No Image

ਪ੍ਰੋਫੈਸਰ ਨੂੰ ਮਾਓਵਾਦੀ ਆਖ ਕੇ ਸੁਣਾਈ ਉਮਰ ਕੈਦ

March 8, 2017 admin 0

ਗੜ੍ਹਚਿਰੌਲੀ (ਮਹਾਰਾਸ਼ਟਰ): ਦਿੱਲੀ ਯੂਨੀਵਰਸਿਟੀ ਦੇ ਮੁਅੱਤਲ ਪ੍ਰੋਫੈਸਰ ਜੀæਐਨæ ਸਾਈਬਾਬਾ ਸਣੇ ਪੰਜ ਜਣਿਆਂ ਨੂੰ ਇਥੋਂ ਦੇ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਨੇ ਮਾਓਵਾਦੀਆਂ ਨਾਲ ਸਬੰਧਾਂ ਅਤੇ […]

No Image

ਹੋਦ ਚਿੱਲੜ ਕਾਂਡ ਲਈ ਜ਼ਿੰਮੇਵਾਰ ਪੁਲਿਸ ਅਫਸਰਾਂ ਨੂੰ ਘੇਰਾ

March 8, 2017 admin 0

ਚੰਡੀਗੜ੍ਹ: ਹਰਿਆਣਾ ਸਰਕਾਰ ਨੇ ਹੋਦ ਚਿੱਲੜ ਕਾਂਡ ਵਿਚ ਸ਼ਾਮਲ ਪੁਲਿਸ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਦੀ ਤਿਆਰੀ ਕਰ ਲਈ ਹੈ। ਹਰਿਆਣਾ ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ […]

No Image

ਵਿਚਾਰਾਂ ਦੀ ਆਜ਼ਾਦੀ ਲਈ ਜ਼ੋਰਦਾਰ ਸਫਬੰਦੀ

March 8, 2017 admin 0

ਚੰਡੀਗੜ੍ਹ: ਹੈਦਾਰਾਬਾਦ ਯੂਨੀਵਰਸਿਟੀ ਦੇ ਖੋਜਾਰਥੀ ਰੋਹਿਤ ਵੇਮੁਲਾ ਦੀ ਖੁਦਕੁਸ਼ੀ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਵਾਦ ਤੇ ਦਿੱਲੀ ਯੂਨੀਵਰਸਿਟੀ ਵਿਚ ਵਾਪਰੀਆਂ ਘਟਨਾਵਾਂ ਬਾਅਦ ਵਿਚਾਰਾਂ ਦੀ ਆਜ਼ਾਦੀ […]

No Image

ਪੰਥਕ ਧਿਰਾਂ ਵੰਡੀਆਂ ਹੋਣ ਕਰ ਕੇ ਬਾਦਲਾਂ ਨੂੰ ਮਿਲੀ ਮੁੜ ਸਰਦਾਰੀ

March 8, 2017 admin 0

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਵਿਰੋਧੀ ਵੋਟ ਵੰਡੇ ਜਾਣ ਦਾ ਲਾਹਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਮਿਲਿਆ ਹੈ। ਹੈਰਾਨੀ ਦੀ […]

No Image

ਦਿੱਲੀ ਚੋਣਾਂ ਵਿਚ ਜਿੱਤ ਪਿੱਛੋਂ ਅਕਾਲੀ ਦਲ ਸਾਹਮਣੇ ਵੱਡੀਆਂ ਚੁਣੌਤੀਆਂ

March 8, 2017 admin 0

ਨਵੀਂ ਦਿੱਲੀ: ਦਿੱਲੀ ਗੁਰਦੁਆਰਾ ਚੋਣਾਂ ਵਿਚ ਮੁੜ ਵੱਡੀ ਜਿੱਤ ਪ੍ਰਾਪਤ ਕਰਨ ਨਾਲ ਜਿਥੇ ਮਨਜੀਤ ਸਿੰਘ ਜੀæਕੇæ ਦਾ ‘ਸਿਆਸੀ ਕੱਦ’ ਵਧਿਆ ਹੈ, ਉਥੇ ਉਨ੍ਹਾਂ ਨੂੰ ਦਰਪੇਸ਼ […]

No Image

ਹਾਰਾਂ ਤੇ ਹਾਰਿਆਂ ਦਾ ਦਿਨ!

March 8, 2017 admin 0

ਢੋਲ ਖੜਕਣੇ ਕਈਆਂ ਦੇ ਘਰਾਂ ਅੱਗੇ, ਐਪਰ ਕਿਸੇ ਦਾ ਕਾਲਜਾ ਡੋਲਣਾ ਏ। ਕਿਸੇ ਥੱਲਿਓਂ ਕੁਰਸੀ ਨੇ ਖਿਸਕ ਜਾਣਾ, ਖਾਤਾ ਬਹੁਤਿਆਂ ਨਵਾਂ ਹੀ ਖੋਲ੍ਹਣਾ ਏ। ḔਹਾਰḔ […]