Month: January 2014
23 ਪੋਹ ਬਨਾਮ ਪੋਹ ਸੁਦੀ 7
ਸਰਵਜੀਤ ਸਿੰਘ ਸੈਕਰਾਮੈਂਟੋ ਸਿੱਖ ਮਾਨਸਿਕਤਾ ‘ਚ ਘਰ ਕਰ ਚੁੱਕੀਆਂ ਇਹ ਦੋਵੇਂ ਤਾਰੀਖਾਂ ਭਾਵੇਂ ਅੱਜ ਤੋਂ 348 ਸਾਲ ਪਹਿਲਾਂ ਇਕੋ ਦਿਨ ਹੀ ਆਈਆਂ ਸਨ ਪਰ ਹਰ […]
ਡਾæ ਦੀਵਾਨ ਸਿੰਘ ਕਾਲੇ ਪਾਣੀ ਮਿਊਜ਼ੀਅਮ ਦੀ ਮਹੱਤਤਾ
ਗੁਲਜ਼ਾਰ ਸਿੰਘ ਸੰਧੂ ਹੋਰ ਦੋ ਹਫਤੇ ਤੱਕ ਪੰਜਾਬੀ ਦੇ ਸਿਰਮੌਰ ਕਵੀ ਤੇ ਜਨਤਾ ਦੇ ਹਮਦਰਦ ਡਾæ ਦੀਵਾਨ ਸਿੰਘ ਕਾਲੇਪਾਣੀ ਨੂੰ ਇਸ ਦੁਨੀਆਂ ਤੋਂ ਕੂਚ ਕੀਤਿਆਂ […]
ਅਮਰ ਗੀਤਾਂ ਦੀ ਗਾਇਕਾ -ਸ਼ਾਰਦਾ
ਸੁਰਿੰਦਰ ਸਿੰਘ ਤੇਜ ਫੋਨ: 91-98555-01488 ਉਹ 1975 ਵਿਚ ਫਿਲਮ ‘ਗੁੰਮਨਾਮ’ ਦੇ ਦੋਗਾਣੇ ‘ਜਾਨੇ ਚਮਨ ਸ਼ੋਲਾ ਬਦਨ’ ਰਾਹੀਂ ਹਿੰਦੀ ਫਿਲਮ ਗਾਇਨ ਦੇ ਖੇਤਰ ਵਿਚ ਆਈ ਅਤੇ […]
ਪੰਜਾਬ ਸਰਕਾਰ ਦੇ ਹਿਤ ਬਨਾਮ ਅਕਾਲ ਤਖਤ
ਬੀਬੀ ਸੁਰਜੀਤ ਕੌਰ ਸੈਕਰਾਮੈਂਟੋ ਫੋਨ: 916-687-3536 ਸੱਤਾਧਾਰੀ ਅਕਾਲੀਆਂ ਦੀ ਸਿਆਸਤ ਇਕ ਵਾਰੀ ਫਿਰ ਧਰਮ ਉਤੇ ਹਾਵੀ ਹੋਣ ਵਿਚ ਸਫ਼ਲ ਹੋ ਗਈ ਅਤੇ ਧਰਮ ਵਿਚ ਵਿਸ਼ਵਾਸ […]
ਲਿਓਨ ਤ੍ਰਾਤਸਕੀ ਦੀ ਪ੍ਰਸੰਗਿਕਤਾ
ਰੂਸੀ ਇਨਕਲਾਬ ਵਿਚ ਲਿਓਨ ਤ੍ਰਾਤਸਕੀ (1879-1940) ਦਾ ਚੰਗਾ-ਚੋਖਾ ਯੋਗਦਾਨ ਰਿਹਾ ਹੈ। ਇਨਕਲਾਬ ਤੋਂ ਬਾਅਦ ਉਸ ਨੇ ਲਾਲ ਫੌਜ ਦੀ ਜਿਸ ਢੰਗ ਨਾਲ ਅਗਵਾਈ ਕੀਤੀ ਅਤੇ […]
ਬਲਜੀਤ ਬਾਸੀ ਦਾ ਲੇਖ ਬਨਾਮ ਸ੍ਰੀ, ਸਿੱਖ ਤੇ ਸਰਦਾਰ
‘ਪੰਜਾਬ ਟਾਈਮਜ਼’ ਦੇ 28 ਦਸੰਬਰ ਵਾਲੇ ਅੰਕ ਵਿਚ ਛਪਿਆ ਨਿਰੁਕਤ ਸਾਸ਼ਤਰੀ ਬਲਜੀਤ ਬਾਸੀ ਦਾ ਲੇਖ ‘ਸਿਰੀ ਗੁਰੂ ਸਿਰੀ ਗੁਰੂ ਸਿਰੀ ਗੁਰੂ ਸਤਿ ਜੀਉ’ ਅੱਖਾਂ ਖੋਲ੍ਹਣ […]
ਮਲਿਆਲਮ ਸਿਨੇਮੇ ਦੀ ਸ਼ਾਨਦਾਰ ਰਵਾਇਤ
ਜਤਿੰਦਰ ਮੌਹਰ ਫੋਨ: 91-97799-34747 ਭਾਰਤੀ ਸਿਨੇਮੇ ਨੂੰ ਸਿਰਫ਼ ਹਿੰਦੀ ਬੋਲੀ ਦੀਆਂ ਫ਼ਿਲਮਾਂ ਦੇ ਹਵਾਲੇ ਨਾਲ ਨਹੀਂ ਪਛਾਣਿਆ ਜਾ ਸਕਦਾ। ਖੇਤਰੀ ਬੋਲੀਆਂ ਦੀਆਂ ਫ਼ਿਲਮਾਂ ਭਾਰਤੀ ਸਿਨੇਮਾ […]
ਧੂਮ 3: ਪੈਸਿਆਂ ਦਾ ਮੀਂਹ ਵਰ੍ਹਿਆ
ਨਵੀਂ ਫਿਲਮ Ḕਧੂਮ 3Ḕ ਹਰ ਪਾਸੇ ਧੁੰਮਾਂ ਪਾ ਰਹੀ ਹੈ। ਬਾਕਸ ਆਫਿਸ ਉਤੇ ਤਾਂ ਇਸ ਨੇ ਪੈਸਿਆਂ ਦਾ ਮੀਂਹ ਹੀ ਵਰ੍ਹਾ ਦਿੱਤਾ ਹੈ। ਭਾਰਤ ਵਿਚ […]