ਸਿੱਖ ਨੌਜਵਾਨਾਂ ਦੀਆਂ ਧੜਾ ਧੜ ਗ੍ਰਿਫਤਾਰੀਆਂ ‘ਤੇ ਉਠਣ ਲੱਗੇ ਸਵਾਲ
ਚੰਡੀਗੜ੍ਹ: ਪੰਜਾਬ ਵਿਚ ਕਾਂਗਰਸ ਸਰਕਾਰ ਆਉਣ ਮਗਰੋਂ ਲਗਾਤਾਰ ਅਜਿਹੇ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਹਨ, ਜਿਨ੍ਹਾਂ ਦੇ ਤਾਰ ਵਿਦੇਸ਼ਾਂ ਵਿਚ ਬੈਠੇ ਖਾਲਿਸਤਾਨੀ ਪੱਖੀਆਂ ਨਾਲ ਜੋੜੇ […]
ਚੰਡੀਗੜ੍ਹ: ਪੰਜਾਬ ਵਿਚ ਕਾਂਗਰਸ ਸਰਕਾਰ ਆਉਣ ਮਗਰੋਂ ਲਗਾਤਾਰ ਅਜਿਹੇ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਹਨ, ਜਿਨ੍ਹਾਂ ਦੇ ਤਾਰ ਵਿਦੇਸ਼ਾਂ ਵਿਚ ਬੈਠੇ ਖਾਲਿਸਤਾਨੀ ਪੱਖੀਆਂ ਨਾਲ ਜੋੜੇ […]
ਲਾਹੌਰ: ਲਹਿੰਦੇ ਪੰਜਾਬ ਵਿਚ ਇਕ ਸ਼ਾਹਰਾਹ ਉਤੇ ਤੇਲ ਟੈਂਕਰ ਪਲਟਣ ਮਗਰੋਂ ਪੈਟਰੌਲ ਇਕੱਠਾ ਕਰਨ ਲਈ ਇਕੱਤਰ ਹੋਏ 160 ਵਿਅਕਤੀ ਅੱਗ ਲੱਗਣ ਕਾਰਨ ਮਾਰੇ ਗਏ ਅਤੇ […]
ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਸੰਘ ਨਾਲ ਜੁੜੀ ਸ਼ਰਨਾਰਥੀ ਮਾਮਲਿਆਂ ਦੀ ਸੰਸਥਾ ਵੱਲੋਂ ਕੀਤੇ ਸਰਵੇ ਮੁਤਾਬਕ ਇਸ ਸਮੇਂ ਦੁਨੀਆਂ ਭਰ ਵਿਚ 6æ5 ਕਰੋੜ ਬੇਘਰ ਲੋਕ ਸ਼ਰਨ […]
ਤੁਰ ਗਏ ਲਿਖਾਰੀ ਇਕਬਾਲ ਰਾਮੂਵਾਲੀਆ ਦੀ ਕਲਮ ਤੋਂ ਕੈਨੇਡਾ ਵੱਸਦਾ ਇਕਬਾਲ ਰਾਮੂਵਾਲੀਆ ਇਸ ਫਾਨੀ ਸੰਸਾਰ ਨੂੰ ਆਖਰੀ ਅਲਵਿਦਾ ਕਹਿ ਗਿਆ ਹੈ। ਪਹਿਲਾਂ-ਪਹਿਲ ਉਹਨੇ ਕਵਿਤਾ ਲਿਖੀ, […]
ਡੋਗਰ ਪਰਿਵਾਰ ਮੂਲ ਵਿਚ ਅੰਮ੍ਰਿਤਸਰ ਨੇੜਲੇ ਪਿੰਡ ਵੱਲਾ ਵੇਰਕਾ ਤੋਂ ਹੈ ਤੇ ਅੱਜ ਕਲ ਸਿਆਲਕੋਟ ਦੇ ਇਕ ਪਿੰਡ ਵਿਚ ਆਬਾਦ ਹੈ। ਮੁਸਤਫਾ ਡੋਗਰ ਹੁਣ ਇੰਗਲੈਂਡ […]
ਅਸਗਰ ਵਜਾਹਤ ਅਨੁਵਾਦ: ਕੇਹਰ ਸ਼ਰੀਫ ਸ਼ਾਹ ਆਲਮ ਕੈਂਪ ਵਿਚ ਦਿਨ ਤਾਂ ਕਿਸੇ ਨਾ ਕਿਸੇ ਤਰ੍ਹਾਂ ਗੁਜ਼ਰ ਜਾਂਦੇ ਹਨ ਪਰ ਰਾਤਾਂ ਕਿਆਮਤ ਦੀਆਂ ਹੁੰਦੀਆਂ ਹਨ। ਹਫੜਾ […]
-ਜਤਿੰਦਰ ਪਨੂੰ ਲੋਕਤੰਤਰ ਦੇ ਪੰਜਾਬ ਵਾਲੇ ਅਖਾੜੇ ਵਿਚ ਬੜਾ ਕੁਝ ਏਦਾਂ ਦਾ ਵਾਪਰ ਰਿਹਾ ਹੈ, ਜੋ ਅਸੀਂ ਲੋਕ ਪਹਿਲੀ ਵਾਰ ਵਾਪਰਦਾ ਵੇਖ ਰਹੇ ਹਾਂ। ਇਹ […]
ਸੁਰਜੀਤ ਸਿੰਘ ਪੰਛੀ ਸ੍ਰੀ ਗੁਰੂ ਗ੍ਰੁੰਥ ਸਾਹਿਬ ਦੂਜੇ ਸਾਰੇ ਧਰਮਾਂ ਦੇ ਗ੍ਰੰਥਾਂ ਨਾਲੋਂ ਵੱਖਰੀ ਤਰ੍ਹਾਂ ਅਰੰਭ ਹੁੰਦਾ ਹੈ। ਬਾਈਬਲ ਬਹੁਤ ਸਾਰੇ ਦੇਵਤਿਆਂ ਦੇ ਨਾਂਵਾਂ ਨਾਲ […]
ਭਾਈ ਅਸ਼ੋਕ ਸਿੰਘ ਬਾਗੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਖੁੱਲ੍ਹਮ-ਖੁੱਲ੍ਹਾ ਸਿਆਸੀ ਅਖਾੜੇ ਵਿਚ ਆਉਣਾ ਪੰਥ ਪ੍ਰਵਾਨਤ ਮੀਰੀ-ਪੀਰੀ ਦੇ ਉਚੇ ਅਸੂਲ ਨੂੰ ਸਵਾਲੀਆ ਕਟਹਿਰੇ ਵਿਚ ਖੜ੍ਹਾ […]
ਪ੍ਰੋæ ਬਲਕਾਰ ਸਿੰਘ ਸਿਆਸਤਨੁਮਾ ਧਰਮ ਅਤੇ ਧਰਮਨੁਮਾ ਸਿਆਸਤ ਜਿਸ ਤਰ੍ਹਾਂ ਦਾ ਮੁੱਦਾ ਇਸ ਵੇਲੇ ਹੋ ਗਿਆ ਹੈ, ਇਸ ਤਰ੍ਹਾਂ ਪਹਿਲਾਂ ਕਦੇ ਵੀ ਨਹੀਂ ਸੀ। ਸਿਆਸਤ […]
Copyright © 2025 | WordPress Theme by MH Themes