ਬੇਰੁਜ਼ਗਾਰ ਨੌਜਵਾਨਾਂ ਨੇ ਨਸ਼ਾ ਤਸਕਰੀ ਨੂੰ ਬਣਾਇਆ ਕਾਰੋਬਾਰ
ਅੰਮ੍ਰਿਤਸਰ: ਬੇਰੁਜ਼ਗਾਰੀ ਦੇ ਝੰਭੇ ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਕਾਰੋਬਾਰ ਵੱਲ ਖਿੱਚੇ ਜਾ ਰਹੇ ਹਨ। ਪਾਕਿਸਤਾਨ ਨਾਲ ਲੱਗਦੀ ਸਰਹੱਦ ਕਾਰਨ ਪੰਜਾਬ ਨੂੰ ਨਸ਼ਾ ਤਸਕਰੀ ਦਾ […]
ਅੰਮ੍ਰਿਤਸਰ: ਬੇਰੁਜ਼ਗਾਰੀ ਦੇ ਝੰਭੇ ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਕਾਰੋਬਾਰ ਵੱਲ ਖਿੱਚੇ ਜਾ ਰਹੇ ਹਨ। ਪਾਕਿਸਤਾਨ ਨਾਲ ਲੱਗਦੀ ਸਰਹੱਦ ਕਾਰਨ ਪੰਜਾਬ ਨੂੰ ਨਸ਼ਾ ਤਸਕਰੀ ਦਾ […]
ਜਲੰਧਰ: ਪੰਜਾਬ ਦੀਆਂ 123 ਨਗਰ ਕੌਂਸਲਾਂ ਤੇ ਛੇ ਨਗਰ ਨਿਗਮਾਂ ਲਈ ਚੋਣਾਂ ਵਿਚ ਸੂਬੇ ਦੀਆਂ ਮੁੱਖ ਸਿਆਸੀ ਧਿਰਾਂ ਲਈ ‘ਆਪਣੇ’ ਹੀ ਸਭ ਤੋਂ ਵੱਡਾ ਖਤਰਾ […]
ਦਲਜੀਤ ਅਮੀ ਫੋਨ: 91-97811-21873 ਦਿੱਲੀ ਦੇ ਚੋਣ ਨਤੀਜੇ ਸਭ ਦੇ ਸਾਹਮਣੇ ਹਨ। ਇਨ੍ਹਾਂ ਨਤੀਜਿਆਂ ਕਾਰਨ ਸਿਆਸਤ ਅਤੇ ਸਿਆਸੀ ਤਬਦੀਲੀ ਦੀ ਗੱਲ ਉਤਸ਼ਾਹ ਨਾਲ ਹੋਣ ਲੱਗੀ […]
ਦਿੱਲੀ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਨੇ ਭਾਰਤੀ ਸਿਆਸਤ ਦੇ ਕਈ ਪੱਖਾਂ ਬਾਰੇ ਨਵੀਂ ਤੇ ਨਵੇਂ ਸਿਰਿਓਂ ਚਰਚਾ ਛੇੜੀ ਹੈ। […]
-ਜਤਿੰਦਰ ਪਨੂੰ ਸਾਰੇ ਪਾਪੜ ਵੇਲਣ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੀ ਜੋੜੀ ਦਿੱਲੀ ਦਾ ਮੋਰਚਾ ਜਿੱਤਣ ਵਿਚ […]
ਡਾæ ਗੁਰਨਾਮ ਕੌਰ, ਕੈਨੇਡਾ ਪਹਿਲਾਂ ਵੀ ਇਸ ਗੱਲ ਦੀ ਚਰਚਾ ਹੋ ਚੁੱਕੀ ਹੈ ਕਿ ਸਿੱਖ ਧਰਮ ਵਿਚ ਜੀਵਨ ਮੁਕਤੀ ਦਾ ਸਿਧਾਂਤ ਪ੍ਰਾਪਤ ਹੈ। ਮਨੁੱਖ ਨੇ […]
ਗੋਲਡਾ ਮਾਇਰ ਅਤੇ ਇਕ ਦੇਸ਼ ਦਾ ਜਨਮ-2 ਸਿੱਖ ਵਿਦਵਾਨ ਪ੍ਰੋæ ਹਰਪਾਲ ਸਿੰਘ ਪੰਨੂ ਵਲੋਂ ਇਜ਼ਰਾਈਲ ਦੀ ਪ੍ਰਧਾਨ ਮੰਤਰੀ ਗੋਲਡਾ ਮਾਇਰ (3 ਮਈ 1898-8 ਦਸੰਬਰ 1978) […]
ਪੁਰਾਣੇ ਸਮਿਆਂ ਦੀ ਇਕ ਕਹਾਵਤ ਹੈ ਕਿ ਘੱਗਰੇ ਦੀ ਲੌਣ ਅਤੇ ਬੱਕਰੇ ਦੀ ਧੌਣ ਕਦੇ ਵੀ ਗਿੱਲੀ ਹੋ ਸਕਦੀ ਹੈ। ਚਲੋ ਘੱਗਰੇ ਮੁੱਕ ਜਾਣ ਕਰ […]
ਸੁਰਿੰਦਰ ਸੋਹਲ ਮੈਂ ਗੁਰਚਰਨ ਰਾਮਪੁਰੀ ਨਾਲ ਜਰਨੈਲ ਸਿੰਘ ਅਰਸ਼ੀ ਬਾਰੇ ਗੱਲ ਛੇੜੀ ਤਾਂ ਉਸ ਨੇ ਪੈਂਦੀ ਸੱਟੇ ਹੀ ਮੈਨੂੰ ਇਹ ਘਟਨਾ ਸੁਣਾਈ, ਅਰਸ਼ੀ ਦੀ ਅਖ਼ਬਾਰ […]
ਸਰਕਾਰ ਵਿਰੋਧੀ ਅਜਿਹੀ ਵਿਆਪਕ ਭਾਵਨਾ ਕਾਰਨ ਨਰੇਂਦਰ ਮੋਦੀ ਦਾ Ḕਸਭ ਕਾ ਵਿਕਾਸ ਸਭ ਕਾ ਸਾਥḔ ਦਾ ਨਾਅਰਾ ਲੋਕਾਂ ਨੂੰ ਚੰਗਾ ਲੱਗਾ। ਕਾਰਪੋਰੇਟਾਂ ਦੇ ਅਥਾਹ ਧਨ […]
Copyright © 2025 | WordPress Theme by MH Themes