No Image

ਬੁੱਲੀਆਂ ਦਾ ਨਾਦ

October 5, 2016 admin 0

ਡਾæ ਗੁਰਬਖਸ਼ ਸਿੰਘ ਭੰਡਾਲ ਫਿਜਿਕਸ ਦੇ ਅਧਿਆਪਕ ਹਨ ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਫਿਜਿਕਸ ਜਿਹੀ ਖੁਸ਼ਕੀ ਨਹੀਂ ਸਗੋਂ ਕਾਵਿਕ ਰਵਾਨਗੀ ਹੁੰਦੀ ਹੈ। ਉਹ ਜ਼ਿੰਦਗੀ ਦੇ […]

No Image

ਕਿਸਾਨ, ਖੁਦਕੁਸ਼ੀ ਤੇ ਹਕੀਕਤ

October 5, 2016 admin 0

ਡਾæ ਸੁਖਪਾਲ ਸਿੰਘ ਖੇਤੀ ਸੈਕਟਰ ਗੰਭੀਰ ਸੰਕਟ ਵਿਚੋਂ ਗੁਜ਼ਰ ਰਿਹਾ ਹੈ। ਕਰਜ਼ੇ ਦੀ ਪੰਡ ਭਾਰੀ ਹੋ ਰਹੀ ਹੈ। ਖ਼ੁਦਕੁਸ਼ੀਆਂ ਦਿਨ-ਬ-ਦਿਨ ਵਧ ਰਹੀਆਂ ਹਨ। ਦੇਸ਼ ਵਿਚ […]

No Image

ਵਖਤੁ ਵੀਚਾਰੇ ਸੁ ਬੰਦਾ ਹੋਇ

October 5, 2016 admin 0

ਬਲਜੀਤ ਬਾਸੀ ਪਿਛਲੇ ਲੇਖ ਵਿਚ ਗੱਲ ਅਸੀਂ ਖਾਣ ਦੇ ਅਰਥਾਂ ਵਾਲੇ ਸ਼ਬਦ ‘ਭਖ’ ਨਾਲ ਖਤਮ ਕੀਤੀ ਸੀ। ਭਖ ਦਾ ਸੰਸਕ੍ਰਿਤ ਰੂਪ ਹੈ, ਭਕਸ਼ ਜੋ ਵੰਡਣ […]

No Image

ਮੋਤੀ

October 5, 2016 admin 0

ਪੰਜਾਬੀ ਸਾਹਿਤ ਜਗਤ ਨੂੰ ਵਜ਼ਨਦਾਰ ਕਹਾਣੀਆਂ ਅਤੇ ਹੋਰ ਲਿਖਤਾਂ ਦੇਣ ਵਾਲੇ ਪ੍ਰਿੰਸੀਪਲ ਸੁਜਾਨ ਸਿੰਘ (1919-1993) ਨੇ ਸਾਦਗੀ ਭਰਪੂਰ ਜੀਵਨ ਜੀਵਿਆ। ਉਨ੍ਹਾਂ ਦੀਆਂ ਲਿਖਤਾਂ ਵਿਚੋਂ ਵੀ […]

No Image

ਹੀਰਾ ਮਿਰਗ

October 5, 2016 admin 0

ਪੰਜਾਬੀ ਦੇ ਅਹਿਮ ਕਹਾਣੀਕਾਰ ਮਹਿੰਦਰ ਸਿੰਘ ਸਰਨਾ ਨੇ ਸੰਤਾਲੀ ਦੀ ਸੰਤਾਪਾਂ ਭਰੀ ਵੰਡ ਬਾਰੇ ਕਈ ਮਾਰਮਿਕ ਕਹਾਣੀਆਂ ਦੀ ਸਿਰਜਣਾ ਕੀਤੀ ਹੈ। ‘ਹੀਰਾ ਮਿਰਗ’ ਇਨ੍ਹਾਂ ਕਹਾਣੀ […]

No Image

ਕੁਰਸੀ, ਕਰਾਮਾਤ ਅਤੇ ਕੇਜਰੀਵਾਲ

October 5, 2016 admin 0

ਤਰਲੋਚਨ ਸਿੰਘ ਦੁਪਾਲਪੁਰ ਫੋਨ: 408-915-1268 ਇਤਿਹਾਸ ਅਨੁਸਾਰ ਔਰੰਗਜ਼ੇਬ ਦੀ ਮੌਤ ਪਿਛੋਂ ਬਾਦਸ਼ਾਹਤ ਲਈ ਉਸ ਦੇ ਪੁੱਤਰਾਂ ਵਿਚਾਲੇ ਹੋਈ ਖੂਨੀ ਲੜਾਈ ਵਿਚ ਜੇਤੂ ਰਹੇ ਬਹਾਦਰ ਸ਼ਾਹ […]

No Image

ਰਾਸ਼ਟਰਵਾਦ, ਸਭਿਆਚਾਰ ਤੇ ਬਸਤੀਵਾਦ

October 5, 2016 admin 0

ਭਾਰਤੀ ਰਾਸ਼ਟਰਵਾਦ ਦੇ ਬਸਤੀਵਾਦੀ ਅਤੇ ਸੰਮਿਲਤ (ਨਿਚਲੁਸਵਿe) ਮੁੱਢ ਨੂੰ ਹਿੰਦੂ ਬਹੁ-ਗਿਣਤੀਵਾਦ ਦੇ ਹਮਾਇਤੀਆਂ ਵਲੋਂ ਵੱਧ ਤੋਂ ਵੱਧ ਘੱਟੇ ਰੋਲਿਆ ਜਾ ਰਿਹਾ ਹੈ। ਇਸ ਲੇਖ ਵਿਚ […]

No Image

ਬੱਬਰ ਦਲੀਪਾ ਧਾਮੀਆਂ

October 5, 2016 admin 0

ਵਾਸਦੇਵ ਸਿੰਘ ਪਰਹਾਰ ਫੋਨ: 206-434-1155 ਪਿੰਡ ਧਾਮੀਆਂ ਕਲਾਂ, ਥਾਣਾ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਜੰਮੇ ਬੱਬਰ ਦਲੀਪ ਸਿੰਘ ਅਤੇ ਕਈ ਹੋਰ ਬੱਬਰਾਂ ਨੇ ਦੇਸ਼ ਦੀ ਆਜ਼ਾਦੀ […]

No Image

ਨਫਰਤ ਦੇ ਸੇਕ ਨਾਲ ਝੁਲਸ ਗਈ ਕਲਾ

October 5, 2016 admin 0

ਜੰਮੂ ਕਸ਼ਮੀਰ ਵਿਚ ਉੜੀ ਹਮਲੇ ਤੋਂ ਬਾਅਦ ਭਾਰਤ ਦੇ ਹਿੰਦੂਤਵਵਾਦੀਆਂ ਨੇ ਪਾਕਿਸਤਾਨੀ ਕਲਾਕਾਰਾਂ ਨੂੰ ਬੜੀ ਕਸੂਤੀ ਹਾਲਤ ਵਿਚ ਫਸਾ ਦਿਤਾ ਹੈ। ਉਨ੍ਹਾਂ ਤੋਂ ਮੰਗ ਕੀਤੀ […]