Month: November 2014
ਧਨ, ਧਰਮ ਤੇ ਗੁਰਬਾਣੀ
‘ਪੰਜਾਬ ਟਾਈਮਜ਼’ ਦੇ ਅੰਕ ਨੰਬਰ 38 ਵਿਚ ਛਪੇ ਕਾਨਾ ਸਿੰਘ ਦੇ ਲੇਖ ‘ਵੱਡਿਆਂ ਦਾ ਲਾਂਘਾ’ ਤੋਂ ਬਾਅਦ ਧਨ ਅਤੇ ਇਖਲਾਕ ਦੇ ਰਿਸ਼ਤੇ ਬਾਰੇ ਬਹਿਸ ਦੀ […]
ਚੇ ਗੁਵੇਰਾ ਦੀਆਂ ਤਸਵੀਰਾਂ-ਇਨਕਲਾਬ ਦਾ ਅਕਸ
ਸਮੁੱਚੇ ਸੰਸਾਰ ਵਿਚ ਇਨਕਲਾਬ ਦਾ ਅਕਸ ਬਣਿਆ ਮਿਸਾਲੀ ਆਗੂ ਚੇ ਗੁਵੇਰਾ ਇਕ ਵਾਰ ਫਿਰ ਚਰਚਾ ਵਿਚ ਹੈ। ਉਸ ਦੀਆਂ ਆਖਰੀ ਵਕਤ ਵਾਲੀਆਂ ਕੁਝ ਤਸਵੀਰਾਂ ਸਪੇਨ […]
ਚਾਰ ਸਾਹਿਬਜ਼ਾਦੇ: ਇਤਿਹਾਸ ਨੂੰ ਆਵਾਜ਼
Ḕਚਾਰ ਸਾਹਿਬਜ਼ਾਦੇḔ ਫਿਲਮ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਨਾਲ ਸਬੰਧਤ ਇਤਿਹਾਸਕ ਘਟਨਾਵਾਂ ਉਤੇ ਆਧਾਰਤ ਹੈ। ਐਨੀਮੇਸ਼ਨ ਵਿਧੀ ਰਾਹੀਂ ਬਣਾਈ ਇਹ ਫਿਲਮ ਆਨੰਦਪੁਰ ਸਾਹਿਬ […]
ਨੰਦਨਾ ਸੇਨ ਦੀਆਂ ਨਾਦਾਨੀਆਂ
ਨੰਦਨਾ ਸੇਨ ਹੁਣੇ-ਹੁਣੇ ਫਿਲਮ Ḕਰੰਗ ਰਸੀਆḔ ਕਾਰਨ ਚਰਚਾ ਵਿਚ ਆਈ ਹੈ। Ḕਰੰਗ ਰਸੀਆḔ ਭਾਵੇਂ 2008 ਵਿਚ ਤਿਆਰ ਹੋ ਗਈ ਸੀ ਪਰ ਇਹ ਰਿਲੀਜ਼ ਹੁਣ ਕੀਤੀ […]
ਪੰਜਾਬ ਦੀ ਨਵੀਂ ਸਿਆਸੀ ਸਫਬੰਦੀ
ਭਾਰਤ ਵਿਚ ਜਦੋਂ ਦੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਬਣੀ ਹੈ, ਆਰæਐਸ਼ਐਸ਼ ਲਗਾਤਾਰ ਚਰਚਾ ਵਿਚ ਹੈ। ਕਿਸੇ ਵੇਲੇ ਇਸ ਜਥੇਬੰਦੀ ਉਤੇ ਪਾਬੰਦੀ ਲੱਗੀ ਹੋਈ […]
ਜ਼ਿੰਦਗੀ ਕਿ ਦਿਨ-ਕਟੀ?
ਚੜ੍ਹਦਾ ਜੋਸ਼ ਇਲੈਕਸ਼ਨ ਦੇ ਦਿਨਾਂ ਅੰਦਰ, ਨੇੜੇ ਹੋਸ਼ ਦੇ ਲੋਕ ਨਾ ਜਾਣ ਬੇਲੀ। ਪਾਉਣ ਲੱਗਿਆਂ ਵੋਟ ਬੱਸ ਰੱਖਦੇ ਨੇ, ਜਾਤ-ਪਾਤ ਯਾ ਧਰਮ ਦਾ ਮਾਣ ਬੇਲੀ। […]
ਭਾਜਪਾ ਨੇ ਪੰਜਾਬ ਲਈ ਘੜੀ ਨਵੀਂ ਰਣਨੀਤੀ
ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਆਪਣੇ ਮੰਤਰੀ ਮੰਡਲ ਵਿਚ ਕੀਤੇ ਪਹਿਲੇ ਵਿਸਥਾਰ ਵਿਚ ਭਾਜਪਾ ਨੇ ਫਿਰਕੂ ਸੋਚ ਦੇ ਸਪਸ਼ਟ ਸੰਕੇਤ ਦਿੱਤੇ […]
ਮੱਧਕਾਲੀ ਚੋਣਾਂ ‘ਚ ਅਮਰੀਕੀ ਸੈਨੇਟ ‘ਤੇ ਰਿਪਬਲਿਕਨਾਂ ਦਾ ਕਬਜ਼ਾ
ਵਾਸ਼ਿੰਗਟਨ (ਬਿਊਰੋ): ਮੱਧਕਾਲੀ ਚੋਣਾਂ ਵਿਚ ਡੈਮੋਕਰੇਟਿਕ ਪਾਰਟੀ ਤੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਵੱਡਾ ਝਟਕਾ ਲੱਗਿਆ ਹੈ ਅਤੇ ਰਿਪਬਲਿਕਨ ਪਾਰਟੀ ਨੇ ਅਮਰੀਕੀ ਸੈਨੇਟ ‘ਤੇ ਪੂਰਾ ਕਬਜ਼ਾ […]
ਖਾੜਕੂਆਂ ਦੀ ਗ੍ਰਿਫਤਾਰੀ ਨੇ ਨਵੀਂ ਚਰਚਾ ਛੇੜੀ
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪੰਜਾਬ ਪੁਲਿਸ ਵੱਲੋਂ ਹਾਲ ਹੀ ਵਿਚ ਵੱਖ-ਵੱਖ ਜਥੇਬੰਦੀਆਂ ਨਾਲ ਸਬੰਧਤ ਪੰਜ ਖਾੜਕੂਆਂ ਨੂੰ ਕਾਬੂ ਕਰ ਲਿਆ ਹੈ। ਇਨ੍ਹਾਂ ਗ੍ਰਿਫਤਾਰੀਆਂ ਨੇ ਸੂਬੇ […]
