Month: June 2016
ਭਾਸ਼ਾ ਦੇ ਕ੍ਰਿਸ਼ਮੇ: ਵਿਕਲਾਂਗ ਤੋਂ ਬਣਾਏ ਦਿਵਿਆਂਗ!
ਗੁਰਬਚਨ ਸਿੰਘ ਭੁੱਲਰ ਸੰਪਰਕ: 011-42502364 ਕੁਝ ਲੋਕਾਂ ਦਾ ਮੱਤ ਹੈ, ਨਾਂ ਵਿਚ ਕੀ ਪਿਆ ਹੈ! ਕੁਝ ਹੋਰ ਆਖਦੇ ਹਨ, ਨਾਂ ਵਿਚ ਬਹੁਤ ਕੁਝ ਹੁੰਦਾ ਹੈ। […]
ਉਦਾਸੇ ਸਮਿਆਂ ਦਾ ਸੰਤਾਪ: ਮਾਚਿਸ
ਕੁਲਦੀਪ ਕੌਰ ਫਿਲਮ Ḕਮਾਚਿਸ’ ਆਪਣੀ ਸੋਗਮਈ ਹੂਕ ਕਾਰਨ ਦਿਲਾਂ ਨੂੰ ਉਦਾਸ ਕਰਦੀ ਹੈ। ਇਹ ਫਿਲਮ ਗੁਲਜ਼ਾਰ ਦੇ ਦਿਲ ਦੇ ਬਹੁਤ ਨੇੜੇ ਹੈ। ਇਸ ਦੀ ਕਹਾਣੀ […]
‘ਉੜਤਾ ਪੰਜਾਬ’ ਦੀ ਉਡਾਣ
ਫਿਲਮ Ḕਉੜਤਾ ਪੰਜਾਬḔ ਨੇ ਪੰਜਾਬ ਵਿਚ ਨਸ਼ਿਆਂ ਦੀ ਅਲਾਮਤ ਅਤੇ ਸਮੁੱਚੀ ਸਿਆਸਤ ਬਾਰੇ ਤਾਂ ਚਰਚਾ ਛੇੜੀ ਹੀ ਛੇੜੀ ਹੈ, ਫਿਲਮ ਸੈਂਸਰ ਬੋਰਡ ਜਿਸ ਦਾ ਅਸਲ […]
ਸ਼ਹੀਦ ਏ ਆਜ਼ਮ ਭਗਤ ਸਿੰਘ ਦੀ ਜੇਲ੍ਹ ਨੋਟ ਬੁੱਕ
-ਗੁਲਜ਼ਾਰ ਸਿੰਘ ਸੰਧੂ ਮੇਰੇ ਸਾਹਮਣੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ Ḕਜੇਲ੍ਹ ਨੋਟ ਬੁੱਕ’ ਪਈ ਹੈ। ਇਸ ਨੂੰ ਯੂਨੀਸਟਾਰ ਬੁਕਸ, ਮੋਹਾਲੀ, ਵਾਲੇ ਹਰੀਸ਼ ਜੈਨ ਨੇ ਐਡਵੋਕੋਟ ਮਾਲਵਿੰਦਰਜੀਤ […]
ਤੁਫਾਨ ਦਾ ਸਫਰ
ਬਲਜੀਤ ਬਾਸੀ ਆਮ ਬੋਲਚਾਲ ਦੀ ਪੰਜਾਬੀ ਵਿਚ ਤੁਫਾਨ ਸ਼ਬਦ ਜਬਰਦਸਤ ਹਨੇਰੀ, ਝੱਖੜ ਆਦਿ ਦੇ ਅਰਥਾਂ ਵਿਚ ਹੀ ਲਿਆ ਜਾਂਦਾ ਹੈ। ਅਰਬੀ-ਫਾਰਸੀ ਦੇ ਮੱਦਾਹ ਅਤੇ ਸ਼ਾਇਰ […]
ਚੁਫੇਰਿਉਂ ਘਿਰੀ ਪੰਥਕ ਮਰਿਆਦਾ
ਤਰਲੋਚਨ ਸਿੰਘ ਦੁਪਾਲਪੁਰ ਫੋਨ: 408-915-1268 ਭਾਈ ਗੁਰਦਾਸ ਦੇ ਕਥਨ ‘ਮਾਰਿਆ ਸਿੱਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਇਆ’ ਮੁਤਾਬਕ, ਸਿੱਖ ਧਰਮ ਦੀ ਬੁਨਿਆਦ ਗੁਰੂ ਨਾਨਕ ਦੇ […]
ਮਹਾਨ ਮੁੱਕੇਬਾਜ਼ ਮੁਹੰਮਦ ਅਲੀ
ਪ੍ਰਿੰæ ਸਰਵਣ ਸਿੰਘ 74 ਸਾਲ ਦੀ ਉਮਰ ਵਿਚ ਅੱਲਾ ਨੂੰ ਪਿਆਰਾ ਹੋਇਆ ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਅਨੇਕਾਂ ਪੱਖਾਂ ਤੋਂ ਅਲੋਕਾਰ ਬੰਦਾ ਸੀ। ਉਸ ਨੇ ਧਰਮ […]
ਕੁਦਰਤ ਜਿਨ੍ਹਾਂ ਦੇ ਚੱਲੇ ਨਾਲ਼…
ਮੇਜਰ ਕੁਲਾਰ ਬੋਪਾਰਾਏ ਕਲਾਂ ਫੋਨ: 916-273-2856 ਜੱਗੀ ਨੇ ਡੇਢ ਸਾਲ ਪਹਿਲਾਂ ਘਰ ਆ ਕੇ ਲੱਡੂਆਂ ਦਾ ਡੱਬਾ ਫੜਾਉਂਦਿਆਂ ਮੈਨੂੰ ਕਿਹਾ ਸੀ, “ਵੀਰ ਜੀ! ਪਰਮਾਤਮਾ ਨੇ […]