No Image

ੴ ਵਿਚ ਪ੍ਰਵੇਸ਼

August 7, 2013 admin 0

ਪ੍ਰੋæ ਹਰਪਾਲ ਸਿੰਘ ਫੋਨ: 916-236-8830 ਦਿਲ ਅਤੇ ਬੁੱਧੀ ਦਾ ਮੇਲ ਧਰਮ ਹੈ। ਜਿਥੇ ਹਿਰਦਾ ਇਕੱਲਾ ਰਹੇ ਅਤੇ ਬੁੱਧੀ ਨੂੰ ਹਟਾ ਦੇਵੇ, ਉਥੇ ਕਲਪਨਾ ਦਾ ਜਗਤ […]

No Image

ਅਮਰੀਕਾ ‘ਚ ਸਿੱਖ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਉਣ ‘ਤੇ ਜ਼ੋਰ

August 7, 2013 admin 0

ਵਾਸ਼ਿੰਗਟਨ: ਗੁਰਦੁਆਰਾ ਓਕ ਕਰੀਕ ਵਿਚ ਤਕਰੀਬਨ ਇਕ ਸਾਲ ਪਹਿਲਾਂ ਵਾਪਰੀ ਮੰਦਭਾਗੀ ਘਟਨਾ ਤੋਂ ਬਾਅਦ ਹੁਣ ਰਿਵਰਸਾਈਡ ਗੁਰਦੁਆਰੇ ਵਿਚ ਵਾਪਰੀ ਘਟਨਾ ਨਾਲ ਕੌਮਾਂਤਰੀ ਪੱਧਰ ‘ਤੇ ਸਿੱਖ […]

No Image

ਨੀਮ ਹਕੀਮ ਤੇ ਨਿੰਮ ਹਕੀਮ!

August 7, 2013 admin 0

ਤਰਲੋਚਨ ਸਿੰਘ ਦੁਪਾਲਪੁਰ ਫੋਨ: 408-915-1268 ਜੇਠ-ਹਾੜ੍ਹ ਧੁੱਖੀਂ ਸਾਉਣ ਭਾਦੋਂ ਰੁੱਖੀਂ। ਇਹ ਉਨ੍ਹਾਂ ਸਮਿਆਂ ਦੇ ਕਿਸੇ ਚੁਮਾਸੇ ਦੀ ਵਾਰਤਾ ਹੈ, ਜਦੋਂ ਪਿੰਡਾਂ ਵਿਚ ਬਿਜਲੀ ਦਾ ਨਾਂ-ਨਿਸ਼ਾਨ […]

No Image

ਦੰਦ ਕਥਾ

August 7, 2013 admin 0

ਬਲਜੀਤ ਬਾਸੀ ਅਸੀਂ ਨਿੱਕੇ ਹੁੰਦੇ ‘ਦ’ ਧੁਨੀ ਦੇ ਅਨੁਪਰਾਸ ਵਾਲਾ ਇਹ ਫਿਕਰਾ ਵਾਰ ਵਾਰ ਦੁਹਰਾ ਕੇ ਬੜੀਆਂ ਕਿਲਕਾਰੀਆਂ ਮਾਰਦੇ ਸਾਂ, “ਦਾਦੂ ਦੀ ਦਾਦੀ ਦੇ ਦੋ […]

No Image

ਹਰਿਮੰਦਰ ਦੀ ਚਮਕ ਲਈ ਪ੍ਰਦੂਸ਼ਣ ਬਣਿਆ ਵੱਡਾ ਖਤਰਾ

August 7, 2013 admin 0

ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਦੀ ਸੁਨਹਿਰੀ ਚਮਕ ਲਈ ਪ੍ਰਦੂਸ਼ਣ ਵੱਡਾ ਖਤਰਾ ਬਣ ਗਿਆ ਹੈ। ਦੇਸ਼ ਦੀਆਂ ਪ੍ਰਦੂਸ਼ਣ ਵਿਰੁੱਧ ਕੇਂਦਰੀ ਇਕਾਈਆਂ ਤੇ ਪੰਜਾਬ ਪ੍ਰਦੂਸ਼ਣ ਰੋਕੂ ਵਿਭਾਗ […]

No Image

ਖਾੜਕੂ ਸਫਾਂ ਵਿਚ ਸੰਨ੍ਹ

August 7, 2013 admin 0

ਰਿਬੇਰੋ ਦੀ ਆਪਬੀਤੀ-10 ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ, ਪੰਜਾਬ ਪੁਲਿਸ ਦੇ ਸਾਬਕਾ ਮੁਖੀ ਕੇæਪੀæਐਸ਼ ਗਿੱਲ ਅਤੇ ਜੂਲੀਓ ਰਿਬੇਰੋ ਨੇ ਪਿਛਲੀ ਸਦੀ ਦੇ ਅੱਸੀਵਿਆਂ ਦੇ ਦੌਰ […]

No Image

ਮਲਾਹ ਦਾ ਫੇਰਾ

August 7, 2013 admin 0

ਮਸ਼ਹੂਰ ਲੇਖਕਾ ਅੰਮ੍ਰਿਤਾ ਪ੍ਰੀਤਮ ਦੀ ਕਹਾਣੀ ‘ਮਲਾਹ ਦਾ ਫੇਰਾ’ ਦਾ ਰੰਗ ਫੁੱਲਾਂ ਵਿਚ ਭਰੇ ਰੰਗਾਂ ਵਰਗਾ ਹੈ। ਇਹਦੇ ਵਿਚੋਂ ਖੁਸ਼ਬੋਆਂ ਝਾਤੀਆਂ ਮਾਰਦੀਆਂ ਹਨ ਅਤੇ ਸਭ […]