ਅੰਨਦਾਤੇ ਦਾ ਵਿਹੜਾ
ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਭਾਰਤ ਦੀ ਕੇਂਦਰ ਸਰਕਾਰ ਅਤੇ ਮੁੱਖ ਵਿਰੋਧੀ ਧਿਰ ਕਾਂਗਰਸ, ਦੋਹਾਂ ਵਲੋਂ ਇਹ ਸਾਬਤ ਕਰਨ ਵਿਚ ਅੱਡੀ-ਚੋਟੀ ਦਾ ਜ਼ੋਰ ਲੱਗਾ […]
ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਭਾਰਤ ਦੀ ਕੇਂਦਰ ਸਰਕਾਰ ਅਤੇ ਮੁੱਖ ਵਿਰੋਧੀ ਧਿਰ ਕਾਂਗਰਸ, ਦੋਹਾਂ ਵਲੋਂ ਇਹ ਸਾਬਤ ਕਰਨ ਵਿਚ ਅੱਡੀ-ਚੋਟੀ ਦਾ ਜ਼ੋਰ ਲੱਗਾ […]
ਜਰਮਨ ਦੌਰੇ ‘ਤੇ ਪੁੱਜ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੰਸਕ੍ਰਿਤ ਦੇ ਬਹਾਨੇ ਧਰਮ ਨਿਰਪੇਖੀਆਂ (ਸੈਕੁਲਰਿਸਟਾਂ) ਨੂੰ ਮਿਹਣਾ ਮਾਰਿਆ ਹੈ। ਯਾਦ ਕਰਵਾAਣਾ ਪਵੇਗਾ ਕਿ ਭਾਰਤ […]
ਵਿਸਾਖੀ ਦਾ ਸਿੱਧਾ ਸਬੰਧ ਫਸਲਾਂ ਦੀ ਸਾਂਭ-ਸੰਭਾਲ ਅਤੇ ਨਵੇਂ ਸਾਲ ਦੀ ਆਮਦ ਨਾਲ ਜੁੜਿਆ ਹੋਇਆ ਹੈ। ਭਾਰਤ ਦੇ ਹੋਰ ਕਈ ਹਿੱਸਿਆਂ ਵਿਚ ਵੀ ਵਿਸਾਖ ਦੇ […]
ਅਜੇ ਪਿਛਲੇ ਹਫਤੇ ਹੀ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਲੰਘਿਆ ਹੈ। ਸਰਕਾਰੀ ਪੱਧਰ ‘ਤੇ ਇਹ ਦਿਹਾੜਾ ਭਾਵੇਂ ਇਕ ਰਸਮ ਵਾਂਗ ਨਿਭਾਇਆ ਜਾਂਦਾ […]
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਚਰਚਿਤ ‘ਮੋਦੀ ਲਹਿਰ’ ਦੇ ਉਤਰਾਅ ਦੀ ਇਕ ਹੋਰ ਝਾਕੀ ਪੰਜਾਬ ਵਿਚ ਦੇਖਣ ਨੂੰ ਮਿਲ ਗਈ। ਉਹ 23 ਮਾਰਚ ਦੇ ਸ਼ਹੀਦਾਂ- […]
ਆਮ ਆਦਮੀ ਪਾਰਟੀ (ਆਪ) ਵਿਚਕਾਰ ਚੱਲ ਰਿਹਾ ਸਿਆਸੀ ਖਹਿ-ਭੇੜ ਹੁਣ ਸੁਲ੍ਹਾ-ਸਫਾਈ ਵਾਲੇ ਰਾਹ ਪੈ ਗਿਆ ਹੈ। ਪਿਛਲੇ ਦੋ ਹਫਤਿਆਂ ਦੌਰਾਨ ਪਾਰਟੀ ਅੰਦਰ ਆਪੋ-ਧਾਪੀ ਦਾ ਜੋ […]
ਪੰਜਾਬ ਕਾਂਗਰਸ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਪੂਰੇ ਜ਼ੋਰ-ਸ਼ੋਰ ਨਾਲ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ ਕਿ ਉਨ੍ਹਾਂ ਦਾ ਕਿਸੇ ਨਸ਼ਾ ਤਸਕਰ ਨਾਲ ਸਬੰਧ […]
ਲੰਘਿਆ ਹਫਤਾ ਭਾਰਤ ਲਈ ਬੜੀ ਸਰਗਰਮੀ ਵਾਲਾ ਰਿਹਾ ਹੈ। ਇਕ ਤਾਂ ਮੋਦੀ ਸਰਕਾਰ ਦਾ ਆਮ ਬਜਟ ਨਸ਼ਰ ਹੋਇਆ ਜਿਸ ਉਤੇ ਕੁੱਲ ਦੁਨੀਆਂ ਦੀਆਂ ਨਜ਼ਰਾਂ ਲੱਗੀਆਂ […]
ਰਾਸ਼ਟਰੀ ਸੋਇਮਸੇਵਕ ਸੰਘ (ਆਰæਐਸ਼ਐਸ਼) ਦੇ ਮੁਖੀ ਮੋਹਨ ਭਾਗਵਤ ਨੇ ਆਪਣੀ ਹਿੰਦੂਤਵੀ ਮੁਹਾਰਨੀ ਜਾਰੀ ਰੱਖਦਿਆਂ ਕਹਿ ਸੁਣਾਇਆ ਹੈ ਕਿ ਮਦਰ ਟੈਰੇਸਾ ਦੀ ਲੋਕ ਸੇਵਾ ਦਾ ਅਸਲ […]
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਖਰਕਾਰ ਚਿਰਾਂ ਤੋਂ ਧਾਰੀ ਆਪਣੀ ਖਾਮੋਸ਼ੀ ਤੋੜ ਦਿੱਤੀ ਹੈ। ਉਨ੍ਹਾਂ ਨੇ ਹੁਣ ਸਪਸ਼ਟ ਆਖਣ ਦਾ ਯਤਨ ਕੀਤਾ ਹੈ ਕਿ ਉਨ੍ਹਾਂ […]
Copyright © 2025 | WordPress Theme by MH Themes