No Image

ਪੰਜਾਬ ਦਾ ਸਿਆਸੀ ਹਾਲ

July 5, 2017 admin 0

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਠੀਕ ਹੀ ਕਿਹਾ ਹੈ ਕਿ ਉਸ ਦਾ ਮੁੱਖ ਏਜੰਡਾ ਪੰਜਾਬ ਦਾ ਵਿਕਾਸ ਹੈ, ਕਿਸੇ ਕਿਸਮ ਦੀ ਬਦਲਾਖੋਰੀ ਵਾਲੀ […]

No Image

ਨਸ਼ਾ ਵਿਰੋਧੀ ਮੁਹਿੰਮ: ਅਮਰਿੰਦਰ ਵੀ ਬਾਦਲਾਂ ਵਾਲੇ ਰਾਹ ‘ਤੇ

July 5, 2017 admin 0

ਬਠਿੰਡਾ: ਕੈਪਟਨ ਸਰਕਾਰ ਵੱਲੋਂ ‘ਨਸ਼ਾ ਮੁਕਤ ਪੰਜਾਬ’ ਮੁਹਿੰਮ ਤਹਿਤ ਨਸ਼ੇੜੀਆਂ ਨੂੰ ਤੇਜ਼ੀ ਨਾਲ ਜੇਲ੍ਹੀਂ ਤੁੰਨਿਆ ਜਾ ਰਿਹਾ ਹੈ ਪਰ ਵੱਡੇ ਤਸਕਰ ਪੁਲਿਸ ਦੀ ਗ੍ਰਿਫਤ ਤੋਂ […]

No Image

ਬਰਤਾਨੀਆ ਨੇ ਕੀਤੀ ਸੀ ਜਲ੍ਹਿਆਂਵਾਲਾ ਬਾਗ ਪੀੜਤਾਂ ਦੀ ਮਦਦ

July 5, 2017 admin 0

ਚੰਡੀਗੜ੍ਹ: ਪੰਜਾਬ ਪੁਰਾਤਤਵ ਨੂੰ ਡਿਜੀਟਲ ਰੂਪ ਦੇਣ ਪਿੱਛੋਂ ਮਿਲੇ ਦਸਤਾਵੇਜ਼ਾਂ ਵਿਚ ਪਤਾ ਲੱਗਾ ਹੈ ਕਿ ਬਰਤਾਨੀਆ ਨੇ ਜਲ੍ਹਿਆਂਵਾਲਾ ਬਾਗ ਸਾਕੇ ਦੇ ਪੀੜਤ ਪਰਿਵਾਰਾਂ ਲਈ ‘ਖੁੱਲ੍ਹੇ […]

No Image

ਚੋਣਾਂ ‘ਚ ਬਾਦਲਾਂ ਨੇ ਇਸ਼ਤਿਹਾਰਾਂ ਉਤੇ ਵਹਾਇਆ ਪਾਣੀ ਵਾਂਗ ਪੈਸਾ

July 5, 2017 admin 0

ਬਠਿੰਡਾ: ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਉਤੇ ਕੁੱਲ 15æ67 ਕਰੋੜ ਰੁਪਏ ਖਰਚੇ। ਸਭ ਤੋਂ ਵੱਡਾ ਖਰਚਾ ਮੀਡੀਆ ਇਸ਼ਤਿਹਾਰਾਂ ‘ਤੇ 8æ83 ਕਰੋੜ […]

No Image

ਕਰਜ਼ ਮੁਆਫੀ: ਕਿਸਾਨਾਂ ਦੇ ਤਿੱਖੇ ਸਵਾਲਾਂ ਨੇ ਉਡਾਈ ਕੈਪਟਨ ਸਰਕਾਰ ਦੀ ਨੀਂਦ

July 5, 2017 admin 0

ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਕਰਜ਼ ਮੁਆਫੀ ਬਾਰੇ ਜਾਰੀ ਹੁਕਮਾਂ ਨੇ ਕਿਸਾਨਾਂ ਨੂੰ ਭੰਬਲਭੂਸੇ ਵਿਚ ਪਾਇਆ ਹੋਇਆ ਹੈ। ਕਿਸਾਨਾਂ ਦੇ ਸਵਾਲ ਹਨ ਕਿ ਢਾਈ […]