ਯੂਰਪੀ ਸੰਸਦ ਤੱਕ ਪਹੁੰਚਿਆ ਬੇਅਦਬੀ ਦਾ ਮਾਮਲਾ
ਜਲੰਧਰ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਰਗਾੜੀ ਕਾਂਡ ਅਤੇ ਬਹਿਬਲ ਕਲਾਂ ਵਿਚ ਮਾਰੇ ਗਏ ਦੋ ਸਿੱਖ ਪ੍ਰਦਰਸ਼ਨਕਾਰੀਆਂ ਦਾ ਮਾਮਲਾ ਯੂਰਪੀਅਨ ਪਾਰਲੀਮੈਂਟ ਤੱਕ ਪਹੁੰਚ ਗਿਆ […]
ਜਲੰਧਰ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਰਗਾੜੀ ਕਾਂਡ ਅਤੇ ਬਹਿਬਲ ਕਲਾਂ ਵਿਚ ਮਾਰੇ ਗਏ ਦੋ ਸਿੱਖ ਪ੍ਰਦਰਸ਼ਨਕਾਰੀਆਂ ਦਾ ਮਾਮਲਾ ਯੂਰਪੀਅਨ ਪਾਰਲੀਮੈਂਟ ਤੱਕ ਪਹੁੰਚ ਗਿਆ […]
ਕਾਬੁਲ: ਅਫ਼ਗ਼ਾਨਿਸਤਾਨ ਵਿਚ ਰਹਿੰਦੇ ਸਿੱਖ ਤੇ ਹਿੰਦੂ ਭਾਈਚਾਰੇ ਦੇ ਲੋਕ ਉਨ੍ਹਾਂ ਨਾਲ ਹੁੰਦੀਆਂ ਵਧੀਕੀਆਂ ਦੇ ਮੱਦੇਨਜ਼ਰ ਉਥੋਂ ਭੱਜਣ ਲਈ ਮਜਬੂਰ ਹਨ। ਹਾਲੀਆ ਹਮਲੇ ਵਿਚ ਇਕ […]
ਨਵੀਂ ਦਿੱਲੀ: ਨਾਰਕੋਟਿਕਸ ਕੰਟਰੋਲ ਬਿਊਰੋ (ਐਨæਸੀæਬੀæ) ਨੇ ਕਰਨਾਟਕ ਦੇ ਬੈਂਗਲੁਰੂ ਵਿਚ ਡਰੱਗ ਰੈਕੇਟ ਚਲਾਨ ਵਾਲੀ ਮਾਡਲ ਬਿਊਟੀ ਕੁਈਨ ਨੂੰ ਗ੍ਰਿਫਤਾਰ ਕੀਤਾ ਹੈ। ਐਨæਸੀæਬੀæ ਨੇ ਦੱਸਿਆ […]
ਬੂਟਾ ਸਿੰਘ ਫੋਨ: +91-94634-74342 ਹਿੰਦੁਸਤਾਨ ਦੇ ਸੰਵਿਧਾਨ ਤੇ ਕਾਨੂੰਨ, ਸਮੇਂ ਦੇ ਹੁਕਮਰਾਨਾਂ ਲਈ ਐਸੀ ਮੋਮ ਦੀ ਨੱਕ ਵਾਂਗ ਹਨ ਜਿਨ੍ਹਾਂ ਨੂੰ ਉਹ ਮਰਜ਼ੀ ਅਨੁਸਾਰ ਮੋੜ […]
-ਜਤਿੰਦਰ ਪਨੂੰ ਇੱਕ ਰਾਏ ਸ਼ੁਮਾਰੀ ਯੂਨਾਈਟਿਡ ਕਿੰਗਡਮ ਨਾਂ ਦੇ ਉਸ ਦੇਸ਼ ਵਿਚ ਹੋਈ ਹੈ, ਜਿਸ ਨੂੰ ਅਸੀਂ ਲੋਕ ਬਹੁਤਾ ਕਰ ਕੇ ਵਲੈਤ ਜਾਂ ਵੱਧ ਤੋਂ […]
ਜੰਗਲਨਾਮਾ-8 ‘ਜੰਗਲਨਾਮਾ’ ਉਨ੍ਹਾਂ ਜੰਗਲਾਂ ਦਾ ਬਿਰਤਾਂਤ ਦੱਸਦਾ ਹੈ ਜਿਥੇ ਮਾਓਵਾਦੀ ਆਪਣਾ ਸਿੱਕਾ ਚਲਾ ਰਹੇ ਹਨ। ਸਤਨਾਮ (ਅਸਲ ਨਾਂ ਗੁਰਮੀਤ) ਨੇ ਇਸ ਯਾਤਰਾ ਰਾਹੀਂ ਉਨ੍ਹਾਂ ਲੋਕਾਂ, […]
ਗੁਰਦਿਆਲ ਸਿੰਘ ਬੱਲ ਫੋਨ-647-982-6091 ਜ਼ਿੰਦਗੀ ਦੇ ਵੱਖ-ਵੱਖ ਰੰਗਾਂ ਦੇ ਸ਼ੈਦਾਈ ਗੁਰਦਿਆਲ ਸਿੰਘ ਬੱਲ ਨੇ ‘ਜ਼ੋਰਬਾ ਦਾ ਪੰਜਾਬ’ ਵਿਚ ਕੈਨੇਡਾ ਵੱਸਦੇ ਸੋਹਣ ਸਿੰਘ ਪਰਮਾਰ ਦੇ ਬਹਾਨੇ […]
ਗੁਰਨਾਮ ਕੌਰ ਕੈਨੇਡਾ ਯੋਗ ਸ਼ਾਸਤਰ ਵੈਦਿਕ ਦਰਸ਼ਨ ਦੇ ਛੇ ਸਕੂਲਾਂ ਵਿਚੋਂ ਇੱਕ ਹੈ। ਇਸ ਦਾ ਜ਼ਿਕਰ ਅਸੀਂ ਭਾਈ ਗੁਰਦਾਸ ਦੇ ਹਵਾਲੇ ਨਾਲ ਪਹਿਲਾਂ ਹੀ ਕਰ […]
ਪ੍ਰਿੰæ ਸਰਵਣ ਸਿੰਘ ਫੋਨ: 905-799-1661 ਜਸਵੰਤ ਸਿੰਘ ਕੰਵਲ ਦਾ ਹਾਲ ਚਾਲ ਮੈਥੋਂ ਅਕਸਰ ਹੀ ਪੁੱਛ ਲਿਆ ਜਾਂਦੈ। ਉਹਦੇ ਪਿੰਡ ਢੁੱਡੀਕੇ ਰਹਿੰਦਾ ਜੁ ਰਿਹਾਂ। ਕਈ ਮੈਨੂੰ […]
ਡਾæ ਗੁਰਬਖਸ਼ ਸਿੰਘ ਭੰਡਾਲ ਫਿਜਿਕਸ ਦੇ ਅਧਿਆਪਕ ਹਨ ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਫਿਜਿਕਸ ਜਿਹੀ ਖੁਸ਼ਕੀ ਨਹੀਂ ਸਗੋਂ ਕਾਵਿਕ ਰਵਾਨਗੀ ਹੁੰਦੀ ਹੈ। ਉਹ ਜ਼ਿੰਦਗੀ ਦੇ […]
Copyright © 2025 | WordPress Theme by MH Themes