No Image

ਕਮਲ ਤੇ ਪੰਜੇ ਦਾ ਦਸਤਪੰਜਾ!

May 15, 2013 admin 0

ਵੱਡੇ ਸੂਬੇ ਕਰਨਾਟਕ ਵਿਚ ਜਿੱਤ ਕੇ ਤੇ, ਚੜ੍ਹਿਆ ‘ਪੰਜੇ’ ਨੂੰ ਹੋਇਆ ਸਰੂਰ ਲਗਦਾ। ਪਾਰੀ ਮੁੱਕਣੀ ਜਾਪਦੀ ‘ਮੋਹਨ’ ਜੀ ਦੀ, ਮੱਥੇ ਰਾਹੁਲ ਦੇ ਚਮਕਣਾ ਨੂਰ ਲਗਦਾ। […]

No Image

ਸਿੱਖ, ਸਿੱਖ ਤੇ ਸਿੱਖ਼…

May 15, 2013 admin 0

ਆਪਣਿਆਂ ਦੇ ਦਗੇ ਅਤੇ ਬੇਗਾਨਿਆਂ ਦੀਆਂ ਵਧੀਕੀਆਂ ਦੀ ਕਹਾਣੀ ਕਈ ਵਾਰ ਘਟਨਾਵਾਂ ਦਾ ਵਹਿਣ ਇੰਨੀ ਤੇਜ਼ੀ ਨਾਲ ਵਹਿੰਦਾ ਹੈ ਕਿ ਕਿਸੇ ਘਟਨਾ ਬਾਰੇ ਸੋਚਣ-ਪਰਖਣ ਦਾ […]

No Image

ਪੂਤਾ ਮਾਤਾ ਕੀ ਆਸੀਸ

May 15, 2013 admin 0

ਡਾæ ਗੁਰਨਾਮ ਕੌਰ, ਕੈਨੇਡਾ ਇਹ ਸ਼ਬਦ ਰਾਗੁ ਗੂਜਰੀ ਵਿਚ ਪੰਜਵੀਂ ਨਾਨਕ ਜੋਤਿ ਗੁਰੂ ਅਰਜਨ ਦੇਵ ਜੀ ਦਾ ਹੈ। ਇਸ ਸ਼ਬਦ ਵਿਚ ਮਾਂ ਵੱਲੋਂ ਆਪਣੇ ਪੁੱਤਰ […]

No Image

ਕਾਂਗਰਸੀਆਂ ਵੱਲੋਂ ਅਕਾਲੀਆਂ ਦੀ ਸੋਨੀਆ ਕੋਲ ਸ਼ਿਕਾਇਤ

May 15, 2013 admin 0

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕਾਂ ਵੱਲੋਂ ਕਾਂਗਰਸੀਆਂ ‘ਤੇ ਕੀਤੇ ਹਮਲਿਆਂ ਦੀ ਨਿੰਦਾ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਇਹ […]

No Image

ਅੰਕੜਿਆਂ ਦਾ ਰਹੱਸ

May 15, 2013 admin 0

ਪ੍ਰੋæ ਬ੍ਰਿਜੰਦਰ ਸਿੰਘ ਸਿੱਧੂ ਫੋਨ: 925-683-1982 ਲਗਭਗ ਸਾਰੇ ਹੀ ਕਾਰੋਬਾਰ ਅੰਕੜਿਆਂ ਦਾ ਸਹਾਰਾ ਲੈਂਦੇ ਹਨ। ਸਕੂਲ ਵਿਚ ਬੱਚਾ ਦਾਖ਼ਲ ਕਰਾਉਣ ਤੋਂ ਪਹਿਲਾਂ ਮਾਂ-ਬਾਪ ਉਸ ਸੰਸਥਾ […]