No Image

ਟਰੰਪਵਾਦੀ ਸਿਆਸਤ

January 13, 2021 admin 0

ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿਚ ਕੈਪੀਟਲ ਹਿੱਲ ਵਿਖੇ ਜੋ ਕੁਝ ਵਾਪਰਿਆ, ਉਹ ਰਾਸ਼ਟਰਪਤੀ ਡੋਨਲਡ ਟਰੰਪ ਦੀ ਵੰਡਪਾਊ ਸਿਆਸਤ ਦਾ ਸਿਖਰ ਸੀ। ਡੋਨਲਡ ਟਰੰਪ ਦਾ ਕਾਰਜਕਾਲ […]

No Image

ਮਰਦਿ-ਕਾਮਿਲ ਦੀ ਸਦਾ!

January 13, 2021 admin 0

ਚੜ੍ਹਿਆ ਸੋਧਣ ਲੋਕਾਈ ਨੂੰ ਗੁਰੂ ਬਾਬਾ, ਕਹਿ ਬਾਬਰ ਨੂੰ ਜਾਬਰ ਲਲਕਾਰ ਦਿੱਤਾ। ਗੁੜ੍ਹਤੀ ਅਣਖ ਦੀ ਖੰਡੇ ਦੇ ਨਾਲ ਦੇ ਕੇ, ਭੈਅ ਹਕੂਮਤਾਂ ਵਾਲਾ ਵਿਸਾਰ ਦਿੱਤਾ। […]

No Image

ਖੇਤੀ ਕਾਨੂੰਨ ਸੰਵਿਧਾਨ ਤੇ ਸੰਘਵਾਦ ਦੀ ਸੋਚ ਦੇ ਖਿਲਾਫ ਕਰਾਰ

January 13, 2021 admin 0

ਚੰਡੀਗੜ੍ਹ: ਸਿਟੀਜ਼ਨਜ ਫਾਰ ਫਾਰਮਰਜ਼ ਵੱਲੋਂ ਕਰਵਾਏ ‘ਕੌਮੀ ਸੈਮੀਨਾਰ` ਵਿਚ ਮੁੱਖ ਤੌਰ `ਤੇ ਗੱਲ ਉਭਰੀ ਕਿ ਤਿੰਨੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਿਹਾ ਲੋਕ ਅੰਦੋਲਨ […]

No Image

ਪੰਜਾਬ ਦੀਆਂ ਸਿਆਸੀ ਧਿਰਾਂ ਦਾ ਇਕ-ਦੂਜੇ ਨੂੰ ਘੇਰਨ ਉਤੇ ਹੀ ਲੱਗਾ ਜ਼ੋਰ

January 13, 2021 admin 0

ਚੰਡੀਗੜ੍ਹ: ਖੇਤੀ ਕਾਨੂੰਨਾਂ ਖਿਲਾਫ ਪੰਜਾਬ ਤੋਂ ਉਠੀ ਰੋਹ ਦੀ ਲਹਿਰ ਪੂਰੇ ਮੁਲਕ ਵਿਚ ਫੈਲ ਗਈ ਹੈ। ਪੂਰੇ ਮੁਲਕ ਦੇ ਕਿਸਾਨ ਦਿੱਲੀ ਦੀਆਂ ਹੱਦਾਂ ਉਤੇ ਕਾਨੂੰਨ […]

No Image

ਕਿਸਾਨਾਂ ਨੇ ਟਰੈਕਟਰ ਪਰੇਡ ਲਈ ਪੰਜਾਬ ‘ਚ ਲਾਮਬੰਦੀ ਅਰੰਭੀ

January 13, 2021 admin 0

ਚੰਡੀਗੜ੍ਹ: ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਖਿਲਾਫ ਵਿੱਢੇ ਸੰਘਰਸ਼ ਤਹਿਤ ਨਵੀਂ ਦਿੱਲੀ ਵਿੱਚ ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਲਈ […]

No Image

ਕੱਚਾ ਤੇਲ ਸਸਤਾ ਹੋਣ ਦੇ ਬਾਵਜੂਦ ਪੈਟਰੋਲ-ਡੀਜ਼ਲਲ ਕੀਮਤਾਂ ਨੇ ਸ਼ੂੂਟ ਵੱਟੀ

January 13, 2021 admin 0

ਚੰਡੀਗੜ੍ਹ: ਅੰਤਰਰਾਸ਼ਟਰੀ ਬਾਜ਼ਾਰ `ਚ ਕੱਚਾ ਤੇਲ ਸਸਤਾ ਹੋਣ ਦੇ ਬਾਵਜੂਦ ਭਾਰਤ ਵਿਚ ਪੈਟਰੋਲ ਅਤੇ ਡੀਜ਼ਲਲ ਦੀਆਂ ਕੀਮਤਾਂ ਨੇ ਸ਼ੂੂਟ ਵੱਟੀ ਹੋਈ ਹੈ। ਕੇਂਦਰ ਅਤੇ ਰਾਜ […]

No Image

ਕੈਪਟਨ ਸਰਕਾਰ ਨੇ ਖੋਲ੍ਹਿਆ ਭਲਾਈ ਸਕੀਮਾਂ ਦਾ ਪਿਟਾਰਾ

January 13, 2021 admin 0

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਲਾਈ ਸਕੀਮਾਂ ਦਾ ਪਿਟਾਰਾ ਖੋਲ੍ਹ ਦਿੱਤਾ ਹੈ, ਜਿਸ ਤਹਿਤ ਪੰਜਾਬ ਵਿਚ ਹਾਈ ਸਕੂਲਾਂ ਅਤੇ ਕਾਲਜਾਂ ਦੀਆਂ ਵਿਦਿਆਰਥਣਾਂ ਲਈ […]