No Image

ਪੰਜਾਬ ਵਿਚ ਨਾਜਾਇਜ਼ ਹਥਿਆਰਾਂ ਦੇ ਕਾਰੋਬਾਰ ਨੇ ਫੜਿਆ ਜ਼ੋਰ

November 12, 2014 admin 0

ਫਰੀਦਕੋਟ (ਪੰਜਾਬ ਟਾਈਮਜ਼ ਬਿਊਰੋ): ਪੰਜਾਬ ਵਿਚ ਫ਼ਰਜ਼ੀ ਲਾਇਸੈਂਸ ਬਣਾ ਕੇ ਨਾਜਾਇਜ਼ ਹਥਿਆਰ ਵੇਚਣ ਦਾ ਕਾਰੋਬਾਰ ਖੂਬ ਵਧ ਫੁੱਲ ਰਿਹਾ ਹੈ। ਪਿਛਲੇ ਦਿਨਾਂ ਦੀ ਪੁਲਿਸ ਕਾਰਵਾਈ […]

No Image

ਨਸ਼ਿਆਂ ਦੀ ਤਸਕਰੀ ਰੋਕਣ ਲਈ ਹੁਣ ਪੁਲਿਸ ਅਫ਼ਸਰਾਂ ਨੂੰ ਹਦਾਇਤਾਂ

November 12, 2014 admin 0

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੁਲਿਸ ਅਧਿਕਾਰੀਆਂ ਅਤੇ ਪਾਰਟੀ ਦੇ ਆਗੂਆਂ ਨਾਲ ਮੀਟਿੰਗ ਦੌਰਾਨ ਸਵੀਕਾਰ ਕੀਤਾ ਹੈ ਕਿ ਪੰਜਾਬ ਵਿਚ […]

No Image

ਗਰਮਖਿਆਲੀਆਂ ਨੇ ਵੀ ਮੱਲਿਆ ਸਿਆਸੀ ਪਿੜ

November 12, 2014 admin 0

ਚੰਡੀਗੜ੍ਹ: ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਸੋਚ ਵਾਲੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਇਸੇ ਮਹੀਨੇ ਸਿਆਸੀ ਪਾਰਟੀ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਨ੍ਹਾਂ ਧਿਰਾਂ ਨੇ ਆਪਣੇ […]

No Image

ਪਰਵਾਸੀ ਪੰਜਾਬੀ ਭੌਂ ਮਾਫੀਆ ਖਿਲਾਫ ਡਟੇ

November 12, 2014 admin 0

ਚੰਡੀਗੜ੍ਹ: ਪਰਵਾਸੀ ਪੰਜਾਬੀਆਂ ਨੇ ਪੰਜਾਬ ਵਿਚ ਭੌਂ ਮਾਫੀਆ ਵੱਲੋਂ ਸਿਆਸੀ ਆਗੂਆਂ ਅਤੇ ਪੁਲਿਸ ਦੀ ਮਿਲੀਭੁਗਤ ਨਾਲ ਐਨæਆਰæਆਈਜ਼ ਦੀਆਂ ਜ਼ਮੀਨਾਂ ਨੂੰ ਹੜੱਪਣ ਦੀ ਗੁੰਡਾਗਰਦੀ ਦੇਸ਼-ਵਿਦੇਸ਼ ਵਿਚ […]

No Image

ਭਾਜਪਾ ਦੀ ਤਿੱਖੀ ਸਰਗਰਮੀ ਨੇ ਅਕਾਲੀ ਸੁੱਕਣੇ ਪਾਏ

November 12, 2014 admin 0

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਭਾਜਪਾ ਦੇ ਪੰਜਾਬ ਮਾਮਲਿਆਂ ਬਾਰੇ ਨਵੇਂ ਥਾਪੇ ਇੰਚਾਰਜ ਰਾਮ ਸ਼ੰਕਰ ਕਥੇਰੀਆ ਦੀ ਪਹਿਲੀ ਪੰਜਾਬ ਫੇਰੀ ਨੇ ਅਕਾਲੀ-ਭਾਜਪਾ ਸਬੰਧਾਂ ਨੂੰ ਨਵਾਂ ਰੁੱਖ […]

No Image

ਅਕਾਲੀ-ਭਾਜਪਾ ਗੱਠਜੋੜ ਦੇ ਕਲੇਸ਼ ਨਾਲ ਪੰਜਾਬ ਦੇ ਪ੍ਰੋਜੈਕਟਾਂ ਨੂੰ ਲੱਗੀਆਂ ਬਰੇਕਾਂ

November 12, 2014 admin 0

ਚੰਡੀਗੜ੍ਹ: ਅਕਾਲੀ-ਭਾਜਪਾ ਗੱਠਜੋੜ ਦੇ ਸਬੰਧਾਂ ਵਿਚ ਪੈਦਾ ਹੋਏ ਵਿਗਾੜ ਕਾਰਨ 163 ਸ਼ਹਿਰਾਂ ਦੇ ਵਿਕਾਸ ਕਾਰਜਾਂ ਲਈ ਆਰੰਭੇ 1400 ਕਰੋੜ ਦੇ ਪ੍ਰੋਜੈਕਟ ਠੱਪ ਹੋ ਕੇ ਰਹਿ […]

No Image

ਪਿੰਡ ਬਾਦਲ ਦੀ ਸੜਕ ਨੂੰ ਸਜਾਉਣ ‘ਚ ਜੁਟਿਆ ਸਰਕਾਰੀ ਤੰਤਰ

November 12, 2014 admin 0

ਬਠਿੰਡਾ: ਪੰਜਾਬ ਦਾ ਲੋਕ ਨਿਰਮਾਣ ਵਿਭਾਗ ਤੇ ਜੰਗਲਾਤ ਮਹਿਕਮਾ ਇਨ੍ਹੀਂ ਦਿਨੀਂ ਮੁੱਖ ਮੰਤਰੀ ਦੇ ਪਿੰਡ ਬਾਦਲ ਦੀ ਵੀæਆਈæਪੀæ ਸੜਕ ਨੂੰ ਸਜਾਉਣ ਵਿਚ ਜੁਟਿਆ ਹੋਇਆ ਹੈ। […]

No Image

ਪੰਜਾਬ ਦੀਆਂ ਜੇਲ੍ਹਾਂ ਵਿਚ ਲੱਗੀਆਂ ਨਸ਼ੱਈਆਂ ਦੀਆਂ ਮੌਜਾਂ

November 12, 2014 admin 0

ਅੰਮ੍ਰਿਤਸਰ: ਪੰਜਾਬ ਦੀ ਜੇਲ੍ਹਾਂ ਵਿਚ ਨਸ਼ਾ ਤਸਕਰੀ ਰੋਕਣ ਲਈ ਵਿੱਢੀ ਮੁਹਿੰਮ ਨਸ਼ੀਲੇ ਪਦਾਰਥਾਂ ਦੇ ਕਾਰੋਬਾਰੀਆਂ ਤੇ ਭ੍ਰਿਸ਼ਟ ਅਧਿਕਾਰੀਆਂ ਦੀ ਸਾਂਝ ਕਾਰਨ ਆਪਣੇ ਰਾਹ ਤੋਂ ਭਟਕ […]

No Image

ਵਾਹਗਾ ਸਰਹੱਦ ‘ਤੇ ਸੈਰ ਸਪਾਟੇ ਬਾਰੇ ਯੋਜਨਾ ਫਿਲਹਾਲ ਠੱਪ

November 12, 2014 admin 0

ਅੰਮ੍ਰਿਤਸਰ: ਵਾਹਗਾ ਸਰਹੱਦ ‘ਤੇ ਹੋਏ ਬੰਬ ਧਮਾਕੇ ਕਾਰਨ ਬੀæਐਸ਼ਐਫ਼ ਵੱਲੋਂ ਸਰਹੱਦ ‘ਤੇ ਸਵੇਰ ਦੇ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਦੀ ਯੋਜਨਾ ਦੀ ਸ਼ੁਰੂਆਤ ਨੂੰ ਫਿਲਹਾਲ […]