ਪਰਤਾਂ ‘ਚੋਂ ਪਰਖਦਿਆਂ…
ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ […]
ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ […]
ਜੰਮੂ ਕਸ਼ਮੀਰ ਦੇ ਪੁਲਿਸ ਅਫਸਰ ਦਵਿੰਦਰ ਸਿੰਘ ਦੀ ਗ੍ਰਿਫਤਾਰੀ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਅਫਸਰ ਬਾਰੇ ਸਭ ਤੋਂ ਪਹਿਲਾ ਖੁਲਾਸਾ ਅਫਜ਼ਲ ਗੁਰੂ […]
ਡਾ. ਗੋਬਿੰਦਰ ਸਿੰਘ ਸਮਰਾਓ ਫੋਨ: 408-634-2310 ਗੁਰਬਾਣੀ ਦੀ ਵਿਆਖਿਆ ਕਰਦਿਆਂ ਸਿੱਖ ਵਿਦਵਾਨ ਬਾਣੀ ਦੇ ਸ਼ਬਦਾਂ ਵਲ ਬਹੁਤਾ ਧਿਆਨ ਨਹੀਂ ਦਿੰਦੇ। ਉਹ ਇਕ ਛਿਣ ਰੁਕ ਕੇ […]
ਪਿੰਡਾਂ ਦੇ ਜੱਟਾਂ ਦੀ ਲੜਾਈ ਪਿੰਡਾਂ ਬਾਰੇ ਜਾਣਨ ਵਾਲਿਆਂ ਤੋਂ ਕੋਈ ਗੁੱਝੀ ਨਹੀਂ। ਵੱਟ ਪਿੱਛੇ ਆਪਣੇ ਰਿਸ਼ਤੇ-ਨਾਤੇ, ਭੈਣ-ਭਰਾ ਸਭ ਭੁੱਲ ਜਾਂਦੇ ਹਨ ਅਤੇ ਕਤਲ ਤੱਕ […]
ਸਵਰਾਜਬੀਰ ਅਮਰੀਕਨ ਇਤਿਹਾਸਕਾਰ ਲਾਰੈਲ ਥੈਚਰ ਉਲਰਿਚ ਨੇ 1976 ਵਿਚ ਇਕ ਲੇਖ ‘ਸੁਚੱਜੀਆਂ ਔਰਤਾਂ ਬਹੁਤ ਘੱਟ ਇਤਿਹਾਸ ਬਣਾਉਂਦੀਆਂ’ (ੱeਲਲ ਭeਹਅਵeਦ ੱੋਮeਨ ੰeਲਦੋਮ ੰਅਕe ੍ਹਸਿਟੋਰੇ) ਲਿਖਿਆ। ਉਸ […]
ਸੁਖਦੇਵ ਮਾਦਪੁਰੀ ਫੋਨ: 91-94630-34472 ਲੋਕ ਵਿਸ਼ਵਾਸ ਹੈ ਕਿ ਰੱਬ ਦੀ ਦਰਗਾਹ ਵਿਚ ਜਾਤ-ਪਾਤ ਲਈ ਕੋਈ ਥਾਂ ਨਹੀਂ। ਉਥੇ ਤਾਂ ਮਨੁੱਖ ਦੇ ਸਿਰਫ ਸੰਸਾਰ ਯਾਤਰਾ ਸਮੇਂ […]
ਰਿਸ਼ਤਾ ਗੁਰੂ ਨਾਨਕ ਦੇਵ ਦਾ ਵਿਗਿਆਨ ਸੰਗ ਡਾ. ਸੁਖਪਾਲ ਸੰਘੇੜਾ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਪਿੱਠਭੂਮੀ ਤੇ ਪਰਿਚੈ: ਪਿਛਲੇ ਲੇਖ ਵਿਚ ਅਸੀਂ ਨਾਨਕਬਾਣੀ ਤੇ […]
ਰਣਜੀਤ ਲਹਿਰਾ ਜਿਉਂਦੀਆਂ ਰਹਿਣ ਸ਼ਾਹੀਨ ਬਾਗ ਦੀਆਂ ਸ਼ੀਹਣੀਆਂ, ਜਿਨ੍ਹਾਂ ‘ਭੇਡ ਦੀ ਖੱਲ ਪਾਈ ਫਿਰਦੇ ਬਘਿਆੜ’ ਨੂੰ ਪਛਾਣਦਿਆਂ ਉਸ ਨੂੰ ਸਿੱਧੇ ਮੱਥੇ ਟੱਕਰਨ ਦਾ ਦਿਲ ਗੁਰਦਾ […]
ਨੰਦ ਸਿੰਘ ਬਰਾੜ ਫੋਨ: 916-501-3974 ਡਾ. ਗੋਬਿੰਦਰ ਸਿੰਘ ਸਮਰਾਓ ਨੇ ਆਪਣੇ ਲੇਖ ‘ੴ ਤੋਂ ਜਪੁ ਤੀਕ’ ਵਿਚ ਮੂਲਮੰਤਰ ਸਬੰਧੀ ਵਿਗਿਆਨਕ ਨਜ਼ਰੀਏ ਨਾਲ ਵਿਸਥਾਰ ਪੂਰਵਕ ਸਮਝਾਇਆ […]
ਗੁਲਜ਼ਾਰ ਸਿੰਘ ਸੰਧੂ ਨਾਗਰਿਕਤਾ ਸੋਧ ਬਿਲ ਪਾਸ ਕਰਨ ਦੀ ਜਲਦਬਾਜ਼ੀ ਨੇ ਦੇਸ਼ ਦੇ ਨੌਜਵਾਨ ਵਰਗ ਨੂੰ ਹੀ ਨਹੀਂ ਜਗਾਇਆ, ਕਪਿਲ ਸਿੱਬਲ, ਰਿਬੇਰੇ ਤੇ ਗੁਰਬਚਨ ਜਗਤ […]
Copyright © 2025 | WordPress Theme by MH Themes