No Image

ਸਤਿਗੁਰੁ ਪੁਰਖੁ ਅਗੰਮ ਹੈ ਜਿਸੁ ਅੰਦਰਿ ਹਰਿ ਉਰਧਾਰਿਆ

September 10, 2014 admin 0

ਡਾæ ਗੁਰਨਾਮ ਕੌਰ, ਕੈਨੇਡਾ ਸਤਿਗੁਰੂ ਦੀ ਵਡਿਆਈ ਦੱਸਦਿਆਂ ਕਿ ਕਿਨ੍ਹਾਂ ਗੁਣਾਂ ਕਰਕੇ ਸਤਿਗੁਰੁ ਨੂੰ ਜਾਣਿਆ ਜਾਂਦਾ ਹੈ, ਗੁਰੂ ਰਾਮਦਾਸ ਸਾਹਿਬ ਫੁਰਮਾਉਂਦੇ ਹਨ ਕਿ ਸਤਿਗੁਰੁ ਅਜਿਹਾ […]

No Image

ਕੜਾ ਤੇ ਚੇਨੀ

September 10, 2014 admin 0

ਬਲਜੀਤ ਬਾਸੀ ਸਿੱਖ ਰਹਿਤ ਮਰਿਆਦਾ ਦੇ ਅੰਤਰਗਤ ਨੀਅਤ ਕੀਤੇ ਕੱਕਾਰਾਂ ਵਿਚ ਕੜਾ ਵੀ ਸ਼ਾਮਿਲ ਹੈ। ਗਹੁ ਨਾਲ ਵਿਚਾਰਿਆਂ ਮਹਿਸੂਸ ਹੁੰਦਾ ਹੈ ਕਿ ਭਾਵੇਂ ਸਿੱਖੀ ਵਿਚ […]

No Image

ਨਾਸੂਰ

September 10, 2014 admin 0

ਦਿੱਲੀ ਵੱਸਦੀ ਲੇਖਕਾ ਚੰਦਨ ਨੇਗੀ ਦੀ ਕਹਾਣੀ ‘ਨਾਸੂਰ’ ਦੇ ਪਿਛੋਕੜ ਵਿਚ ਭਾਵੇਂ ਝੁੱਗੀਆਂ-ਝੌਂਪੜੀਆਂ ਵਿਚ ਵੱਸਦੇ ਲੋਕ ਹਨ, ਪਰ ਆਮ ਹਾਲਾਤ ਵਿਚ ਔਰਤ ਨੂੰ ਕਿਹੜੇ-ਕਿਹੜੇ ਰਾਹਾਂ […]

No Image

ਸਿੱਖ ਅਤੇ ਸਿੱਖੀ ਸਿਧਾਂਤ

September 10, 2014 admin 0

‘ਪੰਜਾਬ ਟਾਈਮਜ਼’ ਦੇ ਪਿਛਲੇ ਅੰਕਾਂ ਵਿਚ ਪਹਿਲਾਂ ਡਾæ ਬਲਕਾਰ ਸਿੰਘ ਦਾ ਅਕਾਲ ਤਖਤ ਬਾਰੇ ਅਤੇ ਫਿਰ ਰਾਜਬੀਰ ਕੌਰ ਢੀਂਡਸਾ ਦਾ ਸਿੱਖੀ ਵਿਚ ਆਏ ਨਿਘਾਰ ਬਾਰੇ […]

No Image

ਇਤਿਹਾਸ ਦੀਆਂ ਪੈੜਾਂ

September 10, 2014 admin 0

ਇਤਿਹਾਸਕਾਰ ਬਿਪਨ ਚੰਦਰ ਭਾਰਤ ਦੇ ਉਨ੍ਹਾਂ ਵਿਰਲੇ ਇਤਿਹਾਸਕਾਰਾਂ ਵਿਚੋਂ ਸਨ ਜਿਨ੍ਹਾਂ ਨੇ ਆਪਣੀਆਂ ਸੁੱਚੀਆਂ ਲਿਖਤਾਂ ਨਾਲ ਆਪਣੇ ਲਈ ਭਰੋਸਾ ਕਮਾਇਆ। ਅਜਿਹੇ ਇਤਿਹਾਸਕਾਰ ਬਥੇਰੇ ਹਨ ਜਿਹੜੇ […]

No Image

ਪਿੰਡ ਦੀਆਂ ਖੇਡਾਂ

September 10, 2014 admin 1

ਪੱਤਰਕਾਰ ਦਲਬੀਰ ਸਿੰਘ (20 ਅਗਸਤ 1949-28 ਜੁਲਾਈ 2007) ਦੀ ਸਵੈ-ਜੀਵਨੀ ‘ਤੇਰੀਆਂ ਗਲੀਆਂ’ ਕੋਈ ਸਵੈ-ਜੀਵਨੀ ਨਹੀਂ; ਇਹ ਉਹਨੇ ਆਪਣੇ ਪਿੰਡ ਨੰਗਲ ਸ਼ਾਮਾ ਨਾਲ ਕੀਤੀਆਂ ਗੱਲਾਂ ਹਨ। […]

No Image

‘ਮੇਰੇ ਸਮਿਆਂ ਦੀ ਪੰਜਾਬੀ ਗਾਇਕੀ’ ਭੌਰੇ ਦੀ ਰੰਗੀਲੀ ਤੇ ਰਸੀਲੀ ਸ਼ੈਲੀ

September 10, 2014 admin 0

-ਪਿੰ੍ਰæ ਸਰਵਣ ਸਿੰਘ ਭੌਰਾ ਭੌਰਾ ਹੀ ਹੈ। ਜੰਗਲ ਬੇਲਿਆਂ ਤੇ ਫੁੱਲਾਂ ਕਲੀਆਂ ‘ਤੇ ਮੰਡਰਾਉਣ ਵਾਲਾ ਭੌਰਾ। ਰੰਗ ਮਾਣਨ, ਮਹਿਕ ਸੁੰਘਣ, ਰਸ ਲੈਣ ਤੇ ਲੇਖਕ ਬਣ […]