![No Image](https://punjabtimesusa.com/wp-content/themes/mh-magazine-lite/images/placeholder-medium.png)
Month: August 2017

ਹਾਥੀਚੱਕ ਦੇ ਫੱਟੇ
ਬਲਜੀਤ ਬਾਸੀ ਹਾਥੀਚੱਕ ਇਕ ਕੰਡਿਆਰੀ ਕਿਸਮ ਦਾ ਬੂਟਾ ਹੈ ਜਿਸ ਦੇ ਡੰਡਲ ਨੂੰ ਫੁੱਲ ਗੋਭੀ ਦੀ ਤਰ੍ਹਾਂ ਡੋਡੀਆਂ ਦਾ ਗੋਲ ਮਟੋਲ ਗੁੱਛਾ ਲਗਦਾ ਹੈ। ਇਸ […]
![No Image](https://punjabtimesusa.com/wp-content/themes/mh-magazine-lite/images/placeholder-medium.png)
ਫੀਫਾ ਵਿਸ਼ਵ ਕੱਪ ਖੇਡਣ ਲਈ ਦੌੜ ਹੋਈ ਤੇਜ਼
ਅਗਲੇ ਸਾਲ ਰੂਸ ਵਿਚ ਹੋਣ ਵਾਲੇ ਫੁਟਬਾਲ ਵਿਸ਼ਵ ਕੱਪ ਵਾਸਤੇ ਭਿੜਨ ਵਾਲੇ ਦੇਸ਼ਾਂ ਵਿਚਕਾਰ ਕੁਆਲੀਫਾਇੰਗ ਮੁਕਾਬਲੇ ਆਪਣੇ ਅੰਤਿਮ ਦੌਰ ਵਿਚ ਪਹੁੰਚ ਚੁਕੇ ਹਨ। ਇਨ੍ਹਾਂ ਵਿਚੋਂ […]
![No Image](https://punjabtimesusa.com/wp-content/themes/mh-magazine-lite/images/placeholder-medium.png)
ਸਿਸਕਦੀ ਸ਼ਬਦ-ਗਾਥਾ
ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ […]
![No Image](https://punjabtimesusa.com/wp-content/themes/mh-magazine-lite/images/placeholder-medium.png)
ਬਜ਼ੁਰਗ ਮਾਪਿਆਂ ਦੀ ਦੁਰਦਸ਼ਾ ਕਿਉਂ?
ਬੱਚਿਆਂ ਨੂੰ ਜਨਮ ਦੇਣ ਤੇ ਪਾਲਣ ਵਾਲੇ ਮਾਪੇ ਰੱਬ ਦਾ ਰੂਪ ਹਨ ਪਰ ਆਪੋ ਧਾਪੀ ਦੇ ਇਸ ਯੁੱਗ ਵਿਚ ਕਿਸ ਨੂੰ ਪਰਵਾਹ ਹੈ, ਉਨ੍ਹਾਂ ਦੀ? […]
![No Image](https://punjabtimesusa.com/wp-content/themes/mh-magazine-lite/images/placeholder-medium.png)
ਬੱਚਿਆਂ ਲਈ ਸਵੈ-ਰੱਖਿਆ ਨੁਕਤੇ
ਗੁਲਜ਼ਾਰ ਸਿੰਘ ਸੰਧੂ ਆਈæਏæਐਸ਼ ਅਫਸਰ ਵੀਰੇਂਦਰ ਕੁੰਡੂ ਦੀ ਬੇਟੀ ਨਾਲ ਹਰਿਆਣਾ ਭਾਜਪਾ ਪ੍ਰਧਾਨ ਦੇ ਬੇਟੇ ਵਿਕਾਸ ਬਰਾਲਾ ਤੇ ਉਹਦੇ ਮਿੱਤਰ ਅਸ਼ੀਸ਼ ਕੁਮਾਰ ਵਲੋਂ ਕੀਤੀ ਛੇੜ […]
![No Image](https://punjabtimesusa.com/wp-content/themes/mh-magazine-lite/images/placeholder-medium.png)
ਪ੍ਰਚਾਰ ਕਿ ਵਿਹਾਰ ਜ਼ਿਆਦਾ ਅਸਰਦਾਰ?
ਤਰਲੋਚਨ ਸਿੰਘ ਦੁਪਾਲਪੁਰ ਫੋਨ: 408-915-1268 ਅਖਬਾਰਾਂ ਜਾਂ ਸੋਸ਼ਲ ਮੀਡੀਏ ਵਿਚ ਸ਼ਿਕਾਇਤੀ ਲਹਿਜ਼ੇ ਵਾਲੀਆਂ ਐਸੀਆਂ ਖਬਰਾਂ ਪੜ੍ਹਨ-ਸੁਣਨ ਨੂੰ ਅਕਸਰ ਮਿਲਦੀਆਂ ਰਹਿੰਦੀਆਂ ਹਨ ਜੋ ਇਤਿਹਾਸਕ ਗੁਰਧਾਮਾਂ ਜਾਂ […]
![No Image](https://punjabtimesusa.com/wp-content/themes/mh-magazine-lite/images/placeholder-medium.png)
ਦ ਬਲੈਕ ਪ੍ਰਿੰਸ
ਹਰਪਾਲ ਸਿੰਘ ਪੰਨੂ 94642-51454 ਦਹਾਕਿਆਂ ਤੋਂ ਫਿਲਮ ਨਹੀਂ ਦੇਖੀ। ਟੀæਵੀæ ਚੈਨਲਾਂ, ਰੇਡੀਓ ਕਾਰਕੁਨਾਂ ਅਤੇ ਦੋਸਤਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ, ਬਲੈਕ ਪ੍ਰਿੰਸ ਦੇਖੀ? ਕਿਵੇਂ […]
![No Image](https://punjabtimesusa.com/wp-content/themes/mh-magazine-lite/images/placeholder-medium.png)
ਫਕੀਰਾਂ ਵਾਲੀ ਜ਼ਿੰਦਗੀ ਜਿਓਂ ਰਿਹਾ ਗਾਇਕ ਭੋਲਾ ਸਿੰਘ ਰਾਹੀ
ਸੁਰਜੀਤ ਜੱਸਲ ਫੋਨ: 91-981460-7737 ਤੀਹ-ਪੈਂਤੀ ਸਾਲ ਪਹਿਲਾਂ ਇੱਕ ਕੈਸੇਟ ਆਈ ਸੀ, Ḕਨਿੰਦੋ ਦਾ ਵਿਆਹḔ ਜਿਸ ਦਾ ਗਾਇਕ ਸੀ ਬਰੇਟਿਆਂ ਵਾਲਾ ਭੋਲਾ ਸਿੰਘ ਰਾਹੀ। ਇਹ ਦਾਜ […]
![No Image](https://punjabtimesusa.com/wp-content/themes/mh-magazine-lite/images/placeholder-medium.png)
ਜਿੱਤ-ਹਾਰ ਦੀ ਸਿਆਸਤ
ਭਾਰਤੀ ਜਨਤਾ ਪਾਰਟੀ ਦਾ ਖੱਬੀਖਾਨ ਪ੍ਰਧਾਨ ਅਮਿਤ ਸ਼ਾਹ ਗੁਜਰਾਤ ਵਿਚ ਆਪਣੀ ਰਾਜ ਸਭਾ ਚੋਣ ਜਿੱਤ ਕੇ ਵੀ ਹਾਰ ਗਿਆ ਹੈ। ਦਰਅਸਲ, ਉਸ ਨੇ ਸਿਆਸੀ ਸਤਰੰਜ […]