No Image

ਚੋਰ ਡਾਂਟੇ ਕੋਤਵਾਲ ਨੂੰ!

December 6, 2017 admin 0

ਲੋਕ ਰਾਜ ਦੇ ਬਾਗ ਦਾ ਹਾਲ ਦੇਖੋ, ਫਿਰਦੇ ਗਧੇ ਨੇ ਵਾਂਗ ਰਖਵਾਲਿਆਂ ਦੇ। ਕਾਰੇ ਦੇਖ ਕੇ ਲੋਕ ਪਛਤਾਉਣ ਲੱਗਦੇ, ਵੋਟਾਂ ਪਾਇ ਕੇ ਸਿਰੀਂ ਬਹਾਲਿਆਂ ਦੇ। […]

No Image

ਦਿੱਲੀ, ਦਿਆਲਾ ਤੇ ਦਿਆਲ ਸਿੰਘ!

November 29, 2017 admin 0

‘ਹਰੇ’ ‘ਗੋਰੇ’ ਗਏ ਹੁਣ ‘ਜੋਗੀਆਂ’ ਨੇ ਅਤਿ ਚੁੱਕੀ, ਦੇਖ ਕੇ ਜਹਾਨ ਹੈ ਉਡਾਉਂਦਾ ਆਇਆ ਖਿੱਲੀ ਨੂੰ। ਥੋੜ੍ਹੇ ਜਿਹੇ ਫਰਕ ਨਾਲ ‘ਨਵਾਂ’ ਕੋਈ ਸਾਂਭ ਲੈਂਦਾ, ਲੋਕ-ਰੋਹ […]

No Image

ਬਾਜ਼ਾਰ ਦੀ ਮਾਰ!

November 22, 2017 admin 0

ਮਮਤਾ ਧੂਹ ਕੇ ਮਾਂਵਾਂ ਦੇ ਦਿਲਾਂ ਵਿਚੋਂ, ਰਾਹ ਧਨ ਕਮਾਉਣ ਦੇ ਪਾਈਆਂ ਨੇ। ਆਏ ਸਮਝਦੇ ‘ਨੀਵੀਆਂ’ ਆਪਣੇ ਤੋਂ, ਦਿੱਤੀ ਇਹ ‘ਬਰਾਬਰੀ’ ਭਾਈਆਂ ਨੇ। ਦੇਖ-ਰੇਖ ਵਿਚ […]

No Image

ਚੁਤਰਫੀ ਅਫਰਾ-ਤਫਰੀ

November 15, 2017 admin 0

ਘਰੀਂ ਗ੍ਰਹਿਸਥੀਆਂ ਪਿਆ ਕਲੇਸ਼ ਰਹਿੰਦਾ, ਰਾਹ ਵੱਖਰੇ ਸਾਰੇ ਜੀਅ ਫੜ੍ਹੀ ਜਾਂਦੇ। ਮੁੰਡੇ-ਕੁੜੀਆਂ ਸਕੂਲਾਂ ਤੇ ਕਾਲਜਾਂ ਵਿਚ, ਸਿੱਖਿਆ-ਦਾਤਿਆਂ ਨਾਲ ਹੀ ਅੜੀ ਜਾਂਦੇ। ਸੁਣਦੀ ਨਹੀਂ ਸਰਕਾਰ ਮੁਲਾਜ਼ਮਾਂ […]

No Image

ਹੱਕ-ਸੱਚ ਤੇ ਖਹਿਰਾ!

November 8, 2017 admin 0

ਮੋਢੇ ਰੱਖ ਕਮਾਨ ਅਦਾਲਤਾਂ ਦਾ, ਪੰਜੇ ਵਾਲਿਆਂ ਨੇ ਖਹਿਰੇ ਦੇ ਮਾਰਿਆ ਈ। ‘ਕੱਠਾ ਹੋਇਆ ਨਾ ਜੋ ਹਾਲੇ ‘ਆਪ’ ਵਾਲਾ, ਤਾਣਾ-ਬਾਣਾ ਜਿਹਾ ਫੇਰ ਖਿਲਾਰਿਆ ਈ। ਝੰਡੇ […]

No Image

ਪਾਇੰ ਕੁਹਾੜਾ ਮਾਰਿਆ!

November 1, 2017 admin 0

ਧੁਸ ਦੇ ਕੇ ਤੁਰੇ ਰਹਿਣਾ ਕਰਨੀ ਵਿਚਾਰ ਨਾਹੀਂ, ਕਿਹੜਾ ਆਗੂ ਦਾਨਾ ਅਤੇ ਕਿਹੜਾ ਐ ਹੰਕਾਰਿਆ। ਖੁਸ਼ੀਆਂ ਮਨਾ ਲੈਂਦੇ ਨੇ ਜਿੱਤੇ ਕਿਸੇ ਹਾਰੇ ਦੀਆਂ, ਹੁੰਦਾ ਐ […]

No Image

ਕੰਸ ਤੇ ਕਨ੍ਹੱਈਆ ਕੁਮਾਰ!

October 25, 2017 admin 0

ਹਾਕਮ ਕਾਹਦੇ ਉਹ ਜਿੰਨ ਤੇ ਭੂਤ ਯਾਰੋ, ਸਾਂਝ ਤੋੜਦੇ ਆਪਣੀ ਕਾਲ ਬਣ ਕੇ। ਥਾਹ ਪਾਉਣ ਲਈ ਇਨ੍ਹਾਂ ਦੇ ਕਾਰਿਆਂ ਦੀ, ਫਸਣਾ ਪਵੇਗਾ ਚੂਲ ਵਿਚ ਫਾਲ […]

No Image

ਜਿੱਤ ਦੀ ਮਿਸਾਲ!

October 18, 2017 admin 0

ਚੋਰੀ ਡਾਕਾ ਮਾਰ ਜਾਵੇ ਭਾਵੇਂ ਕੋਈ ਬਾਹਰਲਾ ਈ, ਪਿੰਡ ਦੇ ਹੀ ਕਿਸੇ ‘ਬਦਨਾਮ’ ਨਾਂਵੇਂ ਲੱਗਦੀ। ਉਤੇ ਵੱਲ ਭਾਰੀ ਚੀਜ਼ ਹੁੰਦੀ ਏ ਚੜ੍ਹਾਉਣੀ ਔਖੀ, ਰੱਖ ਦਿਓ […]

No Image

ਮਾਡਰਨ ਚਿੱਤਰ-ਗੁਪਤ!

October 11, 2017 admin 0

ਸੁਣਿਐਂ ਕਹੇ ਇਤਿਹਾਸ-ਮਿਥਿਹਾਸ ਏਦਾਂ, ਧਰਮ ਰਾਜ ਨੇ ਲੇਖਾ ਵੀ ਮੰਗਣਾ ਐਂ। ਹਰ ਪ੍ਰਾਣੀ ਦਾ ਦੇਖ ਕੇ Ḕਵਹੀ-ਖਾਤਾḔ, ਗੁਨਾਹਗਾਰਾਂ ਨੂੰ ਸੂਲੀ ‘ਤੇ ਟੰਗਣਾ ਐਂ। ਰੱਤ ਪੀਣਿਆਂ […]

No Image

ਜਦ ਪਾਜ ਉਘੜਦਾ ਏ!

October 4, 2017 admin 0

ਆਗੂ ਧਰਮ ਦੇ ਤਾਕਤਾਂ ਰਾਜਸੀ ਵੀ, ਥੱਲੇ ਅਹੁਦਿਆਂ ਢੱਕਦੇ ਖੋਟ ਮੀਆਂ। ਭਾਸ਼ਣ ਝਾੜਦੇ ਫਿਰਨ ḔਵਿਦਵਾਨḔ ਬਣ ਕੇ, ਪਾ ਕੇ ਬੰਦ ਜਿਹੇ ਗਲੇ ਦਾ ਕੋਟ ਮੀਆਂ। […]