![No Image](https://punjabtimesusa.com/wp-content/themes/mh-magazine-lite/images/placeholder-medium.png)
ਜ਼ਿੰਦਗੀ ਦੇ ਵਿਰਾਨ Ḕਟੇਸ਼ਨਾਂ ਤੋਂ ਲੰਘਦੀਆਂ ਮਾਲ ਗੱਡੀਆਂ
ਜਦੋਂ ਦਿਲ ਵੱਡੇ ਤੇ ਬੂਹੇ ਖੁੱਲ੍ਹੇ ਹੁੰਦੇ ਸਨ, ਉਦੋਂ ਦਰਵਾਜ਼ੇ ਲਾਉਣ ਦੀ ਜ਼ਰੂਰਤ ਹੀ ਨਹੀਂ ਪੈਂਦੀ ਸੀ, ਫਿਰ Ḕਜੀ ਆਇਆਂ ਨੂੰḔ ਲਿਖ ਕੇ ਤਖਤੀ ਕਿੱਥੇ […]
ਜਦੋਂ ਦਿਲ ਵੱਡੇ ਤੇ ਬੂਹੇ ਖੁੱਲ੍ਹੇ ਹੁੰਦੇ ਸਨ, ਉਦੋਂ ਦਰਵਾਜ਼ੇ ਲਾਉਣ ਦੀ ਜ਼ਰੂਰਤ ਹੀ ਨਹੀਂ ਪੈਂਦੀ ਸੀ, ਫਿਰ Ḕਜੀ ਆਇਆਂ ਨੂੰḔ ਲਿਖ ਕੇ ਤਖਤੀ ਕਿੱਥੇ […]
ਇਕ ਯੂਨੀਵਰਸਿਟੀ ਵਿਚ ਸਿਆਣੇ ਲੋਕ ਵਿਚਾਰ-ਵਟਾਂਦਰਾ ਕਰ ਰਹੇ ਸਨ। ਇਕ ਬੋਲਿਆ, “ਰੰਗ ਮੰਚ ਦਾ ਰੰਗ ਕਿਉਂ ਫਿੱਕਾ ਪੈਣ ਲੱਗ ਪਿਆ ਏ?” ਦੂਜੇ ਦੀ ਦਲੀਲ ਸੀ, […]
ਐਸ਼ ਅਸ਼ੋਕ ਭੌਰਾ ਭਾਰਤ ਵਿਚ ਬੇਸ਼ਰਮੀ ਅਤੇ ਸਵਾਰਥ ਰਾਜਨੀਤੀ ਦੇ ਦੋ ਗਹਿਣੇ ਹੁੰਦੇ ਨੇ। ਸ਼ਾਇਦ ਇਸੇ ਕਰਕੇ ਜਦੋਂ ਕੁਝ ਨਵੇਂ ਲੋਕ ਇਸ ਖੇਤਰ ਵਿਚ ਆਉਂਦੇ […]
ਜਿਸ ਨੂੰ ਬੀਤੇ ਦੀ ਮਹਾਨਤਾ, ਵਰਤਮਾਨ ਯੁੱਗ ਵਿਚ ਮੁਹਾਵਰਿਆਂ ਵਾਂਗ ਪੇਸ਼ ਨਾ ਕਰਨੀ ਆਵੇ, ਉਹ ਲੇਖਕ ਤਾਂ ਹੋ ਸਕਦੈ ਪਰ ਸਮਾਜ ਲਈ ਕਿਸੇ ‘ਚੱਜ’ ਦਾ […]
ਐਸ ਅਸ਼ੋਕ ਭੌਰਾ ਸ਼ੀਸ਼ੇ ਸਾਹਮਣੇ ਖੜ੍ਹ ਕੇ ਉਸ ਨੂੰ ਪੁੱਛਿਓ ਕਿ ਮੈਂ ਜੋ ਵੀਹਾਂ ਸਾਲਾਂ ਦਾ ਸੀ, ਕੀ ਉਹ ਅੱਜ ਹਾਂ? ਸ਼ੀਸ਼ਾ ਦੁਹਾਈਆਂ ਪਾ ਕੇ […]
ਐੱਸ਼ ਅਸ਼ੋਕ ਭੌਰਾ ਵਿਗਿਆਨ ਦੀਆਂ ਟਾਹਰਾਂ ਮਾਰਨ ਵਾਲਾ ਮਨੁੱਖ ਆਪਣੇ ਆਪ ਨੂੰ ਤਾਕਤਵਰ ਹੋਣ ਦਾ ਕਿੰਨਾ ਵੀ ਭਰਮ ਕਿਉਂ ਨਾ ਪਾਲ ਰਿਹਾ ਹੋਵੇ, ਜੇ ਘਰਾਂ […]
ਯੋਗਤਾ ਦੀ ਇਸ ਯੁੱਗ ਵਿਚ ਕੋਈ ਘਾਟ ਨਹੀਂ ਪਰ ਇਸ ਦਾ ਮੁੱਲ ਤਾਂ ਨਹੀਂ ਪੈ ਰਿਹੈ ਕਿਉਂਕਿ ਹਕੂਮਤਾਂ ਸੱਤਾ ਦੇ ਨਸ਼ੇ ‘ਚ ਗੁੱਟ ਹਨ ਅਤੇ […]
ਐਸ ਅਸ਼ੋਕ ਭੌਰਾ ਪੰਜਾਬੀ ਗਾਇਕੀ ਦੀਆਂ ਆਹ ਕੁਝ ਗੱਲਾਂ, ਜੋ ਮੈਂ ਕਰਨ ਲੱਗਾ ਹਾਂ, ਸਮੇਂ ਦੇ ਲਿਹਾਜ਼ ਨਾਲ ਭਾਵੇਂ ਇਨ੍ਹਾਂ ਨੂੰ ਕਿੰਨੇ ਵੀ ਨਵੇਂ ਅਰਥ […]
ਠੀਕ ਹੈ ਦੁਨੀਆਂ ਦੀ ਬਹੁ ਗਿਣਤੀ ਮੁਕੱਦਰਾਂ Ḕਤੇ ਵਿਸ਼ਵਾਸ ਕਰਦੀ ਹੈ ਪਰ ਕਿਸਮਤ ਵਿਚ ਰੱਬ ਨੇ ਸ਼ਾਇਦ ਇਹ ਕਿਤੇ ਵੀ ਨਹੀਂ ਲਿਖਿਆ ਕਿ ਡੱਕਾ ਦੂਹਰਾ […]
ਐਸ ਅਸ਼ੋਕ ਭੌਰਾ ਹੁਣ ਉਹ ਯੁੱਗ ਬੀਤ ਗਿਆ ਹੈ ਜਦੋਂ ਕੋਈ ਆਖੇ Ḕਰੱਬ ਦੀ ਸਹੁੰ ਮੈਂ ਕਦੇ ਝੂਠ ਨਹੀਂ ਬੋਲਿਆḔ ਪਰ ਇਸ ਦਾ ਅਰਥ ਇਹ […]
Copyright © 2024 | WordPress Theme by MH Themes