![No Image](https://punjabtimesusa.com/wp-content/themes/mh-magazine-lite/images/placeholder-medium.png)
ਅਮਰੀਕਾ ਦਾ ਵੱਡਾ ਘੁਟਾਲਾ, ਪ੍ਰੈਸ ਉਪਰ ਕੰਟਰੋਲ
ਜਮਹੂਰੀਅਤ ਦੇ ਨਾਂ ‘ਤੇ ਕਾਰਪੋਰੇਟ ਸਰਮਾਏਦਾਰੀ ਕਿਵੇਂ ਮੀਡੀਆ ਉਪਰ ਕੰਟਰੋਲ ਰਾਹੀਂ ਆਵਾਮ ਨੂੰ ਗੁੰਮਰਾਹ ਕਰ ਕੇ ਰਾਜ ਕਰਦੀ ਹੈ, ਇਸ ਮਹਾਂ-ਘੁਟਾਲੇ ਦਾ ਪਰਦਾਫਾਸ਼ ਕਰਨ ਵਿਚ […]
ਜਮਹੂਰੀਅਤ ਦੇ ਨਾਂ ‘ਤੇ ਕਾਰਪੋਰੇਟ ਸਰਮਾਏਦਾਰੀ ਕਿਵੇਂ ਮੀਡੀਆ ਉਪਰ ਕੰਟਰੋਲ ਰਾਹੀਂ ਆਵਾਮ ਨੂੰ ਗੁੰਮਰਾਹ ਕਰ ਕੇ ਰਾਜ ਕਰਦੀ ਹੈ, ਇਸ ਮਹਾਂ-ਘੁਟਾਲੇ ਦਾ ਪਰਦਾਫਾਸ਼ ਕਰਨ ਵਿਚ […]
-ਜਤਿੰਦਰ ਪਨੂੰ ਬੀਤੀ ਚਾਰ ਦਸੰਬਰ ਨੂੰ ਦਿੱਲੀ ਵਿਚ ਕੀਤੀ ਗਈ ਇੱਕ ਮੀਟਿੰਗ ਵੇਖਣ ਨੂੰ ਛੋਟੀ ਜਿਹੀ ਸੀ, ਪਰ ਇਸ ਨਾਲ ਜਿੰਨੀ ਹਲਚਲ ਰਾਜਨੀਤੀ ਦੇ ਪਾਣੀਆਂ […]
ਚੰਡੀਗੜ੍ਹ: ਪੰਜਾਬ ਵਿਚ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੇ ਪੈਰ ਪਸਾਰ ਲਏ ਹਨ। ਖਾਸਕਰ ਮਾਲਵਾ ਖੇਤਰ ਵਿਚ ਵੱਡੀ ਗਿਣਤੀ ਲੋਕ ਕੈਂਸਰ ਦੇ ਸ਼ਿਕਾਰ ਹਨ। ਮਾਲਵਾ ਖੇਤਰ […]
ਬਠਿੰਡਾ: ਪੰਜਾਬ ਦੀ ਅਫਸਰਸ਼ਾਹੀ ਨੂੰ ਸੂਬੇ ਦੇ ਮਾੜੇ ਆਰਥਿਕ ਹਾਲਾਤ ਵੀ ਜ਼ਰਾ ਵੀ ਪਰਵਾਹ ਨਹੀਂ ਹੈ। ਮੁੱਖ ਮੰਤਰੀ ਦੀਆਂ ਖਰਚਾ ਘਟਾਉਣ ਬਾਰੇ ਹਦਾਇਤਾਂ ਦਾ ਵੀ […]
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪੰਜਾਬ ਸਰਕਾਰ ਲਈ ਸੂਬੇ ਵਿਚ ਮਾਂ ਬੋਲੀ ਨੂੰ ਮਾਣ ਬਖਸ਼ਣਾ ਵੱਡੀ ਚੁਣੌਤੀ ਬਣ ਗਿਆ ਹੈ। ਸਰਕਾਰ ਵੱਲੋਂ ਕੀਤੀ ਕਿਸੇ ਵੀ ਕੋਸ਼ਿਸ਼ […]
ਚੰਡੀਗੜ੍ਹ: ਪੰਜਾਬ ਵਿਚ ਸਕੂਲੀ ਸਿੱਖਿਆ ਦਾ ਕੰਮ ਡੰਗ ਟਪਾਊ ਨੀਤੀ ਤਹਿਤ ਚੱਲ ਰਿਹਾ ਹੈ। ਆਰਥਿਕ ਤੰਗੀ ਵਿਚ ਘਿਰੀ ਪੰਜਾਬ ਸਰਕਾਰ Ḕਸਿੱਖਿਆ ਦਾ ਅਧਿਕਾਰ’ ਤਹਿਤ ਪੰਜਵੀਂ […]
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪੰਜਾਬ ਸਰਕਾਰ ਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਵੱਲੋਂ ਕੀਤੀਆਂ ਜਾਂਦੀਆਂ ਖ਼ੁਦਕੁਸ਼ੀਆਂ ਬਾਰੇ ਸਰਵੇਖਣ ਕਵਾਉਣ ਦੇ ਵਾਅਦੇ ਤੋਂ ਪੈਰ ਪਿਛਾਂਹ ਖਿੱਚ ਲਏ […]
ਚੰਡੀਗੜ੍ਹ (ਬਿਊਰੋ): ਪੰਜਾਬ ਵਿਚ ਖੇਤੀ ਦਾ ਧੰਦਾ ਬਹੁਤਾ ਲਾਹੇਵੰਦ ਨਹੀਂ ਰਿਹਾ। ਸਰਕਾਰ ਦੀਆਂ ਨੀਤੀਆਂ ਤੇ ਆਮਦਨ ਨਾਲੋਂ ਵੱਧ ਖਰਚਿਆਂ ਕਾਰਨ ਕਿਸਾਨ ਹੁਣ ਇਸ ਧੰਦੇ ਤੋਂ […]
ਡਾæ ਗੁਰਨਾਮ ਕੌਰ, ਕੈਨੇਡਾ ਅਕਾਲ ਪੁਰਖ ਦੇ ਹੁਕਮ ਅਨੁਸਾਰ ਹੀ ਜੀਵ ਨੂੰ ਇਸ ਸੰਸਾਰ ਤੋਂ ਕੂਚ ਕਰਨਾ ਪੈਂਦਾ ਹੈ, ਉਮਰ ਭਾਵੇਂ ਛੋਟੀ ਹੋਵੇ ਅਤੇ ਭਾਵੇਂ […]
Copyright © 2024 | WordPress Theme by MH Themes