No Image

ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਦੇਣਗੇ ਤਿੰਨ ਨਵੇਂ ਹਵਾਈ ਅੱਡੇ

July 3, 2013 admin 0

ਚੰਡੀਗੜ੍ਹ: ਕੇਂਦਰ ਸਰਕਾਰ ਪੰਜਾਬ ਦੇ ਤਿੰਨ ਅਹਿਮ ਸਥਾਨਾਂ ਜਲੰਧਰ, ਲੁਧਿਆਣਾ ਤੇ ਫਿਰੋਜ਼ਪੁਰ ਵਿਚ ਘਰੇਲੂ ਉਡਾਣਾਂ ਲਈ ਤਿੰਨ ਨਵੇਂ ਹਵਾਈ ਅੱਡੇ ਬਣਾਏ ਜਾਣ ਦੀ ਦਿੱਤੀ ਪ੍ਰਵਾਨਗੀ […]

No Image

ਬੰਦਾ ਸਿੰਘ ਬਹਾਦਰ ਦਾ ਵਕਤ ਤੇ ਚੌਗਿਰਦਾ

July 3, 2013 admin 0

ਸਿੱਖੀ, ਬੰਦਾ ਸਿੰਘ ਬਹਾਦਰ ਅਤੇ ਇਤਿਹਾਸ-5 ਹਰਪਾਲ ਸਿੰਘ ਮਨੁੱਖੀ ਮਨ ਅਤੇ ਵਰਤਾਰੇ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿਚ ਆਲੇ-ਦੁਆਲੇ ਵਾਪਰਨ ਵਾਲੀਆਂ ਘਟਨਾਵਾਂ ਪ੍ਰਭਾਵਿਤ ਕਰਦੀਆਂ ਹਨ। […]

No Image

ਅਮਰੀਕਾ ਵਿਚ ਗੈਰ ਕਾਨੂੰਨੀ ਪਰਵਾਸੀਆਂ ਲਈ ਆਸ ਦੀ ਕਿਰਨ

July 3, 2013 admin 0

ਵਾਸ਼ਿੰਗਟਨ: ਅਮਰੀਕੀ ਸੈਨੇਟ ਨੇ ਇਮੀਗ੍ਰੇਸ਼ਨ ਸੁਧਾਰ ਬਿੱਲ ਪਾਸ ਕਰ ਦਿੱਤਾ ਹੈ। ਇਹ ਕਾਨੂੰਨ ਬਣਨ ਨਾਲ 2æ40 ਲੱਖ ਭਾਰਤੀਆਂ ਸਮੇਤ ਕੁਲ 1æ1 ਕਰੋੜ ਗੈਰ ਕਾਨੂੰਨੀ ਪਰਵਾਸੀਆਂ […]

No Image

ਸਾਖੀਆਂ ਦੇ ਸਿੱਟੇ ਬਾਰੇ ਸੋਚਿਓ ਸੱਜਣ ਜੀ!

July 3, 2013 admin 0

ਤਰਲੋਚਨ ਸਿੰਘ ਦੁਪਾਲਪੁਰ ਫੋਨ: 408-915-1268 ਕੋਈ ਲੰਮੇ ਚੌੜੇ ਜੰਤਰਾਂ-ਮੰਤਰਾਂ ਜਾਂ ਜਪਾਂ-ਤਪਾਂ ਦੀ ਥਾਂ, ਸਿਰਫ ਅੱਠਾਂ ਨੁਕਤਿਆਂ ਵਾਲਾ ‘ਅਸ਼ਟਾਂਗ ਮਾਰਗ’ ਦੱਸਣ ਵਾਲੇ ਮਹਾਤਮਾ ਬੁੱਧ ਦੇ ਇਰਦ-ਗਿਰਦ […]

No Image

ਮਨ ਮੋਤੀ ਮਨ ਮੰਦਰ

July 3, 2013 admin 0

ਅਵਤਾਰ ਸਿੰਘ ਹੰਸਰਾ ਫੋਨ: 661-368-6572 ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ ਜਿਵੇਂ ਅਸੀਂ ਹਿੱਕ ਉਤੇ ਹੱਥ ਰੱਖ ਕੇ ਕਹਿ ਸਕਦੇ ਹਾਂ ਕਿ ਇਥੇ […]

No Image

ਸ਼ਾਹ ਦੀ ਕੰਜਰੀ

July 3, 2013 admin 1

ਅੰਮ੍ਰਿਤਾ ਪ੍ਰੀਤਮ ਦੀ ਸ਼ਾਹਕਾਰ ਕਹਾਣੀ ‘ਸ਼ਾਹ ਦੀ ਕੰਜਰੀ’ ਦੀਆਂ ਅਨੇਕਾਂ ਪਰਤਾਂ ਹਨ। ਇਨ੍ਹਾਂ ਵਿਚੋਂ ਬਹੁਤੀਆਂ ਔਰਤਾਂ ਨਾਲ ਸਬੰਧਤ ਹਨ, ਪਰ ਇਨ੍ਹਾਂ ਸਭ ਦੀਆਂ ਤੰਦਾਂ ਮਰਦ […]

No Image

ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੀ ਮੁੜ ਹੋਵੇਗੀ ਗਿਣਤੀ

July 3, 2013 admin 0

ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੂਬੇ ਵਿਚ ਕਿਸਾਨਾਂ ਤੇ ਖੇਤ ਮਜ਼ਦੂਰਾਂ ਵੱਲੋਂ ਕਰਜ਼ੇ ਦੇ ਬੋਝ ਕਾਰਨ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦੀ ਗਿਣਤੀ ਦਾ ਕੰਮ ਮੁੜ ਤੋਂ […]

No Image

ਲੋਕ ਗੀਤਾਂ ਦੀ ਰਾਣੀ ਮਾਂ

July 3, 2013 admin 0

ਨੀਲਮ ਸੈਣੀ ਦੀ ਕਹਾਣੀ ‘ਲੋਕ ਗੀਤਾਂ ਦੀ ਰਾਣੀ ਮਾਂ’ ਵਿਚ ਖਰੇ ਅਤੇ ਖੁਰਦਰੇ, ਕਈ ਤਰ੍ਹਾਂ ਦੇ ਰਿਸ਼ਤਿਆਂ ਦੀਆਂ ਤੰਦਾਂ ਜੁੜੀਆਂ ਹੋਈਆਂ ਹਨ। ਉਹ ਰਿਸ਼ਤੇ ਜੋ […]