No Image

ਨਿਆਂ ਦਾ ਇਹ ਕੇਹਾ ਦਸਤੂਰ

April 6, 2016 admin 0

ਪੱਚੀ ਸਾਲ ਪਹਿਲਾਂ 12 ਜੁਲਾਈ 1991 ਨੂੰ ਯੂæਪੀæ ਵਿਚ ਹੋਏ ਪੁਲਿਸ ਮੁਕਾਬਲੇ ਬਾਰੇ ਫੈਸਲਾ ਆ ਗਿਆ ਹੈ। ਇਸ ਫਰਜ਼ੀ ਮੁਕਾਬਲੇ ਵਿਚ 11 ਬੇਕਸੂਰ ਸਿੱਖ ਸ਼ਰਧਾਲੂਆਂ […]

No Image

ਪੰਜਾਬ ਦੀ ਢਾਲ!

April 6, 2016 admin 0

ਮੰਗਾਂ ḔਮੰਗਣḔ ਦੀ ਛੱਡੀਏ ਬੋਲ-ਬਾਣੀ, ਪਿਸਦੇ ਰਹੀਏ ਨਾ ਚੱਕੀ ‘ਚ ਦਾਲ ਬਣ ਕੇ। ḔਕੀਮਤḔ ਆਪਣੀ ਜਾਣੀਏ ਸੋਚ ਕੇ ਤੇ, ਲੁੱਟ ਹੋਈਏ ਨਾ Ḕਮੁਫਤ ਦਾ ਮਾਲḔ […]

No Image

ਪੰਜਾਬ ਟਾਈਮਜ਼ ਨੇ ਮਨਾਈ ਪ੍ਰਕਾਸ਼ਨ ਦੀ 16ਵੀਂ ਵਰ੍ਹੇਗੰਢ

April 6, 2016 admin 0

ਸ਼ਿਕਾਗੋ (ਬਿਊਰੋ): ਪੰਜਾਬ ਟਾਈਮਜ਼ ਦੀ 16ਵੀਂ ਵਰ੍ਹੇਗੰਢ ਇਥੇ ਕੋਟਿਲੀਅਨ ਬੈਂਕੁਇਟ ਹਾਲ, ਪੈਲਾਟਾਈਨ ਵਿਖੇ ਲੰਘੀ 26 ਮਾਰਚ ਨੂੰ ਮਨਾਈ ਗਈ। ਜ਼ਿਕਰਯੋਗ ਹੈ ਕਿ ਪੰਜਾਬ ਟਾਈਮਜ਼ ਅਖਬਾਰ […]

No Image

ਸ਼੍ਰੋਮਣੀ ਕਮੇਟੀ ਦੇ ਬਜਟ ਵਿਚ ਸੱਤ ਫੀਸਦੀ ਤੋਂ ਜ਼ਿਆਦਾ ਵਾਧਾ

April 6, 2016 admin 0

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿੱਤੀ ਸਾਲ 2016-17 ਲਈ 10æ64 ਅਰਬ ਰੁਪਏ ਦੇ ਬਜਟ ਨੂੰ ਪ੍ਰਵਾਨਗੀ ਦੇ ਦਿੱਤੀ। ਸ਼੍ਰੋਮਣੀ ਕਮੇਟੀ ਨੇ ਬਜਟ ਵਿਚ ਸਮਾਜ […]

No Image

ਨਸ਼ਾ ਗ੍ਰਸਤ ਸਿਆਸੀ ਆਗੂਆਂ ਬਾਰੇ ਸੂਚੀ ਤੋਂ ਮੁਕਰੀ ਸਰਕਾਰ

April 6, 2016 admin 0

ਚੰਡੀਗੜ੍ਹ: ਪੰਜਾਬ ਦੇ ਸਾਬਕਾ ਡੀæਜੀæਪੀæ (ਜੇਲ੍ਹਾ) ਸ਼ਸ਼ੀਕਾਂਤ ਵੱਲੋਂ ਪੰਜਾਬ ਵਿਚ ਨਸ਼ੇ ਦੇ ਧੰਦੇ ਵਿਚ ਗ੍ਰਸਤ ਸਿਆਸੀ ਆਗੂਆਂ ਦੇ ਨਾਵਾਂ ਦੀ ਸੌਂਪੀ ਗਈ ਰਿਪੋਰਟ ਦੇ ਮਾਮਲੇ […]

No Image

ਹਾਈ ਕੋਰਟ ਨੇ ਕੌਮਾਂਤਰੀ ਉਡਾਣਾਂ ਦੇ ਦਾਅਵੇ ‘ਤੇ ਕੀਤਾ ਸਰਕਾਰ ਨੂੰ ਠਿੱਠ

April 6, 2016 admin 0

ਚੰਡੀਗੜ੍ਹ: ਚੰਡੀਗੜ੍ਹ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਣਾਂ ਦੀ ਸ਼ੁਰੂਆਤ ਵਿਚ ਦੇਰੀ ਦੇ ਮਾਮਲੇ ‘ਤੇ ਹਾਈ ਕੋਰਟ ਨੇ ਸਰਕਾਰ ਨੂੰ ਤਿੱਖੇ ਸਵਾਲ ਕੀਤੇ ਹਨ। ਹਾਈ ਕੋਰਟ […]

No Image

ਸਿੱਖ ਕੈਪਟਨ ਨੇ ਜਿੱਤੀ ਧਾਰਮਿਕ ਆਜ਼ਾਦੀ ਦੀ ਜੰਗ

April 6, 2016 admin 0

ਵਾਸ਼ਿੰਗਟਨ: ਇਤਿਹਾਸਕ ਫੈਸਲੇ ਤਹਿਤ ਅਮਰੀਕੀ ਫੌਜ ਨੇ ਸਿੱਖ ਅਧਿਕਾਰੀ ਨੂੰ ਨੌਕਰੀ ਦੌਰਾਨ ਦਸਤਾਰ ਸਜਾਉਣ ਅਤੇ ਦਾੜ੍ਹੀ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ। ਸਿੱਖਾਂ ਵੱਲੋਂ ਲੰਬੇ […]

No Image

ਸਰਬੱਤ ਖਾਲਸਾ ਵਾਲੀਆਂ ਪੰਥਕ ਧਿਰਾਂ ਨੇ ਮੁੜ ਫੜੀ ਸਰਗਰਮੀ

April 6, 2016 admin 0

ਚੰਡੀਗੜ੍ਹ: ਸਰਬੱਤ ਖਾਲਸਾ ਮੌਕੇ ਥਾਪੇ ਗਏ ਤਖ਼ਤਾਂ ਦੇ ਜਥੇਦਾਰਾਂ ਵੱਲੋਂ ਵਿਸਾਖੀ ਮੌਕੇ ਤਲਵੰਡੀ ਸਾਬੋ ਵਿਚ ‘ਪੰਥਕ ਕਾਨਫਰੰਸ’ ਕਰ ਕੇ ਤਖ਼ਤਾਂ, ਗੁਰਦੁਆਰਿਆਂ, ਸ਼੍ਰੋਮਣੀ ਕਮੇਟੀ ਅਤੇ ਅਕਾਲੀ […]