No Image

ਬ੍ਰੇਨ ਵਾਸ਼

July 7, 2021 admin 0

ਲਫਜ਼ ‘ਬ੍ਰੇਨ ਵਾਸ਼’ ਅਕਸਰ ਵਰਤਿਆ ਜਾਂਦਾ ਹੈ। ਡਿਕਸ਼ਨਰੀ ਵਿਚ ਇਸ ਦਾ ਮਤਲਬ ‘ਪੁਰਾਣੇ ਵਿਚਾਰਾਂ ਦੀ ਥਾਂ ਨਵੇਂ ਵਿਚਾਰ ਸਥਾਪਤ ਕਰਨੇ’ ਦੱਸਿਆ ਗਿਆ ਹੈ, ਪਰ ਅਸਲ […]

No Image

ਲੋਕ-ਦਰਦ ਮਹਿਸੂਸ ਕਰਨ ਵਾਲਾ ਸਿਆਸਤਦਾਨ-ਨਵਜੋਤ ਸਿੰਘ ਸਿੱਧੂ

July 7, 2021 admin 0

ਕੈਪਟਨ ਇਕਬਾਲ ਸਿੰਘ ਵਿਰਕ ਫੋਨ: 1-647-631-9445 ਡਾ. ਮਨਮੋਹਨ ਸਿੰਘ ਭਾਰਤ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਹੋਏ ਹਨ, ਜਿਨ੍ਹਾਂ ਦੀ ਕਾਬਲੀਅਤ ਅਤੇ ਈਮਾਨਦਾਰੀ ਉਪਰ ਕੋਈ ਉਂਗਲ […]

No Image

ਮਨੁੱਖ, ਸਿਆਣਾ ਜਾਂ…

July 7, 2021 admin 0

ਇੰਜੀਨੀਅਰ ਈਸ਼ਰ ਸਿੰਘ ਫੋਨ: 647-640-2014 ਸੰਸਾਰ ਦੇ ਸਾਰੇ ਮਨੁੱਖਾਂ ਦੀ ਨਸਲ (ੰਪੲਚਇਸ) ਦਾ ਸਾਇੰਸੀ ਨਾਉਂ ਹੈ, ‘ਹੋਮੋ ਸੇਪੀਅਨਜ’ (੍ਹੋਮੋ ਸਅਪਇਨਸ), ਜਿਸ ਦਾ ਅਰਥ ਹੈ-ਸਿਆਣਾ, ਬੁੱਧੀਮਾਨ […]

No Image

ਮਿਲਾਪੜਾ ਤੇ ਸੁਹਿਰਦ ਇਨਸਾਨ ਪ੍ਰਿੰਸੀਪਲ ਮਲੂਕ ਚੰਦ ਕਲੇਰ

July 7, 2021 admin 0

ਡਾ. ਸੁਖਦੇਵ ਸਿੰਘ ਝੰਡ ਬਰੈਂਪਟਨ, ਕੈਨੇਡਾ ਫੋਨ: 647-567-9128 ਮਲੂਕ ਚੰਦ ਕਲੇਰ ਨਾਲ ਮੇਰੀ ਜਾਣ-ਪਛਾਣ ਕਰੋਨਾ ਕਾਲ ਦੌਰਾਨ ਸਾਲ 2020 ਦੇ ਸਤੰਬਰ ਮਹੀਨੇ ਸਾਂਝੇ ਦੋਸਤ ਬਖਸ਼ੀਸ਼ […]

No Image

ਬੀਨੂੰ ਢਿੱਲੋਂ ਤੇ ਗੁਰਨਾਮ ਭੁੱਲਰ ਦਾ ‘ਫੁੱਫੜ ਜੀ’

July 7, 2021 admin 0

‘ਫੁੱਫੜ’ ਹਰ ਛੋਟੇ-ਵੱਡੇ ਪਰਿਵਾਰ ਦਾ ਇਕ ਸਤਿਕਾਰਤ ਰਿਸ਼ਤੇ ਦਾ ਨਾਂ ਹੈ, ਜੋ ਅਨੇਕਾਂ ਦਿਲਚਸਪ ਕਹਾਣੀਆਂ, ਕਹਾਵਤਾਂ, ਸਿੱਠਣੀਆਂ ਜ਼ਰੀਏ ਸਾਡੇ ਵਿਰਸੇ ਦਾ ਸ਼ਿੰਗਾਰ ਰਿਹਾ ਹੈ। ‘ਫੁੱਫੜ […]