ੍ਹਾਈ-ਲਿਖਾਈ ਦੀ ਸਮਾਨਤਾ ਦੇ ਬਾਵਜੂਦ ਕੁਝ ਅਖੌਤੀ ਰਿਸ਼ਤੇਦਾਰਾਂ, ਮਾਪਿਆਂ ਅਤੇ ਸਮਾਜ ਨੇ ਕੰਵਰ ਤੇ ਪ੍ਰੀਤ ਦੇ […]

No Image

ਮਿਸ ਯੂਨੀਵਰਸ ਬਣੀ ਅਮਰੀਕਾ ਦੀ ਆਰ`ਬੋਨੀ ਗੈਬਰੀਏਲ

January 18, 2023 admin 0

ਲੁਈਸਿਆਨਾ: ਅਮਰੀਕਾ ਦੀ ਆਰ‘ਬੋਨੀ ਗੈਬਰੀਏਲ ਨੇ ‘ਮਿਸ ਯੂਨੀਵਰਸ‘ 2022 ਦਾ ਖ਼ਿਤਾਬ ਜਿੱਤ ਲਿਆ ਹੈ। ਟੈਕਸਸ ਦੀ ਰਹਿਣ ਵਾਲੀ ਗੈਬਰੀਏਲ ਫੈਸ਼ਨ ਡਿਜ਼ਾਈਨਰ, ਮਾਡਲ ਤੇ ਸਿਲਾਈ ਇੰਸਟਰੱਕਟਰ […]