Month: February 2019
ਆਲਮ ਲੁਹਾਰ ਦੀ ਗਾਇਕੀ ਦਾ ਆਲਮ
ਤਾਹਿਰ ਮਹਿਮੂਦ ਗੁਰਦਾਸ ਮਾਨ ਅਤੇ ਹੰਸ ਰਾਜ ਹੰਸ ਗਾਉਂਦੇ ਚੜ੍ਹਦੇ ਪੰਜਾਬ ‘ਚ ਨੇ, ਪਰ ਬਹੁਤੇ ਵਸਦੇ ਲਹਿੰਦੇ ਪੰਜਾਬ ਦੇ ਪੰਜਾਬੀਆਂ ਦੇ ਦਿਲਾਂ ‘ਚ ਹਨ। ਆਲਮ […]
ਮਰਣੁ ਮੁਣਸਾ ਸੂਰਿਆ ਹਕੁ ਹੈ…
ਡਾ. ਅਜੀਤ ਸਿੰਘ ਕੋਟਕਪੂਰਾ ਫੋਨ: 585-305-0443 ਸਿਆਣਿਆਂ ਦਾ ਫੁਰਮਾਨ ਹੈ, ਜਿਉਣਾ ਝੂਠ ਤੇ ਮਰਨਾ ਸੱਚ| ਜੇ ਮੌਤ ਇੱਕ ਸੱਚਾਈ ਹੈ ਤਾਂ ਅਸੀਂ ਇੰਨਾ ਅਡੰਬਰ ਕਿਉਂ […]
ਗੁਰਚਰਨ ਸਿੰਘ ਸਹਿੰਸਰਾ ਦੇ ਵੇਖੇ-ਸੁਣੇ ਪਠਾਣ
ਗੁਲਜ਼ਾਰ ਸਿੰਘ ਸੰਧੂ ਗੁਰਚਰਨ ਸਿੰਘ ਸਹਿੰਸਰਾ ਦੀ Ḕਡਿੱਠੇ ਸੁਣੇ ਪਠਾਣḔ (ਲੋਕ ਗੀਤ ਪ੍ਰਕਾਸ਼ਨ, ਪੰਨੇ 140, ਮੁੱਲ 195 ਰੁਪਏ) ਮੇਰੇ ਹੱਥ ਲੱਗੀ ਹੈ। ਮੈਂ ਸਹਿੰਸਰਾ ਜੀ […]
ਕੁਦਰਤ ਦੀ ਮਿਠਾਸ ਸ਼ਮਸ਼ਾਦ ਬੇਗਮ
ਮਨਦੀਪ ਸਿੰਘ ਸਿੱਧੂ ਮੁਮਤਾਜ਼ ਗੁਲੂਕਾਰਾ ਸ਼ਮਸ਼ਾਦ ਬੇਗਮ ਦੀ ਆਵਾਜ਼ ਦੀਆਂ ਪਰਤਾਂ ਵਿਚ ਪੰਜਾਬ ਦੀ ਜ਼ਰਖੇਜ਼ ਮਿੱਟੀ ਦੀ ਮਹਿਕ, ਪੰਜਾਬੀ ਸੁਭਾਅ ਵਰਗੀ ਖਣਕ ਤੇ ਬਹਾਰਾਂ ਵਰਗੀ […]
ਪੁਲਵਾਮਾ ਹਮਲਾ ਕਸ਼ਮੀਰੀ ਵਿਦਿਆਰਥੀਆਂ ‘ਤੇ ਦਹਿਸ਼ਤ ਬਣ ਕੇ ਵਰ੍ਹਿਆ
ਘਟਨਾਵਾਂ ਨੇ ਕਤਲੇਆਮ ਚੁਰਾਸੀ ਯਾਦ ਕਰਾਇਆ; ਪੰਜਾਬੀਆਂ ਨੇ ਵਿਦਿਆਰਥੀਆਂ ਲਈ ਆਪਣੇ ਦਰ ਖੋਲ੍ਹੇ ਚੰਡੀਗੜ੍ਹ: ਜੰਮੂ ਕਸ਼ਮੀਰ ਵਿਚ ਸੀæਆਰæਪੀæਐਫ ਦੇ ਕਾਫਲੇ ‘ਤੇ ਆਤਮਘਾਤੀ ਹਮਲੇ ਤੋਂ ਬਾਅਦ […]
ਬਰਗਾੜੀ ਕਾਂਡ: ਆਈ. ਜੀ. ਉਮਰਾਨੰਗਲ ਪਿਛੋਂ ਹੁਣ ਸੁਖਬੀਰ ਦੀ ਵਾਰੀ?
ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਬੇਅਦਬੀ ਦੀਆਂ ਘਟਨਾਵਾਂ ਤੇ ਇਸ ਨਾਲ ਜੁੜੇ ਗੋਲੀ ਕਾਂਡ ਦੀ ਜਾਂਚ ਲਈ ਬਣਾਈ ਵਿਸ਼ੇਸ਼ ਜਾਂਚ ਟੀਮ (ਐਸ਼ਆਈæਟੀæ) ਨੇ ਪੰਜਾਬ ਪੁਲਿਸ ਦੇ […]
ਸਿਆਸਤ ਦੀ ਖੇਡ
ਇਸ ਹਫਤੇ ਦੋ ਅਹਿਮ ਘਟਨਾਵਾਂ ਹੋਈਆਂ ਹਨ, ਜਿਨ੍ਹਾਂ ਨੇ ਆਉਣ ਵਾਲੇ ਦਿਨਾਂ ਵਿਚ ਪੰਜਾਬ ਅਤੇ ਭਾਰਤ ਦੀ ਸਿਆਸਤ ਉਤੇ ਖਾਸਾ ਅਸਰ-ਅੰਦਾਜ਼ ਹੋਣਾ ਹੈ। ਪਹਿਲੀ ਘਟਨਾ […]
ਕਸ਼ਮੀਰ ਵਿਚ ਕਹਿਰ
ਕਹਿਰ ਵਰਤਿਆ ਵਿਚ ਕਸ਼ਮੀਰ ਜਿਹੜਾ, ਸੁਣ ਕੇ ਸਭਨਾਂ ਦਾ ਦਿਲ ਹੀ ਦੁਖਿਆ ਐ। ਖੁਫੀਆ ਤੰਤਰ ਵੀ ਸੌਂ ਗਿਆ ਨੀਂਦ ਗੂੜ੍ਹੀ, ਸਿਰ ਸ਼ਰਮ ਦੇ ਨਾਲ ਹੀ […]
ਵਿੱਤੀ ਕੰਗਾਲੀ ਅੱਗੇ ਬੇਵੱਸ ਹੋਇਆ ਕੈਪਟਨ ਸਰਕਾਰ ਦਾ ਬਜਟ
ਚੰਡੀਗੜ੍ਹ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦਾ ਸਾਲ 2019-20 ਦਾ ਟੈਕਸ ਰਹਿਤ ਬਜਟ ਪੇਸ਼ ਕੀਤਾ ਜਿਸ […]
