ਹਿੰਦ-ਪਾਕਿਸਤਾਨ ਸਰਹੱਦ ਬਨਾਮ ਨਸ਼ਿਆਂ ਦੀ ਤਸਕਰੀ
ਨਸ਼ਿਆਂ ਦੀ ਤਸਕਰੀ ਨੇ ਅੱਜ ਪੰਜਾਬ ਨੂੰ ਗੋਡਿਆਂ ਪਰਨੇ ਕੀਤਾ ਹੋਇਆ ਹੈ। ਆਮ ਚਰਚਾ ਹੈ ਕਿ ਇਹ ਨਸ਼ੇ ਸਰਹੱਦ ਪਾਰੋਂ ਆਉਂਦੇ ਹਨ। ਹਰਜਿੰਦਰ ਦੁਸਾਂਝ ਨੇ […]
ਨਸ਼ਿਆਂ ਦੀ ਤਸਕਰੀ ਨੇ ਅੱਜ ਪੰਜਾਬ ਨੂੰ ਗੋਡਿਆਂ ਪਰਨੇ ਕੀਤਾ ਹੋਇਆ ਹੈ। ਆਮ ਚਰਚਾ ਹੈ ਕਿ ਇਹ ਨਸ਼ੇ ਸਰਹੱਦ ਪਾਰੋਂ ਆਉਂਦੇ ਹਨ। ਹਰਜਿੰਦਰ ਦੁਸਾਂਝ ਨੇ […]
ਗੁਰਦੀਪ ਸਿੰਘ ਦੇਹਰਾਦੂਨ ਨੇ ਆਪਣੇ ਇਸ ਲੇਖ ਵਿਚ ਅਜਮੇਰ ਸਿੰਘ ਵੱਲੋਂ ਲਿਖੀ ਕਿਤਾਬ ‘ਸਿੱਖਾਂ ਦੀ ਸਿਧਾਂਤਕ ਘੇਰਾਬੰਦੀ’ ਬਾਰੇ ਟਿੱਪਣੀ ਕੀਤੀ ਹੈ। ਪੰਜਾਬ ਅਤੇ ਸਿੱਖ ਮਸਲਿਆਂ […]
ਦਲਜੀਤ ਅਮੀ ਫੋਨ: +91-97811-21873 ਬੇਲਾ ਭਾਟੀਆ ਖ਼ਿਲਾਫ਼ ਮੁਜ਼ਾਹਰੇ ਅਤੇ ਪ੍ਰਚਾਰ ਮੁਹਿੰਮ ਕਾਰਨ ਚਰਚਾ ਵਿਚ ਆਇਆ ਸਮਾਜਿਕ ਏਕਤਾ ਮੰਚ ਹੁਣ Ḕਇੰਡੀਆ ਟੂਡੇḔ ਦੀ ਖੋਜ ਰਪਟ ਕਾਰਨ […]
‘ਜ਼ਿੰਦਗੀ ਨੂੰ ਪੜ੍ਹਦਿਆਂæææ’ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਪਰਤਾਂ ਉਤੇ ਨਿੱਕੀ ਜਿਹੀ ਝਾਤੀ ਹੈ, ਪਰ ਇਸ ਝਾਤੀ ਵਿਚੋਂ ਰੁਮਕਦੀ-ਲਹਿਰਦੀ ਜ਼ਿੰਦਗੀ ਦੇ ਦਰਸ਼ਨ-ਦੀਦਾਰੇ ਹੁੰਦੇ ਹਨ। ਇਹ ਨਸਰ […]
ਪਿਆਰੇ ਸ੍ਰੀਮਾਨ ਭਗਤ, ਮੈਂ ਤੁਹਾਨੂੰ ਉਦੋਂ ਲਿਖ ਰਿਹਾਂ ਜਦੋਂ ਕਸ਼ਮੀਰ ਦੇ ਜ਼ਿਆਦਾਤਰ ਹਿੱਸਿਆਂ ਵਿਚ ਕਰਫਿਊ ਵਰਗੀਆਂ ਪਾਬੰਦੀਆਂ ਹਨ, ਮੋਬਾਈਲ ਇੰਟਰਨੈੱਟ ਬਿਲਕੁਲ ਠੱਪ ਹੈ ਅਤੇ ਹਿੰਦੁਸਤਾਨੀ […]
ਬਲਜੀਤ ਬਾਸੀ ‘ਪੰਜਾਬ ਟਾਈਮਜ਼’ ਦੇ ਕਿਸੇ ਅੰਕ ਵਿਚ ਜਸਵੀਰ ਸਿੰਘ ਲੰਗੜੋਆ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਅਜਿਹੀਆਂ ਧੁਨੀਆਂ ਦੀ ਖੋਜ ਕੀਤੀ ਹੈ ਜਿਨ੍ਹਾਂ ਤੋਂ […]
ਡਾæ ਗੁਰਨਾਮ ਕੌਰ ਕੈਨੇਡਾ ਪਿਛਲੇ ਲੇਖ ਵਿਚ ਅਸੀਂ ਭਾਈ ਗੁਰਦਾਸ ਦੇ ਕਥਨ ਅਨੁਸਾਰ ਮੀਮਾਂਸਾ ਦਰਸ਼ਨ ਅਤੇ ਯਜੁਰ ਵੇਦ ਸਬੰਧੀ ਗੱਲ ਕੀਤੀ ਸੀ। ਗਿਆਰਵੀਂ ਪਉੜੀ ਵਿਚ […]
ਅਵਤਾਰ ਸਿੰਘ (ਪ੍ਰੋ) ਫੋਨ:91-94175-18384 ਕਾਲਜ ਦੇ ਵਿਦਿਆਰਥੀਆਂ ਨੇ ਅਚਾਨਕ ਅਨੰਦਪੁਰ ਸਾਹਿਬ ਦੀ ਵਿਦਿਅਕ ਯਾਤਰਾ ਦਾ ਮਨ ਬਣਾਇਆ ਤੇ ਮੈਨੂੰ ਅਧਿਆਪਕ ਵਜੋਂ ਨਾਲ ਜਾਣ ਲਈ ਆਖਿਆ। […]
ਉਰਦੂ ਕਹਾਣੀ ‘ਸੁੱਕਿਆ ਪੱਤਾ’ ਅਸਲ ਵਿਚ ਵਹਿਮਾਂ ਦੀ ਵੇਲ ਦੀ ਭੇਟ ਚੜ੍ਹੇ ਸੋਹਣੇ ਤੇ ਮਲੂਕ ਫੁੱਲਾਂ ਦੀ ਗਾਥਾ ਹੈ। ਕਹਾਣੀ ਦੇ ਪਾਤਰਾਂ ਦੀ ਬੇਵਸੀ ਇੰਨੀ […]
ਮੇਜਰ ਕੁਲਾਰ ਬੋਪਾਰਾਏਕਲਾਂ ਫੋਨ:916-273-2856 “ਜਗੀਰ ਸਿਆਂ! ਕਿਵੇਂ ਸਿਰ ਸੁੱਟੀ ਪਿਐਂ, ਜਿਵੇਂ ਗਊਆਂ ਦਾ ਵੱਗ ਹਿੱਕ ਲਤਾੜ ਗਿਆ ਹੋਵੇ।” ਕੈਨੇਡੇ ਵਾਲੇ ਭਾਗ ਸਿੰਘ ਨੇ ਆਉਂਦਿਆਂ ਹੀ […]
Copyright © 2025 | WordPress Theme by MH Themes