No Image

ਕਵਿਤਾ ਅਤੇ ਸੁਪਨਾ

June 24, 2015 admin 0

ਨੀਤੂ ਇਕ ਸ਼ਾਇਰਾ ਹੈ। ਉਹ ਜ਼ਿੰਦਗੀ ਦੀ ਸ਼ਾਇਰੀ ਨੂੰ ਪੜ੍ਹਨਾ ਲੋਚਦੀ ਹੈ, ਸ਼ਾਇਦ ਉਸ ਨੂੰ ਜਾਪਦਾ ਹੈ ਕਿ ਜਿੰæਦਗੀ ਵੀ ਇਕ ਕਵਿਤਾ ਹੈ, ਕਦੇ ਹਾਸ […]

No Image

ਮਹਾਂਰਿਸ਼ੀ ਦੇ ਪਹਿਲੇ ਦਰਸ਼ਨ

June 17, 2015 admin 0

ਦੇਵਿੰਦਰ ਸਤਿਆਰਥੀ ਨੇ ਹਿੰਦੀ, ਉਰਦੂ ਅਤੇ ਪੰਜਾਬੀ-ਤਿੰਨਾਂ ਹੀ ਭਾਸ਼ਾਵਾਂ ਵਿਚ ਸਾਹਿਤ ਰਚਨਾ ਕੀਤੀ। ਉਨ੍ਹਾਂ ਦਾ ਅਸਲ ਨਾਂ ਦੇਵਿੰਦਰ ਬੱਤਾ ਸੀ। ਉਨ੍ਹਾਂ ਦੇਸ਼ ਦੇ ਕੋਨੇ ਕੋਨੇ […]

No Image

ਘਾਟੀ ਕੇ ਮਾਫ਼ਕ

June 17, 2015 admin 0

ਮੁੰਬਈ ਗੇੜੀ ‘ਤੇ ਗਈ ਕਾਨਾ ਸਿੰਘ ਨੇ ਐਤਕੀਂ ਬਿਜਲ-ਗੱਡੀ ਦਾ ਵਿਸਥਾਰ ਖਿੱਚਦਿਆਂ ਜਮਾਤੀ ਧਿਰਾਂ ਦਾ ਨਿਖੇੜਾ ਬਹੁਤ ਬਾਰੀਕੀ ਨਾਲ ਕੀਤਾ ਹੈ। ਕਿਤੇ ਕੋਈ ਨਾਅਰਾ ਨਹੀਂ, […]

No Image

ਗ਼ਜ਼ਲ ਨਾਜ਼-ਪੀਨਾਜ਼ ਮਸਾਨੀ

June 17, 2015 admin 0

ਕੀਰਤ ਕਾਸ਼ਣੀ ਪੀਨਾਜ਼ ਮਸਾਨੀ ਅਤੇ ਗ਼ਜ਼ਲ, ਮੁੱਢ ਤੋਂ ਹੀ ਇਕਸੁਰ ਹਨ। ਉਹਦੀ ਪਹਿਲੀ ਐਲਬਮ 1982 ਵਿਚ ਆਈ ਸੀ ਅਤੇ ਹੁਣ ਤੱਕ ਉਸ ਦੀਆਂ 20 ਐਲਬਮਾਂ […]

No Image

ਲਹਿੰਦੇ ਪੰਜਾਬ ਦਾ ‘ਬਾਬਾ-ਏ-ਪੰਜਾਬੀ’ ਡਾ. ਫਕੀਰ ਮੁਹੰਮਦ ਫਕੀਰ

June 10, 2015 admin 0

ਦਰਸ਼ਨ ਸਿੰਘ ਆਸ਼ਟ (ਡਾæ) ਫੋਨ: 91-98144-23703 Ḕਬਾਬਾ-ਏ-ਪੰਜਾਬੀḔ ਵਜੋਂ ਮਕਬੂਲ ਡਾæ ਫਕੀਰ ਮੁਹੰਮਦ ਫਕੀਰ ਲਹਿੰਦੇ ਅਤੇ ਚੜ੍ਹਦੇ ਪੰਜਾਬ ਵਿਚ ਇੱਕੋ ਜਿੰਨਾ ਮਕਬੂਲ ਪੰਜਾਬੀ ਲਿਖਾਰੀ ਹੈ| ਪ੍ਰਸਿੱਧ […]

No Image

ਜਲਾਵਤਨ ਸ਼ਬਦ: ਤਸਲੀਮਾ ਨਸਰੀਨ ਨੂੰ ਅਮਰੀਕਾ ‘ਚ ਪਨਾਹ

June 10, 2015 admin 0

ਜਗਜੀਤ ਸਿੰਘ ਸੇਖੋਂ ਬੰਗਲਾ ਲੇਖਕਾ ਤਸਲੀਮਾ ਨਸਰੀਨ ਨੇ ਫਿਲਹਾਲ ਅਮਰੀਕਾ ਵਿਚ ਡੇਰਾ ਲਾ ਲਿਆ ਹੈ। ਇਸਲਾਮਿਕ ਕੱਟੜਪੰਥੀਆਂ ਵਲੋਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿਤੀਆਂ […]

No Image

ਦਰਿਆਵੈ ਕੰਨੀ ਰੁਖੜਾ

June 3, 2015 admin 0

ਕਾਨਾ ਸਿੰਘ ਨੇ ਆਪਣੀ ਚੜ੍ਹਦੀ ਉਮਰ ਦੇ ਦਿਨਾਂ ਦੀ ਬਾਤ ਆਪਣੇ ਇਸ ਲੇਖ ‘ਦਰਿਆਵੈ ਕੰਨੀ ਰੁਖੜਾ’ ਵਿਚ ਛੇੜੀ ਹੈ ਅਤੇ ਫਿਰ ਉਹ ਆਪਣੀ ਇਹ ਕਥਾ […]

No Image

ਕੀਰਤਨ-ਮਹਿਮਾ

June 3, 2015 admin 0

ਕੀਰਤ ਕਾਸ਼ਣੀ ਕੀਰਤਨ ਕਰਨ ਵਾਲੀ ਕੁੜੀ ਮਨਿਕਾ ਕੌਰ ਦੇ ਘਰ ਦਾ ਮਾਹੌਲ ਅਤੇ ਆਲਾ-ਦੁਆਲਾ ਸਭ ਕੁਝ ਸੇਵਾ, ਸਬਰ-ਸੰਤੋਖ, ਸਹਿਜ ਅਤੇ ਸੁਹਜ ਨਾਲ ਭਰਿਆ-ਭੁਕੰਨਾ ਸੀ। ਇਸ […]