No Image

ਇਸ਼ਕ ਦਾ ਇਜ਼ਹਾਰ ਕਰੀਏ

September 4, 2013 admin 0

ਬਲਜੀਤ ਬਾਸੀ ਆਪਸੀ ਲਗਾਉ ਲਈ ਸਾਡੇ ਪਾਸ ਕਈ ਸ਼ਬਦ ਹਨ ਜਿਵੇਂ ਪਿਆਰ, ਪ੍ਰੇਮ, ਸਨੇਹ, ਤੇਹ, ਮੁਹੱਬਤ, ਇਸ਼ਕ, ਯਾਰੀ ਆਦਿ ਪਰ ਸਿਵਾਏ ਪਿਆਰ ਦੇ ਹੋਰ ਸ਼ਬਦ […]

No Image

ਭਾਈਆਂ ਬਾਝ

September 4, 2013 admin 0

ਕਹਾਣੀਕਾਰ ਨਵਤੇਜ ਸਿੰਘ (8 ਜਨਵਰੀ 1925-12 ਅਗਸਤ 1981) ਦੀ ਰਚਨਾ ‘ਭਾਈਆਂ ਬਾਝ’ ਅਸਲ ਵਿਚ 1947 ਦੀ ਵੰਡ ਵੇਲੇ ਭੱਜੀਆਂ ਬਾਂਹਾਂ ਦੀ ਬਾਤ ਹੈ। ਉਰਦੂ ਅਫਸਾਨਾਨਿਗਾਰ […]

No Image

ਪੰਜਾਬ ਪੁਲਿਸ ਨੇ ‘ਖਾਸ ਲੋਕਾਂ’ ਦੀ ਸੁਰੱਖਿਆ ‘ਤੇ ਕਰੋੜਾਂ ਰੁਪਏ ਰੋੜ੍ਹੇ

September 4, 2013 admin 0

ਚੰਡੀਗੜ੍ਹ: ਵੀæਆਈæਪੀਜ਼ ਨੂੰ ਸੁਰੱਖਿਆ ਦੇਣ ‘ਤੇ ਪੰਜਾਬ ਪੁਲਿਸ ਵੱਲੋਂ ਹਰ ਸਾਲ 9æ28 ਕਰੋੜ ਰੁਪਏ ਖਰਚੇ ਜਾਂਦੇ ਹਨ। ਇਹ ਸੁਰੱਖਿਆ ਛਤਰੀ ਲੈਣ ਵਾਲਿਆਂ ਵਿਚ ਸੰਸਦ ਮੈਂਬਰ […]

No Image

ਮਹਿਫ਼ਲ ਆਟਾ ਚੱਕੀ ਦੀ

September 4, 2013 admin 0

ਤਰਲੋਚਨ ਸਿੰਘ ਦੁਪਾਲਪੁਰ ਫੋਨ: 408-915-1268 ਲੌਢੇ ਕੁ ਵੇਲੇ ਪਿੰਡ ਦੀ ਸ਼ਾਂਤ ਫਿਜ਼ਾ ਵਿਚ ਚੜ੍ਹਦੇ ਦੀ ਗੁੱਠੋਂ ਗੂੰਜੀ ਘੁੱਗੂ ਦੀ ‘ਤੁੱਕæææ ਤੁੱਕæææ ਤੁੱਕæææ ਤੁੱਕ’ ਦੀ ਆਵਾਜ਼ […]

No Image

ਗੁਰੂ ਕੀ ਨਗਰੀ ਵੀ ਸੁਖਬੀਰ ਸਿੰਘ ਬਾਦਲ ਦੇ ਲਾਰਿਆਂ ਦਾ ਸ਼ਿਕਾਰ

September 4, 2013 admin 0

ਅੰਮ੍ਰਿਤਸਰ: ਸਰਕਾਰ ਨੇ ਭਾਵੇਂ ਅੰਮ੍ਰਿਤਸਰ ਤੇ ਲੁਧਿਆਣਾ ਸ਼ਹਿਰਾਂ ਵਿਚ ਬੱਸ ਰੇਪਿਡ ਟਰਾਂਸਪੋਰਟ ਪ੍ਰਣਾਲੀ (ਬੀਆਰਟੀਐਸ) ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਪਰ ਤਕਰੀਬਨ ਦੋ ਸਾਲ ਪਹਿਲਾਂ […]

No Image

ਨਾਬਰਾਂ (ਅਨਾਰਕਿਸਟਾਂ) ਦਾ ਸਿਨੇਮਾ

September 4, 2013 admin 0

ਜਤਿੰਦਰ ਮੌਹਰ ਫੋਨ: 91-97799-34747 Ḕਅਨਾਰਕਿਜ਼ਮ’ ਸ਼ਬਦ ਨੂੰ ਪੰਜਾਬੀ ਜਾਂ ਹਿੰਦੀ ਵਿਚ ਇੰਨ-ਬਿੰਨ Ḕਅਰਾਜਕਤਾਵਾਦੀ’ ਸ਼ਬਦ ਦੇ ਰੂਪ ‘ਚ ਉਲਥਾਇਆ ਗਿਆ ਹੈ। ਇਸ ਸ਼ਬਦ ਤੋਂ ਸਾਡੇ ਦਿਮਾਗ […]

No Image

ਕੁਦਰਤ ਦੇ ਕ੍ਰਿਸ਼ਮਿਆਂ ਦੀ ਲੜੀ

September 4, 2013 admin 0

ਸੁਰਿੰਦਰ ਨੀਰ ਦੀ ‘ਮਾਇਆ’ ਬਨਾਮ ਜ਼ਿੰਦਗੀ ਦਾ ਜਸ਼ਨ (5) ਜੰਮੂ ਵੱਸਦੀ ਪੰਜਾਬੀ ਸਾਹਿਤਕਾਰ ਸੁਰਿੰਦਰ ਨੀਰ ਦੇ ਵੱਡ-ਅਕਾਰੀ ਨਾਵਲ ‘ਮਾਇਆ’ ਨੇ ਪੰਜਾਬੀ ਸਾਹਿਤ ਜਗਤ ਵਿਚ ਚੋਖੀ […]