
ਗਣਤੰਤਰ ਦਿਵਸ ਦੀ ਸ਼ੋਭਾ
ਗੁਲਜ਼ਾਰ ਸਿੰਘ ਸੰਧੂ ਜੇ ਗਣਤੰਤਰ ਦੀ ਸ਼ੋਭਾ ਜਾਨਣੀ ਹੋਵੇ ਤਾਂ 26 ਜਨਵਰੀ ਵਾਲੇ ਦਿਨ ਦਿੱਲੀ ਜਾਣਾ ਪੈਂਦਾ ਹੈ। ਸਵੇਰ ਵੇਲੇ ਇੰਡੀਆ ਗੇਟ ਦੇ ਨੇੜੇ ਗਣਤੰਤਰ […]
ਗੁਲਜ਼ਾਰ ਸਿੰਘ ਸੰਧੂ ਜੇ ਗਣਤੰਤਰ ਦੀ ਸ਼ੋਭਾ ਜਾਨਣੀ ਹੋਵੇ ਤਾਂ 26 ਜਨਵਰੀ ਵਾਲੇ ਦਿਨ ਦਿੱਲੀ ਜਾਣਾ ਪੈਂਦਾ ਹੈ। ਸਵੇਰ ਵੇਲੇ ਇੰਡੀਆ ਗੇਟ ਦੇ ਨੇੜੇ ਗਣਤੰਤਰ […]
ਕਿਸੇ ਦੇ ਜਜ਼ਬਾਤ ਨੂੰ ਧੱਕਾ ਪਹੁੰਚਾਉਣਾ ‘ਮਿਸਟਰ ਪ੍ਰਫੈਕਟ’ ਆਮਿਰ ਖਾਨ ਨੂੰ ਚੰਗਾ ਨਹੀਂ ਲਗਦਾ। ਅਸਫ਼ਲਤਾ ਹੀ ਉਸ ਨੂੰ ਸਫ਼ਲਤਾ ਦੀ ਟੀਸੀ ਤੱਕ ਲੈ ਕੇ ਗਈ […]
ਤੱਬੂ ਦੀ ਪਛਾਣ ਇਕ ਅਜਿਹੀ ਬਾਲੀਵੁੱਡ ਅਦਾਕਾਰਾ ਦੀ ਹੈ ਜਿਸ ਨੂੰ ਕਮਰਸ਼ੀਅਲ ਫ਼ਿਲਮਾਂ ਦੇ ਨਾਲ-ਨਾਲ ਆਰਟ ਫ਼ਿਲਮਾਂ ਵਿਚ ਵੀ ਓਨੀ ਹੀ ਸਫਲਤਾ ਹਾਸਲ ਹੋਈ ਹੈ।
ਸਮੇਂ ਦੇ ਨਾਲ ਚਿਹਰੇ ਯਾਦਾਂ ਵਿਚੋਂ ਮਿਟਣ ਲਗਦੇ ਹਨ ਪਰ ਕੁਝ ਚਿਹਰੇ ਖੂਬਸੂਰਤ ਤੇ ਇੰਨੇ ਦਿਲਕਸ਼ ਹੁੰਦੇ ਹਨ ਕਿ ਯਾਦਾਂ ਦੇ ਸੁਨਹਿਰੇ ਫਰੇਮ ਵਿਚ ਹਮੇਸ਼ਾ […]
‘ਪੰਜਾਬ ਟਾਈਮਜ਼’ ਦੇ 12 ਜਨਵਰੀ ਵਾਲੇ ਅੰਕ ਵਿਚ ਖ਼ਬਰ ਸੀ-ਭਰਾਵਾਂ ਵੱਲੋਂ ਬਲਵੰਤ ਰਾਮੂਵਾਲੀਆ ‘ਤੇ ਧੋਖਾਧੜੀ ਦਾ ਦੋਸ਼। ਮੈਨੂੰ ਇਸ ਖ਼ਬਰ ਨੇ ਬੜਾ ਹੈਰਾਨ ਕੀਤਾ। ਸ਼੍ਰੋਮਣੀ […]
37 ਸੀਟਾਂ ਜਿੱਤੀਆਂ, ਸਰਨਾ ਧਡ਼ੇ ਨੂੰ 8 ਸੀਟਾਂ ‘ਤੇ ਸਮੇਟਿਆ, ਇਕ ਸੀਟ ਉਤੇ ਆਜ਼ਾਦ ਉਮੀਦਵਾਰ ਜੇਤੂ ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 27 […]
ਭਾਰਤੀ ਗਣਤੰਤਰ ਦੇ ਜਸ਼ਨ ਇਕ ਵਾਰ ਫਿਰ ਵੱਡੇ ਪੱਧਰ ‘ਤੇ ਮਨਾਏ ਗਏ। ਇਕ ਵਾਰ ਫਿਰ ਭਾਸ਼ਨਾਂ ਦੀ ਲੜੀ ਚੱਲੀ, ਤੇ ਮੁੜ ਉਹੀ ਦਾਅਵੇ, ਉਹੀ ਵਾਅਦੇ! […]
ਗਾਥਾ ਵੋਟ ਦੇ ਹੱਕ ਦੀ ਕੌਣ ਪਾਵੇ, ਕੰਨੀਂ ਅਧਪੜਾਂ ਦੀਨਿਆਂ-ਭਾਨਿਆਂ ਦੇ। ਮਰੀ ਹੋਈ ਜ਼ਮੀਰ ਨੇ ਜਾਗਣਾ ਕੀ, ਮਾਰੋ ਤੀਰ ਤਿੱਖੇ ਬੇਸ਼ਕ ਤਾਅਨਿਆਂ ਦੇ। ਕੇਵਲ ਗਾਉਣ […]
ਰਾਸ਼ਟਰਪਤੀ ਓਬਾਮਾ ਨੇ ਕੀਤੀ ਨਿੱਗਰ ਪਹਿਲਕਦਮੀ 1æ10 ਕਰੋੜ ਗੈਰ-ਕਾਨੂੰਨੀ ਆਵਾਸੀਆਂ ਨੂੰ ਪੱਕੀ ਨਾਗਰਿਕਤਾ ਮਿਲਣ ਲਈ ਰਾਹ ਪੱਧਰਾ ਸੁਧਾਰਾਂ ਲਈ ਦੇਸ਼ ਭਰ ਵਿਚ ਬਣਨ ਲੱਗੀ ਆਮ […]
ਬੰਗਲੌਰ: ਕਰਨਾਟਕ ਵਿਚਲੀ ਭਾਜਪਾ ਸਰਕਾਰ ਨੂੰ ਡੇਗਣ ‘ਤੇ ਉਤਾਰੂ ਸਾਬਕਾ ਮੁੱਖ ਮੰਤਰੀ ਬੀæਐਸ਼ ਯੇਡੀਯੁਰੱਪਾ ਨੂੰ ਉਸ ਸਮੇਂ ਝਟਕਾ ਲੱਗਿਆ ਜਦੋਂ ਵਿਧਾਨ ਸਪੀਕਰ ਨੇ 12 ਵਿਧਾਇਕਾਂ […]
Copyright © 2025 | WordPress Theme by MH Themes