No Image

ਕ੍ਰਿਪਾਲ ਸਿੰਘ ਬਡੂੰਗਰ ਨੂੰ ਮਿਲੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ

November 9, 2016 admin 0

ਅੰਮ੍ਰਿਤਸਰ: ਛੇ ਵਰ੍ਹਿਆਂ ਦੀ ਲੰਬੀ ਉਡੀਕ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 2011 ਵਾਲੇ ਸਦਨ ਦੀ ਬਹਾਲੀ ਉਪਰੰਤ ਸ਼੍ਰੋਮਣੀ ਕਮੇਟੀ ਦੇ ਪਲੇਠੇ ਜਨਰਲ ਇਜਲਾਸ […]

No Image

ਬਾਦਲਾਂ ਨੂੰ ਪਿਆ ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਦਾ ਵਲੇਵਾਂ

November 9, 2016 admin 0

ਚੰਡੀਗੜ੍ਹ: ਅਕਾਲੀ-ਭਾਜਪਾ ਗੱਠਜੋੜ ਸਰਕਾਰ ਵੱਲੋਂ ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਮਨਾਉਣ ਬਾਰੇ ਕਈ ਸਿਆਸੀ ਆਗੂਆਂ ਅਤੇ ਬੁੱਧੀਜੀਵੀਆਂ ਨੇ ਸਵਾਲ ਉਠਾਏ ਹਨ। ਇਨ੍ਹਾਂ ਲੋਕਾਂ ਦਾ ਤਰਕ […]

No Image

ਪੰਜਾਬ ਦਿਵਸ, ਦਿੱਲੀ ਦੇ ‘ਦੰਗੇ’ ਤੇ ਰਾਜਨੀਤੀ ਦੀਆਂ ਲੋੜਾਂ

November 9, 2016 admin 0

-ਜਤਿੰਦਰ ਪਨੂੰ ਪਹਿਲੀ ਨਵੰਬਰ ਨੂੰ ਅੰਮ੍ਰਿਤਸਰ ਵਿਚ ‘ਪੰਜਾਬ ਦਿਵਸ’ ਦਾ ਸਮਾਗਮ ਕੀਤਾ ਗਿਆ, ਵੱਖਰਾ ਪੰਜਾਬ ਰਾਜ ਬਣਨ ਦਾ ਦਿਵਸ, ਜਿਸ ਨੇ ਦਿੱਲੀ ਨੂੰ ਲੱਕ-ਵਲਾਵਾਂ ਮਾਰਨ […]

No Image

ਹਕੂਮਤੀ ਨਸ਼ਾ ਤੇ ਵਿਧਾਨਕ ਜਜ਼ਬਾ

November 9, 2016 admin 0

ਸੁਰਿੰਦਰ ਸਿੰਘ ਤੇਜ ਭਾਰਤ ਵਿਚ ਮੀਡੀਆ ਨੂੰ ਦਬਾਉਣ ਦੀ ਹਰ ਸਰਕਾਰੀ ਕੋਸ਼ਿਸ਼ ਐਮਰਜੈਂਸੀ ਦੀਆਂ ਯਾਦਾ ਤਾਜ਼ਾ ਕਰਵਾ ਦਿੰਦੀ ਹੈ। ਹਿੰਦੀ ਟੀæਵੀæ ਚੈਨਲ ਐਨæਡੀæਟੀæਵੀæ ਇੰਡੀਆ ਨੂੰ […]

No Image

ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗਿ ਮਾਹਿ ਪਠਾਇਆ

November 9, 2016 admin 0

ਡਾæ ਗੁਰਨਾਮ ਕੌਰ, ਕੈਨੇਡਾ ਭਾਈ ਗੁਰਦਾਸ ਨੇ ਗੁਰੂ ਨਾਨਕ ਸਾਹਿਬ ਪ੍ਰਤੀ Ḕਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗਿ ਮਾਹਿ ਪਠਾਇਆḔ ਉਚਾਰਦਿਆਂ ਕਿਹਾ ਹੈ ਕਿ ਅਕਾਲ […]

No Image

ਸਥਾਨਕਤਾ ਦੀਆਂ ਖੁੱਡਾਂ ‘ਚ ਕੈਦ ਚੂਹੇ ਮਾਨਸਿਕਤਾ

November 9, 2016 admin 0

ਪੰਜਾਬ ਟਾਈਮਜ਼ ਦੇ 17 ਸਤੰਬਰ ਦੇ ਅੰਕ ਵਿਚ ਪ੍ਰਭਸ਼ਰਨਬੀਰ ਸਿੰਘ ਨੇ ਆਪਣੇ ਲੇਖ ‘ਆਧੁਨਿਕਤਾ, ਬਰਬਰਤਾ ਅਤੇ ਪੰਜਾਬੀ ਕਵਿਤਾ’ ਵਿਚ ਪ੍ਰੋæ ਹਰਿੰਦਰ ਸਿੰਘ ਮਹਿਬੂਬ ਅਤੇ ਸੁਰਜੀਤ […]

No Image

ਉਂਗਲ-ਅਰਾਧਨਾ

November 9, 2016 admin 0

ਡਾæ ਭੰਡਾਲ ਨੇ ਕਿਹਾ ਹੈ, “ਕਦੇ ਵੀ ਕਿਸੇ ਵੱਲ ਬੇਲੋੜੀ ਉਂਗਲ ਨਾ ਕਰੋ। ਉਸ ਦੀਆਂ ਕਮੀਆਂ, ਊਣਤਾਈਆਂ ਤੇ ਕਮਜ਼ੋਰੀਆਂ ‘ਤੇ ਉਂਗਲ ਨਾ ਧਰੋ ਕਿਉਂਕਿ ਜਦ […]

No Image

ਪੈਰ ਦਾ ਪੈਂਡਾ

November 9, 2016 admin 0

ਬਲਜੀਤ ਬਾਸੀ ਵਿਕਾਸਕ੍ਰਮ ਦੇ ਇਕ ਪੜਾਅ ‘ਤੇ ਆ ਕੇ ਏਪ ਨਾਂ ਦੇ ਚੌਪਾਏ ਜਾਨਵਰ ਦੇ ਅਗਲੇ ਪੈਰਾਂ ਨੇ ਤੁਰਨ ਦਾ ਕੰਮ ਹੌਲੀ ਹੌਲੀ ਛੱਡ ਦਿੱਤਾ। […]