No Image

ਵਡਾਰੂਆਂ ਦਾ ਅਪਮਾਨ?

July 12, 2017 admin 0

ਕਲਾ ਲਿਖਣ ਦੀ ਜਾਣਨੇ ਵਾਲਿਓ ਜੀ, ਕਾਲੇ ਲਿਖ ਨਾ ਬੈਠਿਓ ਲੇਖ ਯਾਰੋ। ਕੌੜੇ ਸ਼ਬਦਾਂ ਦੀ ਪੀੜ ਮਹਿਸੂਸ ਹੋਵੇ, ਜਿਵੇਂ ਵੱਜਦੀ ਸੀਨੇ ਵਿਚ ਮੇਖ ਯਾਰੋ। ਚੱਲੇ […]

No Image

ਕਾਰ ਤੇ ਵਿਧਾਨਕਾਰ!

July 5, 2017 admin 0

ਚੋਣ-ਪ੍ਰਚਾਰ ਵੇਲੇ ਥੱਕਦੇ ਨਾ ਦਿਨ ਰਾਤ, ‘ਡੋਰ-ਟੂ-ਡੋਰ’ ਪਹੁੰਚ ਘਾਲਦੇ ਨੇ ਘਾਲਣਾ। ਵੰਡਦੇ ਨੇ ‘ਪੁੱਤ’ ਹੀ ਨਿਸੰਗ ਹੋ ਕੇ ਸਾਰਿਆਂ ਨੂੰ, ਬਣਦੇ ਹੀ ਐਮæਐਲ਼ਏæ ਸਿੱਖ ਜਾਂਦੇ […]

No Image

ਮੀਡੀਏ ਲਈ ਡਰਾਮੇ!

June 28, 2017 admin 0

ਮਤੇ, ਬਿਲ, ਬਹਿਸ ਤਾਂ ਅਲੋਪ ਹੋਈ ਜਾਂਦੇ ਹੁਣ, ‘ਮੱਛੀ ਮੰਡੀ’ ਹੁੰਦੀ ਐ ਵਿਧਾਨ ਸਭਾ ਅੱਜ ਕੱਲ। ‘ਟੋਪੀ ਵਾਲਿਆਂ’ ਦੀ ਪੱਗ ਲੱਥ ਗਈ ਜਿੱਦਣ ਦੀ, ਫਿਰਦੇ […]

No Image

ਨੈਟ ਤੇ ਨਿਆਣੇ

June 21, 2017 admin 0

ਸਮਾਂ ਬਦਲਿਆ ਤੇਜੀ ਨਾਲ ਯਾਰੋ, ਲਗਦਾ ਭੇਤ ਨਾ ਕੁਦਰਤ ਦੇ ਭਾਣਿਆਂ ਦਾ। ਨਵੇਂ ਪੋਚ ਨੇ ਦੇਸੀ ਖੁਰਾਕ ਛੱਡੀ, ਚਸਕਾ ਪੈ ਗਿਆ ਚਟਪਟੇ ਖਾਣਿਆਂ ਦਾ। ਕੰਨ […]

No Image

ਰਾਖੇ ਸੰਵਿਧਾਨ ਦੇ?

June 14, 2017 admin 0

ਅਸੀਂ ‘ਆਹ’ ਨਹੀਂ ਕਰਾਂਗੇ ‘ਅਹੁ’ ਕਰਨਾ, ਮਘੇ ਚੋਣ ਪ੍ਰਚਾਰ ਵਿਚ ਕਹੀ ਜਾਂਦੇ। ਸਬਜ਼ਬਾਗ ਦਿਖਾਉਂਦੇ ਨੇ ਸਾਰਿਆਂ ਨੂੰ, ਨੀਵੇਂ ਹੋ ਹੋ ਕੇ ਭੁੰਜੇ ਹੀ ਲਹੀ ਜਾਂਦੇ। […]

No Image

ਕਬਿੱਤ ਫੇਸ-ਬੁੱਕ ਦਾ!

June 7, 2017 admin 0

ਪਾਈ ਜਾਣ ਫੋਟੋ ਬਹੁਤੇ ਟੌਹਰਾਂ ਕੱਢ ਕੇ, ਪੁੱਛੀ ਜਾਣ ਦੱਸੋ ਜੀ ਕਿੱਦਾਂ ਦੀ ‘ਲੁੱਕ’ ਜੀ। ਟੋਟਕੇ ਪਾਉਂਦੇ ਨੇ ਬਹੁਤੇ ਵਿਦਵਾਨਾਂ ਦੇ, ਦੋਸਤਾਂ ‘ਚ ਆਪਣੀ ਬਣਾਉਂਦੇ […]

No Image

ਰੇਤਾ ਬਨਾਮ ਖੰਡ!

May 31, 2017 admin 0

ਵੋਟਾਂ ਵੇਲੇ ਜੋ ਬੰਨੀ ਸੀ ਵਾਅਦਿਆਂ ਦੀ, ਲਾਹ ਕੇ ਸੁੱਟ’ਤੀ ਹਾਕਮਾਂ ਪੰਡ ਵਾਂਗੂੰ। ਕਰਿਆ ਨਵੀਂ ਸਰਕਾਰ ਨੇ ਫੈਸਲਾ ਜੋ, ਲੋੜਵੰਦਾਂ ਦੇ ਵੱਜੂਗਾ ਚੰਡ ਵਾਂਗੂੰ। ਕੋਠੇ […]

No Image

ਪੱਗੋ-ਲੱਥੀ ਕਿਉਂ?

May 24, 2017 admin 0

ਸਿੱਧ-ਪੱਧਰਾ ਰਾਹ ਸੀ ਫਲਸਫੇ ਦਾ, ਮਨਮਰਜੀਆਂ ਬਹੁਤ ਚਲਾਇ ਲਈਆਂ। ਮਾਨਸ ਜਾਤ ਨੂੰ ਇਕੋ ਹੀ ਮੰਨਦਾ ਐ, ਪੈਰੋਕਾਰਾਂ ਨੇ ਵੰਡੀਆਂ ਪਾਇ ਲਈਆਂ। ਤੇੜਾਂ ਮੇਟਣ ਦਾ ਯਤਨ […]

No Image

ਭਾਨਮਤੀ ਦਾ ਕੀ ਕਸੂਰ?

May 17, 2017 admin 0

ਗੱਲ ਕਿੱਥੋਂ ਕਿੱਥੇ ਹੈ ਪਹੁੰਚ ਜਾਂਦੀ, ਦੇਖ ਸੋਚ ਕੇ ਹੋਣ ਹੈਰਾਨੀਆਂ ਜੀ। ਸ਼ੁਰੂਆਤ ਤਾਂ ਹੁੰਦੀ ਐ ਏਕਤਾ ਤੋਂ, ਆ ਜਾਂਦੀਆਂ ਫੇਰ ਮਨਮਾਨੀਆਂ ਜੀ। ਕਾਮਯਾਬੀ ਨੇੜੇ […]

No Image

ਕੀ ਇਹ ਸੱਚ ਨਹੀਂ?

May 10, 2017 admin 0

ਉਹੀ ਮਰਦ ਇਤਿਹਾਸ ਵਿਚ ਦਰਜ ਹੁੰਦਾ, ਜਿਹੜਾ ਕੁਫਰ ਦੇ ਸਾਹਵੇਂ ਨਾ ਝੁਕਿਆ ਐ। ਰਾਜ-ਮੱਦ ਦੇ ਨਸ਼ੇ ਵਿਚ ਅੱਤ ਚੁੱਕੇ, ਸਮਝੋ ਅੰਤ ਨੇੜੇ ਉਸ ਦਾ ਢੁੱਕਿਆ […]