No Image

ਵੇਦ ਵਿਆਸ ਨੇ ਸੱਚ ਹੀ ਕਿਹਾ ਹੋਇਐ!

July 17, 2013 admin 0

ਤਰਲੋਚਨ ਸਿੰਘ ਦੁਪਾਲਪੁਰ ਫੋਨ: 408-915-1268 ਪਿੰਡ ਵਿਚ ਤਿੰਨ ਮੰਜ਼ਲੀ ਕੋਠੀæææਬਹੁਤੇ ਕਮਰਿਆਂ ਨਾਲ ਅਟੈਚ ਬਾਥਰੂਮæææਬਾਥਰੂਮਾਂ ਵਿਚ ਇੰਪੋਰਟਡ ਟੱਬ ਅਤੇ ਗੀਜ਼ਰ ਲੱਗੇ ਹੋਏæææਏæਸੀæ ਦੀ ਠੰਢੀ ਠਾਰ ਸਹੂਲਤæææਬਿਜਲੀ […]

No Image

ਸੋਸ਼ਲ ਸਾਈਟਾਂ ਰਾਹੀਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ

July 17, 2013 admin 0

ਅੰਮ੍ਰਿਤਸਰ: ਸੋਸ਼ਲ ਸਾਈਟਾਂ ਰਾਹੀਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੀਆਂ ਵਾਰਦਾਤਾਂ ਨੇ ਗੰਭੀਰ ਚਰਚਾ ਛੇੜ ਦਿੱਤੀ ਹੈ। ਪਿਛਲੇ ਸਮੇਂ ਦੌਰਾਨ ਵੱਖ-ਵੱਖ ਧਰਮਾਂ ਪ੍ਰਤੀ ਅਪ ਸ਼ਬਦ ਲਿਖੇ […]

No Image

ਕਿੱਥੋਂ ਦਾ ਸੀ ਬੰਦਾ ਸਿੰਘ ਬਹਾਦਰ

July 17, 2013 admin 0

ਸਿੱਖੀ, ਬੰਦਾ ਸਿੰਘ ਬਹਾਦਰ ਅਤੇ ਇਤਿਹਾਸ-7 ਹਰਪਾਲ ਸਿੰਘ ਫੋਨ: 916-236-8830 ਬੰਦਾ ਸਿੰਘ ਬਹਾਦਰ ਦੇ ਜਨਮ ਸਥਾਨ ਅਤੇ ਜਨਮ ਮਿਤੀ ਬਾਰੇ ਇਤਿਹਾਸਕਾਰਾਂ ਦੇ ਵੱਖ ਵੱਖ ਵਿਚਾਰ […]

No Image

ਫਿਰ ਹੋ ਗਈ ਮਿਲਖ਼ਾ ਮਿਲਖ਼ਾ

July 17, 2013 admin 0

ਮਿਲਖ਼ਾ ਸਿੰਘ ਦਾ ਜਨਮ (1935) ਅਣਵੰਡੇ ਪੰਜਾਬ ਦੇ ਜ਼ਿਲ੍ਹਾ ਮੁਜ਼ੱਫਰਗੜ੍ਹ ਦੇ ਪਿੰਡ ਗੋਬਿੰਦਪੁਰਾ ਵਿਚ ਹੋਇਆ। ਦੇਸ਼ ਦੀ ਵੰਡ ਵੇਲੇ ਉਸ ਦੇ ਮਾਤਾ-ਪਿਤਾ, ਭਰਾ ਅਤੇ ਦੋ […]

No Image

ਦੋ ਹੰਝੂ

July 17, 2013 admin 0

ਮਹਿੰਦਰ ਸਿੰਘ ਜੋਸ਼ੀ (ਜਨਮ 20-10-1918) ਦਾ ਸ਼ੁਮਾਰ ਉਨ੍ਹਾਂ ਲੇਖਕਾਂ ਵਿਚ ਹੁੰਦਾ ਹੈ ਜਿਨ੍ਹਾਂ ਨੇ ਪੰਜਾਬੀ ਕਹਾਣੀ ਨੂੰ ਨਿਖਾਰਨ ਵਿਚ ਆਪਣਾ ਅਹਿਮ ਯੋਗਦਾਨ ਪਾਇਆ। ਉਹ 20ਵੀਂ […]

No Image

ਇਹ ਕਿਸ ਦਾ ਪੰਜਾਬ ਹੈ…

July 10, 2013 admin 0

ਪੰਚਾਇਤ ਚੋਣਾਂ ਤੋਂ ਬਾਅਦ ਪੰਜਾਬ ਟੁੱਕਿਆ-ਪੱਛਿਆ ਗਿਆ ਹੈ। ਚੁਫੇਰਿਉਂ ਲੜਾਈ, ਵੱਢ-ਵਢਾਂਗੇ ਅਤੇ ਗੋਲੀਆਂ ਚੱਲਣ ਦੀਆਂ ਖਬਰਾਂ ਮਿਲ ਰਹੀਆਂ ਹਨ। ਇਹ ਚੋਣਾਂ ਪਿਛਲੀ ਵਾਰ ਦੀ ਕਿਸੇ […]