No Image

ਮੂੰਗਫਲੀ ‘ਤੇ ਚਰਚਾ

February 25, 2015 admin 0

ਬਲਜੀਤ ਬਾਸੀ ਮੂੰਗਫਲੀ-ਸ਼ੂੰਗਫਲੀ ਹੋ ਜਾਏ ਫੇਰ? ਚਲੋ, ਮੂੰਗਫਲੀ ਚਰਦੇ-ਚਰਦੇ ਮੈਂ ਇਸ ਬਾਰੇ ਲਿਖਦਾ ਹਾਂ ਤੇ ਤੁਸੀਂ ਪੜ੍ਹਦੇ ਜਾਓ। ਵਿਚ ਵਿਚ ਆਪਣੇ ਵਿਚਾਰ ਦੇਣਾ ਨਾ ਭੁੱਲਣਾ। […]

No Image

ਫੌਜੀ ਬੰਤਾ ਸਿੰਘ

February 25, 2015 admin 0

ਕੈਨੇਡਾ ਵੱਸਦੇ ਕਹਾਣੀਕਾਰ ਸਾਧੂ ਬਿਨਿੰਗ ਦੀ ਕਹਾਣੀ ‘ਫੌਜੀ ਬੰਤਾ ਸਿੰਘ’ ਵਿਚ ਪਿਛਲੀ ਉਮਰੇ ਪਰਾਈ ਧਰਤੀ ਉਤੇ ਦਿਨ ਲੰਘਾ ਰਹੇ ਬਜ਼ੁਰਗਾਂ ਦੀ ਜ਼ਿੰਦਗੀ ਉਤੇ ਝਾਤੀ ਪੁਆਉਂਦੀ […]

No Image

ਮੋਦੀ ਦਾ ਸਵਾ ਚਾਰ ਕਰੋੜੀ ਸੂਟ

February 25, 2015 admin 0

ਸਵਾ ਸੌ ਕਰੋੜ ਦੇ ਲਗਭਗ ਆਬਾਦੀ ਵਾਲੇ ਮੁਲਕ ਭਾਰਤ ਵਿਚੋਂ ਕਿਸੇ ਇਕ ਆਦਮੀ ਦਾ ਪ੍ਰਧਾਨ ਮੰਤਰੀ ਦੀ ਕੁਰਸੀ ਉਤੇ ਬਿਰਜਮਾਨ ਹੋਣਾ ਕੁਦਰਤ ਦੇ ਕ੍ਰਿਸ਼ਮੇ ਤੋਂ […]

No Image

ਵੀਹਵੀਂ ਸਦੀ ਦਾ ਸਰਵ ਪੱਖੀ ਵਿੱਦਿਆ ਕੇਂਦਰ-ਮਾਹਿਲਪੁਰ

February 25, 2015 admin 0

ਗੁਲਜ਼ਾਰ ਸਿੰਘ ਸੰਧੂ ਜ਼ਿਲ੍ਹਾ ਹੁਸ਼ਿਆਰਪੁਰ ਦੇ ਰੇਤਲੇ ਖੇਤਰ ਵਿਚ ਪੈਂਦਾ ਮਾਹਿਲਪੁਰ ਦਾ ਕਸਬਾ ਅੱਜ ਸ਼ਿਵਾਲਿਕ ਦੇ ਪਰਬਤਾਂ ਦੀ ਕੰਡੀ ਦਾ ਮਹਾਨ ਵਿਦਿਆ ਕੇਂਦਰ ਬਣ ਚੁੱਕਾ […]

No Image

ਭਾਰਤ ਰੰਗ ਮਹਾਉਤਸਵ

February 25, 2015 admin 0

ਦਿੱਲੀ ਦੀ ਵੱਕਾਰੀ ਨਾਟ ਸੰਸਥਾ ਨੈਸ਼ਨਲ ਸਕੂਲ ਆਫ਼ ਡਰਾਮਾ (ਐਨæਐਸ਼ਡੀæ) ਦਾ Ḕ17ਵਾਂ ਭਾਰਤ ਰੰਗ ਮਹਾਉਤਸਵḔ ਪੂਰੇ ਰੰਗ ਵਿਚ ਖੇਡਿਆ ਗਿਆ। ਇਸ ਨਾਟ-ਉਤਸਵ ਵਿਚ ਐਤਕੀਂ 12 […]

No Image

ਕੀ ਐਤਕੀਂ ਮੇਘਨਾ ਦਾ ਮੇਘ ਵਰਸੇਗਾ?

February 25, 2015 admin 0

ਮਸ਼ਹੂਰ ਫਿਲਮਸਾਜ਼ ਗੁਲਜ਼ਾਰ ਅਤੇ ਅਦਾਕਾਰਾ ਰਾਖੀ ਦੀ ਧੀ ਮੇਘਨਾ ਗੁਲਜ਼ਾਰ ਅੱਜ ਕੱਲ੍ਹ ਆਪਣੀ ਨਵੀਂ ਫਿਲਮ ḔਤਲਵਾਰḔ ਬਣਾਉਣ ਵਿਚ ਰੁੱਝੀ ਹੋਈ ਹੈ। ਪਹਿਲਾਂ ਇਸ ਫਿਲਮ ਦਾ […]

No Image

ਆਖਰ ਮੋਦੀ ‘ਤੇ ਚੱਲਿਆ ਓਬਾਮਾ ਦਾ ਜਾਦੂ

February 18, 2015 admin 0

ਨਵੀਂ ਦਿੱਲੀ (ਗੁਰਵਿੰਦਰ ਸਿੰਘ ਵਿਰਕ): ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਖਰਕਾਰ ਘੱਟ-ਗਿਣਤੀਆਂ ‘ਤੇ ਲਗਾਤਾਰ ਹੋ ਰਹੇ ਹਮਲਿਆਂ ਬਾਰੇ ਆਪਣੀ ਚੁੱਪ ਤੋੜਦਿਆਂ ਆਖਿਆ ਹੈ ਕਿ ਸਰਕਾਰ […]