ਸਾਬਤ ਸਬੂਤਾ ਪੰਜਾਬ
‘ਪੰਜਾਬ ਟਾਈਮਜ਼’ ਦੇ ਪਿਛਲੇ ਅੰਕਾਂ ਵਿਚ ‘ਰਿਫਰੈਂਡਮ 2020’ ਮੁਹਿੰਮ ਬਾਰੇ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਦੇ ਲੇਖ ਪਿਛੋਂ ਹਜ਼ਾਰਾ ਸਿੰਘ, ਅਤਿੰਦਰਪਾਲ ਸਿੰਘ, ਸਰਦਾਰਾ ਸਿੰਘ ਮਾਹਿਲ, ਡਾæ […]
‘ਪੰਜਾਬ ਟਾਈਮਜ਼’ ਦੇ ਪਿਛਲੇ ਅੰਕਾਂ ਵਿਚ ‘ਰਿਫਰੈਂਡਮ 2020’ ਮੁਹਿੰਮ ਬਾਰੇ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਦੇ ਲੇਖ ਪਿਛੋਂ ਹਜ਼ਾਰਾ ਸਿੰਘ, ਅਤਿੰਦਰਪਾਲ ਸਿੰਘ, ਸਰਦਾਰਾ ਸਿੰਘ ਮਾਹਿਲ, ਡਾæ […]
ਲੰਡਨ ਵੱਸਦਾ ਰਣਜੀਤ ਧੀਰ 1966 ਵਿਚ ਇੰਗਲੈਂਡ ਪੁੱਜਣ ਤੋਂ ਪਹਿਲਾਂ ਮੁਕਤਸਰ ਦੇ ਸਰਕਾਰੀ ਕਾਲਜ ਵਿਚ ਅੰਗਰੇਜ਼ੀ ਪੜ੍ਹਾਉਂਦਾ ਹੁੰਦਾ ਸੀ। ਪਿਛਲੇ 35 ਵਰ੍ਹਿਆਂ ਦੌਰਾਨ ਉਹ ਲੰਡਨ […]
ਪ੍ਰਿੰæ ਸਰਵਣ ਸਿੰਘ ਮਹਿੰਦਰ ਸਿੰਘ ਗਿੱਲ ਨੇ ਪਹਿਲਾਂ ਭਾਰਤ ਤੇ ਫਿਰ ਅਮਰੀਕਾ ‘ਚ ਰਹਿੰਦਿਆਂ ਛਾਲਾਂ ਲਾਉਣ ਦੇ ਮੈਡਲ ਜਿੱਤਣ ਦੀ ਝੜੀ ਲਾਈ ਰੱਖੀ। ਉਹ ਭਾਰਤ […]
ਗਦਰ ਲਹਿਰ ਦਾ ਇਤਿਹਾਸ ਆਪਣੇ ਨਾਵਲਾਂ ਅੰਦਰ ਸਮੋ ਕੇ ਪਾਠਕਾਂ ਅੱਗੇ ਪੇਸ਼ ਕਰਨ ਵਾਲੇ ਉਘੇ ਲੇਖਕ ਕੇਸਰ ਸਿੰਘ ਨਾਵਲਿਸਟ ਨੇ ਗਦਰ ਲਹਿਰ ਦੀ ਵਾਰਤਕ ਲੱਭਣ […]
ਪ੍ਰੋæ ਲਖਬੀਰ ਸਿੰਘ ਫੋਨ: 91-98148-66230 (ਲੜੀ ਜੋੜਨ ਲਈ ਪਿਛਲਾ ਅੰਕ ਵੇਖੋ) ਡਾæ ਚਰਨਜੀਤ ਪਰੂਥੀ, ਮੈਨੇਜਿੰਗ ਡਾਇਰੈਕਟਰ ਬੀæ ਬੀæ ਸੀæ ਹਾਰਟ ਕੇਅਰ ਪਰੂਥੀ ਹਸਪਤਾਲ ਕੋਲ ਵੱਡੀ […]
ਕਰਮਜੀਤ ਸਿੰਘ ਚੰਡੀਗੜ੍ਹ ਫੋਨ: 91-99150-91063 ਇੱਕ ਸਵਾਲ: ਕੀ ਕੇਜਰੀਵਾਲ ਸਾਹਿਬ ‘ਆ ਰਹੇ ਹਨ’ ਜਾਂ ‘ਜਾ ਰਹੇ ਹਨ’? ਪੰਡੋਰੀ ਦੇ ਇਰਦ-ਗਿਰਦ ਸਿਆਸੀ ਪਤਝੜ ਛਾਈ ਹੋਈ ਸੀ, […]
ਸ਼ਿਕਾਗੋ (ਬਿਊਰੋ): ਪਰਵਾਸੀ ਪੰਜਾਬੀਆਂ ਦੀ ਅਮਰੀਕਾ ਆਧਾਰਤ ਸਮਾਜ ਸੇਵੀ ਸੰਸਥਾ ਫਰੈਂਡਜ਼ ਆਫ ਪੰਜਾਬ ਫਾਊਂਡੇਸ਼ਨ ਵਲੋਂ Ḕਮੇਰਾ ਪਿੰਡḔ ਪ੍ਰਾਜੈਕਟ ਵਿੱਢਿਆ ਗਿਆ ਹੈ ਜਿਸ ਤਹਿਤ ਪੰਜਾਬ ਦੇ […]
ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਹ ਸ਼ਬਦਾਂ ਦੀ ਅਜਿਹੀ ਜੁਗਤ […]
ਲੰਮਾ ਸਮਾਂ ਇੰਗਲੈਂਡ ਵਿਚ ਗੁਜ਼ਾਰਨ ਵਾਲੇ ਲੇਖਕ ਮਰਹੂਮ ਰਘੁਬੀਰ ਢੰਡ ਨੇ ਪੰਜਾਬੀ ਸਾਹਿਤ ਨੂੰ ਕਈ ਯਾਦਗਾਰੀ ਕਹਾਣੀਆਂ ਦਿੱਤੀਆਂ ਹਨ। ਇਹ ਕਹਾਣੀਆਂ ਉਸ ਦੇ ਆਪਣੇ ਸੁਭਾਅ […]
ਸੁਕੰਨਿਆ ਭਾਰਦਵਾਜ ਨਾਭਾ ਪੰਜਾਬ ਦੇ ਹਾਲਾਤ ਦਿਨ ਬਦਿਨ ਬਦਤਰ ਹੁੰਦੇ ਜਾ ਰਹੇ ਹਨ। ਹਰੇ ਇਨਕਲਾਬ ਦੇ ਨਾਂ ‘ਤੇ ਪੰਜਾਬ ਦੀ ਧਰਤੀ, ਇਸ ਦੇ ਹਵਾ-ਪਾਣੀ, ਖਾਧ-ਖੁਰਾਕ […]
Copyright © 2025 | WordPress Theme by MH Themes