No Image

ਆਸੀਆਨ ਮੁਲਕਾਂ ਵੱਲੋਂ ਕਾਰੋਬਾਰੀ ਸਹਿਯੋਗ ਲਈ ਨਵੀਂ ਪੇਸ਼ਕਦਮੀ

November 25, 2015 admin 0

ਕੁਆਲਾਲੰਪੁਰ: ਆਸੀਆਨ ਸੰਗਠਨ ਨੇ ਯੂਰਪੀ ਯੂਨੀਅਨ (ਈæਯੂæ) ਦੀ ਤਰਜ਼ ਉਤੇ ਆਸੀਆਨ ਇਕਨੌਮਿਕ ਕਮਿਊਨਿਟੀ (ਏæਈæਸੀæ) ਨਾਮ ਦੀ ਸਾਂਝੀ ਮੰਡੀ ਦੇ ਗਠਨ ਦਾ ਐਲਾਨ ਕਰਕੇ ਦੱਖਣ ਪੂਰਬੀ […]

No Image

ਲੋਟਾਕਰੇਸੀ ਬਨਾਮ ਲੌਟਾਕਰੇਸੀ

November 25, 2015 admin 0

ਬਲਜੀਤ ਬਾਸੀ ਜਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਢਾਹਾਂ ਦੇ ਪਰਵਾਸੀ, ਵੈਨਕੂਵਰ ਦੇ ਜਾਣੇ ਪਛਾਣੇ ਕਾਰੋਬਾਰੀ ਬਰਜ ਢਾਹਾਂ ਦੇ ਉਦਮ ਅਤੇ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਸਹਿਯੋਗ […]

No Image

ਆਧੁਨਿਕ ਬੋਧ ਦੇ ਪਿਤਾਮਾ: ਗੁਰੂ ਨਾਨਕ ਸਾਹਿਬ

November 25, 2015 admin 0

ਡਾæ ਗੁਰਸ਼ਰਨਜੀਤ ਸਿੰਘ ਪਦਾਰਥਕ ਅਤੇ ਬੌਧਿਕ ਵਿਕਾਸ ਨਿਰੰਤਰ ਜਾਰੀ ਰਹਿਣ ਵਾਲੀ ਪ੍ਰਕ੍ਰਿਆ ਹੈ। ਆਧੁਨਿਕ ਯੁਗ ਨੂੰ ਵਿਗਿਆਨਕ ਲਭਤਾ ਤੋਂ ਇਲਾਵਾ ਕਾਰਲ ਮਾਰਕਸ, ਫਰਾਇਡ, ਆਇਨ-ਸਟਾਇਨ, ਥਾਮਸ […]

No Image

ਕਾਜੀ ਤੈ ਕਵਨ ਕਤੇਬ ਬਖਾਨੀ

November 25, 2015 admin 0

ਗੁਰਨਾਮ ਕੌਰ ਕੈਨੇਡਾ ਇਹ ਸ਼ਬਦ ਭਗਤ ਕਬੀਰ ਜੀ ਦਾ ਰਾਗ ਆਸਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 477 ‘ਤੇ ਦਰਜ ਹੈ। ਇਸ ਸ਼ਬਦ ਵਿਚ […]

No Image

ਇਕ ਕੁੜੀ ਕੂੰਜ ਵਰਗੀ

November 25, 2015 admin 0

ਐਸ ਅਸ਼ੋਕ ਭੌਰਾ ਹੁਣ ਉਹ ਯੁੱਗ ਬੀਤ ਗਿਆ ਹੈ ਜਦੋਂ ਕੋਈ ਆਖੇ Ḕਰੱਬ ਦੀ ਸਹੁੰ ਮੈਂ ਕਦੇ ਝੂਠ ਨਹੀਂ ਬੋਲਿਆḔ ਪਰ ਇਸ ਦਾ ਅਰਥ ਇਹ […]

No Image

ਨਾਇਕ ਵਿਹੂਣਾ ਕਾਫਲਾ

November 25, 2015 admin 0

ਹਰਪਾਲ ਸਿੰਘ ਪੰਨੂ ਫੋਨ: 91-94642-51454 ਬੀਤੀ ਤਿਮਾਹੀ ਦਾ ਪੂਰਾ ਘਟਨਾਕ੍ਰਮ ਵਾਚੀਏ ਤਾਂ ਦਿਸਦਾ ਹੈ ਕਿ ਵੱਡੀਆਂ ਘਟਨਾਵਾਂ ਹੋਈਆਂ ਜਿਨ੍ਹਾਂ ਨੇ ਪੰਥ ਨੂੰ ਝੰਜੋੜ ਦਿੱਤਾ ਤੇ […]