ਆਰ ਐਸ ਐਸ ਦੇ ਦਹਿਸ਼ਤ ਸਿਖਲਾਈ ਕੈਂਪ
ਆਰ ਐਸ ਐਸ ਵਲੋਂ ਕੌਮੀ ਜਾਂਚ ਏਜੰਸੀ (ਐਨæਆਈæਏæ) ਅਤੇ ਅਦਾਲਤਾਂ ਉਪਰ ਸਿਆਸੀ ਦਬਾਓ ਪਾ ਕੇ ਹਿੰਦੂਤਵੀ ਅਤਿਵਾਦੀ ਸਰਗਨਿਆਂ ਨੂੰ ਕਲੀਨ ਚਿਟਾਂ ਦਿਵਾਈਆਂ ਜਾ ਰਹੀਆਂ ਹਨ। […]
ਆਰ ਐਸ ਐਸ ਵਲੋਂ ਕੌਮੀ ਜਾਂਚ ਏਜੰਸੀ (ਐਨæਆਈæਏæ) ਅਤੇ ਅਦਾਲਤਾਂ ਉਪਰ ਸਿਆਸੀ ਦਬਾਓ ਪਾ ਕੇ ਹਿੰਦੂਤਵੀ ਅਤਿਵਾਦੀ ਸਰਗਨਿਆਂ ਨੂੰ ਕਲੀਨ ਚਿਟਾਂ ਦਿਵਾਈਆਂ ਜਾ ਰਹੀਆਂ ਹਨ। […]
ਡਾ. ਮੋਹਨ ਸਿੰਘ ਫੋਨ: +91-78883-27695 ਅਮਰੀਕਾ ਵੱਲੋਂ ਅਫ਼ਗਾਨਿਸਤਾਨ ‘ਚ ਮਹਾਂਬੰਬ ਦੇ ਧਰਤ ਕੰਬਾਊ ਧਮਾਕੇ ਨੇ ਜਾਪਾਨ ਦੇ ਹੀਰੋਸ਼ੀਮਾ ਅਤੇ ਨਾਗਾਸਾਕੀ ‘ਤੇ ਸੁੱਟੇ ਗਏ ਪਰਮਾਣੂ ਬੰਬਾਂ […]
ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ […]
ਪੰਜਾਬ ਵਿਚ ਸੱਤਾ ਭਾਵੇਂ ਬਦਲ ਗਈ ਹੈ, ਪਰ ਸੂਬੇ ਵਿਚ ਬੁਨਿਆਦੀ ਤਬਦੀਲੀ ਦੀ ਕਨਸੋਅ ਅਜੇ ਤੱਕ ਕਿਸੇ ਪਾਸਿਓਂ ਵੀ ਨਹੀਂ ਪਈ। ਆਪੋ-ਆਪਣੇ ਚੋਣ ਮਨੋਰਥ ਪੱਤਰਾਂ […]
ਪ੍ਰਿੰæ ਸਰਵਣ ਸਿੰਘ ਚੰਗੀ ਸਿਹਤ ਤੇ ਲੰਮੀ ਉਮਰ ਦਾ ਰਾਜ਼ ਹੈ-ਦੌੜ ਸਕਦੇ ਹੋ ਤਾਂ ਤੁਰੋ ਨਾ, ਤੁਰ ਸਕਦੇ ਹੋ ਤਾਂ ਖੜ੍ਹੋ ਨਾ, ਖੜ੍ਹ ਸਕਦੇ ਹੋ […]
ਡਾæ ਗੁਰਨਾਮ ਕੌਰ, ਕੈਨੇਡਾ ਪਿਛਲੇ ਲੇਖਾਂ ਵਿਚ ਭਾਈ ਗੁਰਦਾਸ ਦੀ ਚੌਥੀ ਵਾਰ ਦਾ ਸੰਖੇਪ ਅਧਿਐਨ ਕੀਤਾ ਗਿਆ ਕਿ ਕਿਸ ਤਰ੍ਹਾਂ ਰੋਜ਼ਾਨਾ ਜੀਵਨ ਵਿਚੋਂ ਦ੍ਰਿਸ਼ਟਾਂਤਾਂ ਰਾਹੀਂ […]
ਸਆਦਤ ਹਸਨ ਮੰਟੋ ਅਨੁਵਾਦ: ਕੇਹਰ ਸ਼ਰੀਫ ਮੇਰੀ ਜ਼ਿੰਦਗੀ ਵਿਚ ਤਿੰਨ ਵੱਡੀਆਂ ਘਟਨਾਵਾਂ ਵਾਪਰੀਆਂ ਹਨ-ਪਹਿਲੀ ਮੇਰੇ ਜਨਮ ਦੀ, ਦੂਜੀ ਮੇਰੀ ਸ਼ਾਦੀ ਦੀ ਅਤੇ ਤੀਜੀ ਮੇਰੇ ਕਹਾਣੀਕਾਰ […]
ਗੁਰੂ ਸਾਹਿਬਾਨ ਨੇ ਜਿਹੜੀਆਂ ਅਲਾਮਤਾਂ ਤੋਂ ਲੋਕਾਈ ਨੂੰ ਛੁਟਕਾਰਾ ਦਿਵਾਉਣ ਲਈ ਸਿੱਖ ਧਰਮ ਦੀ ਨੀਂਹ ਰੱਖੀ ਸੀ, ਅੱਜ ਸਿੱਖ ਉਨ੍ਹਾਂ ਹੀ ਅਲਾਮਤਾਂ ਦੇ ਖੁਦ ਸ਼ਿਕਾਰ […]
ਧਰਤੀ ਅਤੇ ਰੁੱਖਾਂ ਦੀਆਂ ਬਰਕਤਾਂ ਦੀਆਂ ਗੱਲਾਂ ਕਰਦਾ ਸੁਖਦੇਵ ਸਿੱਧੂ ਅਛੋਪਲੇ ਹੀ ਪਿੰਡ ਦੀ ਜੂਹ ਵਿਚ ਚਲਾ ਜਾਂਦਾ ਹੈ। ਵਲੈਤ ਵਿਚ ਇੰਨੇ ਸਾਲਾਂ ਤੋਂ ਵੱਸਦਾ […]
ਕੁਲਦੀਪ ਕੌਰ ਫੋਨ: +91-98554-04330 ਵਿਦੇਸ਼ੀ ਭਾਸ਼ਾ ਵਿਚ ਬਣੀ ਬਿਹਤਰੀਨ ਫਿਲਮ ਦਾ ਅਕਾਦਮੀ ਇਨਾਮ (ਜੋ ਆਸਕਰ ਇਨਾਮ ਵਜੋਂ ਵੱਧ ਮਸ਼ਹੂਰ ਹੈ) ਜਿੱਤਣ ਤੋਂ ਬਾਅਦ ਫਿਲਮ ‘ਸੇਲਜ਼ਮੈਨ’ […]
Copyright © 2025 | WordPress Theme by MH Themes