No Image

ਪੰਜਾਬ ਦੀ ਬੇਮੁਹਾਰ ਸਿਆਸਤ

March 18, 2020 admin 0

ਭਾਈ ਅਸ਼ੋਕ ਸਿੰਘ ਬਾਗੜੀਆਂ ਸਿੱਖ ਜਗਤ ਦੀ ਜਾਣੀ-ਪਛਾਣੀ ਸ਼ਖਸੀਅਤ ਹਨ। ਉਨ੍ਹਾਂ ਦੇ ਵਡੇਰੇ ਬਾਬਾ ਰੂਪ ਚੰਦ ਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੋਂ ਲੈ ਕੇ ਸ੍ਰੀ […]

No Image

ਕਰੋਨਾ ਵਾਇਰਸ ਦੀ ਦਹਿਸ਼ਤ

March 18, 2020 admin 0

ਕਰੋਨਾ ਵਾਇਰਸ ਦੀ ਦਹਿਸ਼ਤ ਸੰਸਾਰ ਦੇ ਡੇਢ ਸੌ ਤੋਂ ਵੱਧ ਮੁਲਕਾਂ ‘ਚ ਫੈਲ ਚੁਕੀ ਹੈ। ਇਸ ਬਾਰੇ ਅਮਰੀਕਾ ਅਤੇ ਚੀਨ ਇਕ-ਦੂਜੇ ਉਤੇ ਨਿੱਤ ਦਿਨ ਨਵੇਂ […]

No Image

ਪਲ ਪਲ ਦੀ ਪਰਿਕਰਮਾ

March 18, 2020 admin 0

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ […]

No Image

ਹਮਾਮ ਬਲਾਵੀ ਪਾਕਿਸਤਾਨ ਵਿਚ

March 18, 2020 admin 0

ਟ੍ਰਿੱਪਲ ਏਜੰਟ ਹਮਾਮ ਬਲਾਵੀ-2 ਦਹਿਸ਼ਤਪਸੰਦੀ ਨੇ ਸੰਸਾਰ ਦੇ ਬਹੁਤ ਸਾਰੇ ਮੁਲਕ ਆਪਣੀ ਲਪੇਟ ਵਿਚ ਲਏ ਹੋਏ ਹਨ। ਕੌੜਾ ਸੱਚ ਇਹ ਹੈ ਕਿ ਇਸ ਮਸਲੇ ਦਾ […]

No Image

ਧਰਮ ਦਾ ਆਧਾਰ ਤਰਕ ਜਾਂ ਸ਼ਰਧਾ

March 18, 2020 admin 0

ਸੰਪੂਰਨ ਸਿੰਘ ਮੁੱਖ ਸੇਵਾਦਾਰ, ਸਿੱਖ ਨੈਸ਼ਨਲ ਸੈਂਟਰ, ਹਿਊਸਟਨ ਫੋਨ: 281-635-7466 ਸਿੱਖ ਧਰਮ ‘ਚ ਅੱਜ ਕੱਲ੍ਹ ਇਕ ਬਹੁਤ ਸੰਵੇਦਨਸ਼ੀਲ ਮੁੱਦਾ ਭਖਿਆ ਹੋਇਆ ਹੈ ਕਿ ਧਰਮ ਦੀ […]

No Image

ਦਿੱਲੀ ਦੇ ਫਿਰਕੂ ਦੰਗੇ

March 18, 2020 admin 0

‘ਪੰਜਾਬ ਟਾਈਮਜ਼’ ਦੇ 14 ਮਾਰਚ 2020 ਵਾਲੇ ਅੰਕ ਵਿਚ ਸ਼ ਦਰਸ਼ਨ ਸਿੰਘ ਸ਼ੰਕਰ ਦਾ ਲੇਖ ‘ਦਿੱਲੀ ਹਿੰਸਾ ਨੇ 1984 ਦਾ ਸਿੱਖ ਕਤਲੇਆਮ ਯਾਦ ਕਰਵਾਇਆ’ ਛਪਿਆ […]

No Image

ਬ੍ਰਾਹਮਣਵਾਦ ਅਤੇ ਸਾਮਰਾਜੀ ਪੂੰਜੀਵਾਦ ਦਾ ਵਰਤਾਰਾ

March 18, 2020 admin 0

ਗੁਰਬਚਨ ਸਿੰਘ ਫੋਨ: 91-98156-98451 ਰਾਣਾ ਆਯੂਬ, ਰਵੀਸ਼ ਕੁਮਾਰ, ਪ੍ਰਸ਼ਾਂਤ ਭੂਸ਼ਣ, ਸਿਧਾਰਥ ਵਰਦਰਾਜਨ, ਵਿਨੋਦ ਦੂਆ, ਹਰਸ਼ ਮੰਡੇਰ, ਚੰਦਰ ਸ਼ੇਖਰ ਆਜਾਦ ਜਿਹੇ ਕੁਝ ਕੁ ਵੱਡੇ ਬੰਦਿਆਂ ਵਿਚੋਂ […]

No Image

ਸੁਣਿਐ ਸਿਧ ਪੀਰ ਸੁਰਿ ਨਾਥ

March 18, 2020 admin 0

ਡਾ. ਗੋਬਿੰਦਰ ਸਿੰਘ ਸਮਰਾਓ ਫੋਨ: 408-634-2310 ਵਿਦਵਾਨ ਅਕਸਰ ਸੋਚਦੇ ਹਨ ਕਿ ਜਪੁਜੀ ਸਾਹਿਬ ਵਿਚ ਗੁਰੂ ਨਾਨਕ ਸਾਹਿਬ ਨੇ ਰੱਬ ਨੂੰ ਮਿਲਣ ਦੀ ਵਿਧੀ ਦਿੱਤੀ ਹੋਈ […]

No Image

ਹੋਮਿਓਪੈਥੀ ਅਤੇ ਕਰੋਨਾ ਵਾਇਰਸ

March 18, 2020 admin 0

ਡਾ. ਗੋਬਿੰਦਰ ਸਿੰਘ ਸਮਰਾਓ* ਫੋਨ: 408-991-4249 ਕਰੋਨਾ ਵਾਇਰਸ ਡੀਜੀਜ਼ 2019 ਜਾਂ ਕੋਵਿਡ-19 (ਛੋਰੋਨਅ ਵਰੁਸ ਧਸਿeਅਸe 2019 ੋਰ ਛੋਵਦਿ-19), ਜਿਸ ਨੂੰ ਆਮ ਭਾਸ਼ਾ ਵਿਚ ਕਰੋਨਾ ਵਾਇਰਸ […]