Month: April 2013
ਮੁੱਖ ਮੰਤਰੀ ਬਾਦਲ ਦੇ ਜ਼ਿਲ੍ਹੇ ਵਿਚ ਰਿਉੜੀਆਂ ਵਾਂਗੂ ਵੰਡੇ ਮੋਟਰ ਕੁਨੈਕਸ਼ਨ
ਬਠਿੰਡਾ: ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਭਾਵੇਂ ਕਿਸਾਨ ਸਕਿਓਰਿਟੀ ਜਮ੍ਹਾ ਕਰਵਾਉਣ ਪਿੱਛੋਂ ਮੋਟਰ ਕੁਨੈਕਸ਼ਨ ਦੇ ਇੰਤਜਾਰ ਵਿਚ ਅੱਧੀ ਤੋਂ ਵੱਧ ਉਮਰ ਭੋਗ ਚੁੱਕੇ ਹਨ ਪਰ […]
ਫਿਲਮਸਾਜ਼ ਅਜੈ ਦੀਆਂ ਪੁਰਾਣੇ ਪੰਜਾਬ ਨੂੰ ਹਾਕਾਂ
ਸੰਜਮਪ੍ਰੀਤ ਸਿੰਘ ਫੋਨ: 91-98720-21979 ਬਾਬਾ ਹਾਜੀ ਰਤਨæææਡੋਗਰ ਛਪਾਰਵਾਲਾæææਕਿੱਕਰ ਸਿੰਘæææਗੁਲਾਮæææ ਇਹ ਸਾਰੇ ਨਾਂ ਹੁਣ ਜ਼ਿਹਨ ਵਿਚ ਕੋਈ ਤੁਣਕਾ ਜਿਹਾ ਨਹੀਂ ਮਾਰਦੇ। ਇੱਦਾਂ ਕਿਉਂ? ਹਿੰਦੋਸਤਾਨ ਦੀ ਵੰਡ, […]
ਗੋਆ ਦੇ ਬੀਚ ਤੇ ਪੰਜਾਬ ਦਾ ਉਜਾੜਾ
ਬੀਬੀ ਸੁਰਜੀਤ ਕੌਰ ਸੈਕਰਾਮੈਂਟੋ ਫੋਨ: 916-687-3536 ਕਈ ਲੋਕ ਆਖਦੇ ਨੇ, ਜੇ ਚੁਗਲੀਆਂ ਕਰਨੀਆਂ ਹੋਣ ਤਾਂ ਕਿਤੇ ਲੁਕ ਕੇ ਕਰਨੀਆਂ ਚਾਹੀਦੀਆਂ ਹਨ; ਘਰਾਂ ਵਿਚ ਨਹੀਂ, ਕਿਉਂਕਿ […]
ਨਸ਼ਿਆਂ ਦੀਆਂ ਬਰੂਹਾਂ ‘ਤੇ ਬੈਠਾ ਪੰਜਾਬ
ਗੁਲਜ਼ਾਰ ਸਿੰਘ ਸੰਧੂ ਪੰਜਾਬ ਅਤੇ ਇਸ ਦੇ ਗੁਵਾਂਢੀ ਰਾਜਾਂ ਵਿਚ ਨਸ਼ੇ ਤੇ ਨਸ਼ਿਆਂ ਦੀ ਤਸਕਰੀ ਅਤੇ ਉਨ੍ਹਾਂ ਤੋਂ ਉਪਜੀਆਂ ਕਰਤੂਤਾਂ ਦੇ ਕਿੱਸੇ ਜ਼ੋਰਾਂ ‘ਤੇ ਹਨ। […]
ਦਮਦਾਰ ਅਦਾਕਾਰ ਰਾਜ ਸਿੰਘ ਝਿੰਜਰ
ਪਿੰਡ ਨੈਨੀਵਾਲ ਵਿਖੇ ਪਿਤਾ ਗੁਰਦੇਵ ਸਿੰਘ ਝਿੰਜਰ ਤੇ ਮਾਤਾ ਪਰਮਜੀਤ ਕੌਰ ਝਿੰਜਰ ਦੀ ਕੁੱਖੋਂ ਜਨਮੇ ਰਾਜ ਸਿੰਘ ਝਿੰਜਰ ਨੂੰ ਅਦਾਕਾਰੀ ਦਾ ਸ਼ੌਂਕ ਧਰਮਿੰਦਰ ਨੂੰ ਵੇਖ […]
ਮਾਂ ਬੋਲੀ ਦੀ ਸ਼ੁਦਾਈ ਦੀਆ ਮਿਰਜ਼ਾ
ਸੋਲ੍ਹਵੇਂ ਸਾਲ ਦੀ ਉਮਰ ਨੇ ਦੀਆ ਮਿਰਜ਼ਾ ਨੂੰ ਮਸਤੀਆਂ ਕਰਨ ਦੀ ਥਾਂ ਸ਼ੋਬਿਜ ਵਿਚ ਕੈਰੀਅਰ ਬਣਾਉਣ ਵੱਲ ਕੇਂਦਰਤ ਕਰ ਦਿੱਤਾ ਸੀ। ਤਾਂ ਹੀ ਅੱਜ ਅਭਿਨੇਤਰੀ […]
ਦੋ ਮਹਾਨ ਕਲਾਕਾਰਾਂ ਦੀ ਪੰਜਾਬੀ ਗਾਇਕੀ ਨੂੰ ਦੇਣ
-ਸਵਰਨ ਸਿੰਘ ਟਹਿਣਾ ਪਿਛਲੇ ਕਈ ਦਿਨਾਂ ਤੋਂ ਮਨ ਬਹੁਤ ਉਦਾਸ ਏ। ਗਾਇਕੀ ਖੇਤਰ ਦੀਆਂ ਦੋ ਸਿਰਮੌਰ ਸ਼ਖਸੀਅਤਾਂ, ਜਿਨ੍ਹਾਂ ਵਿਚੋਂ ਇੱਕ ਦਾ ਪਰਿਵਾਰ ਵੰਡ ਦੇ ਉਜਾੜੇ […]
ਭੁੱਲਰ ਕੇਸ ਬਨਾਮ ਲੜਾਈ ਦੀ ਧਾਰ
ਦਵਿੰਦਰਪਾਲ ਸਿੰਘ ਭੁੱਲਰ ਦਾ ਕੇਸ ਅੱਜ ਜਿਸ ਮੁਕਾਮ ‘ਤੇ ਪੁੱਜ ਗਿਆ ਹੈ, ਉਸ ਨੇ ਪੰਜਾਬ ਦੇ ਸੰਕਟ ਵਾਲੇ ਦਿਨਾਂ ਦੇ ਉਹ ਵਰਕੇ ਖੋਲ੍ਹ ਅਤੇ ਫਰੋਲ […]
ਮੋਦੀ ਤੇ ਮੀਡੀਆ!
ਯੁੱਧ ‘ਪੰਜੇ’ ਤੇ ‘ਕਮਲ’ ਦਾ ਸ਼ੁਰੂ ਹੋਇਆ, ਤਿੱਖੇ ਲੱਗ ਪਏ ਕਰਨ ਹਥਿਆਰ ਬੇਲੀ। ਜੋੜ ਤੋੜ ਕਰ ਲਾਉਂਦੇ ਨੇ ਤੀਰ-ਤੁੱਕੇ, ‘ਆਮ ਖਾਸ’ ਵੀ ਹੋਏ ਹੁਸ਼ਿਆਰ ਬੇਲੀ। […]