No Image

ਪੀ.ਜੀ.ਆਈ. ਦੇ ਡਾਕਟਰਾਂ ਨੇ ਦਿੱਤਾ ਮਾਂ ਬੋਲੀ ਪੰਜਾਬੀ ਨੂੰ ਮਾਣ

May 25, 2016 admin 0

ਚੰਡੀਗੜ੍ਹ: ਪੀæਜੀæਆਈæ ਨੇ ਮਾਂ ਬੋਲੀ ਪੰਜਾਬੀ ਨੂੰ ਅੱਖਾਂ ਉਤੇ ਬਿਠਾ ਲਿਆ ਹੈ। ਪੀæਜੀæਆਈæ ਦੇ ਡਾਕਟਰਾਂ ਨੂੰ ਪੰਜਾਬੀ ਬੋਲੀ ਸਿੱਖਣ ਦਾ ਚਾਅ ਚੜ੍ਹ ਗਿਆ ਹੈ ਅਤੇ […]

No Image

ਜ਼ਿੰਦਗੀ ਦੀ ਥਾਂ ਮੌਤ ਵੰਡਣ ਲੱਗੇ ਪੰਜਾਬ ਦੇ ਸਰਕਾਰੀ ਹਸਪਤਾਲ

May 25, 2016 admin 0

ਚੰਡੀਗੜ੍ਹ: ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿਚ ਹੁਣ ਮੌਤਾਂ ਦੀ ਗਿਣਤੀ ਵਧਣ ਲੱਗੀ ਹੈ। ਆਰæਟੀæਆਈæ ਤਹਿਤ ਮਿਲੇ ਵੇਰਵਿਆਂ ਅਨੁਸਾਰ ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਚਾਰ ਵਰ੍ਹਿਆਂ […]

No Image

ਕਿਸਾਨ ਖੁਦਕੁਸ਼ੀ ਮਸਲੇ ਉਤੇ ਕੇਂਦਰ ਤੇ ਪੰਜਾਬ ਸਰਕਾਰ ਦੀ ਖਿਚਾਈ

May 25, 2016 admin 0

ਚੰਡੀਗੜ੍ਹ: ਕਰਜ਼ੇ ਦੇ ਬੋਝ ਹੇਠਾਂ ਦੱਬੇ ਪੰਜਾਬ ਦੇ ਕਿਸਾਨਾਂ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦੇ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ […]

No Image

…ਤੇ ਫਿਰ ਤੋਤਾ ਬੋਲਿਆ: ਕੌਮੀ ਜਾਂਚ ਏਜੰਸੀ ਦਾ ਪੁੱਠਾ ਗੇੜਾ

May 25, 2016 admin 0

ਸੁਰਿੰਦਰ ਸਿੰਘ ਤੇਜ ਫੋਨ: +91-98555-01488 ਤਿੰਨ ਦਹਾਕੇ ਪਹਿਲਾਂ ਕੌਮੀ ਮੀਡੀਆ ਵੱਲੋਂ ‘ਸਿੱਖ ਉੱਗਰਵਾਦੀ’ ਸ਼ਬਦ ਬਹੁਤ ਵਰਤਿਆ ਜਾਂਦਾ ਸੀ। ਫਿਰ ਇਹ ‘ਸਿੱਖ ਆਤੰਕਵਾਦ’ ਵਿਚ ਬਦਲ ਦਿੱਤਾ […]

No Image

ਗੁਰੀਲਾ ਕੈਂਪ ਅੰਦਰ

May 25, 2016 admin 0

ਜੰਗਲਨਾਮਾ-3 ‘ਜੰਗਲਨਾਮਾ’ ਉਨ੍ਹਾਂ ਜੰਗਲਾਂ ਦਾ ਬਿਰਤਾਂਤ ਦੱਸਦਾ ਹੈ ਜਿਥੇ ਮਾਓਵਾਦੀ ਆਪਣਾ ਸਿੱਕਾ ਚਲਾ ਰਹੇ ਹਨ। ਇਸ ਰਚਨਾ ਵਿਚ ਮਰਹੂਮ ਸਤਨਾਮ (ਅਸਲ ਨਾਂ ਗੁਰਮੀਤ) ਨੇ ਉਨ੍ਹਾਂ […]

No Image

ਸੁਪਨਿਆਂ ਦਾ ਸੰਸਾਰ

May 25, 2016 admin 0

ਕਿਰਪਾਲ ਕੌਰ ਫੋਨ: 815-356-9535 ਸੁਪਨੇ ਕੀ ਹਨ? ਇਹ ਪ੍ਰਸ਼ਨ ਬਹੁਤ ਵਾਰ ਮਨ ਨੂੰ ਉਲਝਾ ਦਿੰਦਾ ਹੈ। ਜਿਵੇਂ ਪਰੀਆਂ ਦਾ ਦੇਸ! ਕਦੀ ਕਿਸੇ ਨੇ ਪਰੀਆਂ ਨਹੀਂ […]